ਚਾਈਨਾ ਡੋਰ ‘ਚ ਫਸਿਆ ਪੰਛੀ, ਪੁਲਿਸ ਨੇ ਬਚਾਉਣ ਲਈ ਮੰਗਵਾਈ JCB
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚਾਈਨਾ ਡੋਰ ਵਿੱਚ ਪੰਛੀ ਫਸ ਗਿਆ। ਪੰਛੀ ਦੀ ਜਾਨ ਬਚਾਉਣ ਲਈ ਪੰਜਾਬ ਪੁਲਿਸ ਨੇ 2 ਘੰਟੇ ਤੱਕ ਬਚਾਅ ਮੁਹਿੰਮ ਚਲਾ ਕੇ ਇਸ ਨੂੰ ਬਚਾਇਆ। ਆਸਪਾਸ ਦੇ ਲੋਕਾਂ ਨੇ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਇਹ ਪੰਛੀ 80 ਫੁੱਟ ਉੱਚੇ ਦਰੱਖਤ ਕੋਲ ਇੱਕ ਤਾਰਾਂ ਵਿੱਚ ਫਸ ਗਿਆ ਸੀ।ਜਦੋਂ ਪੁਲਿਸ ਮੁਲਾਜ਼ਮਾਂ…