ਭਾਰਤ ‘ਚ ਸ਼ੁਰੂ ਹੋਣ ਜਾ ਰਹੀ ਸਕਾਈ ਬੱਸ ਸਰਵਿਸ, ਕੀ ਹੈ ਇਹ ਸਾਰਾ ਸਿਸਟਮ, ਕਿਵੇਂ ਮੈਟਰੋ ਨੂੰ ਵੀ ਕਰ ਸਕਦੇ ਫੇਲ੍ਹ ?
ਭਾਰਤ ਵਿੱਚ ਸਕਾਈ ਬੱਸ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਭਾਰਤ ਦੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਇੱਛਾ ਹੈ ਕਿ ਦੇਸ਼ ਵਿੱਚ ਜਲਦੀ ਹੀ ਸਕਾਈ ਬੱਸ ਸਿਸਟਮ ਸ਼ੁਰੂ ਹੋ ਜਾਵੇ। ਹਾਲ ਹੀ ‘ਚ ਇਕ ਵੀਡੀਓ ਆਈ ਸੀ, ਜਿਸ ‘ਚ ਉਹ ਸਕਾਈ ਬੱਸ ਪ੍ਰੋਜੈਕਟ ਨੂੰ…