21 ਤੋ 23 ਅਪ੍ਰੈਲ ਨੂੰ ਲੱਖ ਦਾਤਾ ਪੀਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ
ਜਲੰਧਰ (ਮਨਜੀਤ ਸ਼ੇਮਾਰੂ) ਸ੍ਰੀ ਪ੍ਰੇਮ ਧਾਮ ਲੁਧਿਆਣਾ ਵਿਖੇ ਲੱਖ ਦਾਤਾ ਪੀਰ ਜੀ ਦੇ ਜਨਮ ਦਿਨ ਤੇ ਮਨਾਇਆ ਜਾਣ ਵਾਲਾ ਮੇਲਾ 21, 22, 23 ਅਪ੍ਰੈਲ ਨੂੰ ਸ੍ਰੀ ਪ੍ਰੇਮ ਧਾਮ ਦਰਬਾਰ, ਕਾਬੋਵਾਲ ਰੋਡ, ਲੁਧਿਆਣਾ ਵਿਖੇ ਸ੍ਰੀ ਗੁਰੂ ਬੰਟੀ ਬਾਬਾ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਨਾ ਗੱਲਾਂ ਦੀ ਜਾਣਕਾਰੀ ਸ੍ਰੀ ਗੁਰੂ ਬੰਟੀ ਬਾਬਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ…