ਅਮਰੀਕਾ-ਕੈਨੇਡਾ ਸ਼ਰਨ ਸਮਝੌਤੇ ‘ਤੇ ਹੋਏ ਸਹਿਮਤ, ਵੱਡੀ ਗਿਣਤੀ ‘ਚ ਪ੍ਰਭਾਵਿਤ ਹੋਣਗੇ ਪ੍ਰਵਾਸੀ
| |

ਅਮਰੀਕਾ-ਕੈਨੇਡਾ ਸ਼ਰਨ ਸਮਝੌਤੇ ‘ਤੇ ਹੋਏ ਸਹਿਮਤ, ਵੱਡੀ ਗਿਣਤੀ ‘ਚ ਪ੍ਰਭਾਵਿਤ ਹੋਣਗੇ ਪ੍ਰਵਾਸੀ

ਇੱਕ ਮਹੱਤਵਪੂਰਨ ਕਦਮ ਦੇ ਤਹਿਤ ਅਮਰੀਕਾ ਅਤੇ ਕੈਨੇਡਾ ਵਿਚਾਲੇ ਦਹਾਕਿਆਂ ਪੁਰਾਣੇ ਸ਼ਰਨ ਸਮਝੌਤੇ ‘ਤੇ ਸਹਿਮਤੀ ਬਣੀ ਹੈ ਜੋ ਕੁਝ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਸੁਰੱਖਿਆ ਦੀ ਮੰਗ ਕਰਨ ਤੋਂ ਰੋਕ ਦੇਵੇਗਾ। ਜੋਅ ਬਾਈਡੇਨ ਇਸ ਸਮੇਂ ਓਟਾਵਾ ਦੇ ਦੌਰੇ ‘ਤੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਇਸ ਸੌਦੇ ‘ਤੇ ਰਸਮੀ ਸਾਂਝਾ ਬਿਆਨ ਦੇਣਗੇ। ਮੀਡੀਆ ਰਿਪੋਰਟਾਂ…

ਦੁਬਈ ਤੋਂ ਪਰਤ ਰਹੇ ਯਾਤਰੀਆਂ ਨੇ ਇੰਡੀਗੋ ਫਲਾਈਟ ‘ਚ ਕੀਤਾ ਹੰਗਾਮਾ
|

ਦੁਬਈ ਤੋਂ ਪਰਤ ਰਹੇ ਯਾਤਰੀਆਂ ਨੇ ਇੰਡੀਗੋ ਫਲਾਈਟ ‘ਚ ਕੀਤਾ ਹੰਗਾਮਾ

  ਉਡਦੇ ਜਹਾਜ਼ ਵਿਚ ਯਾਤਰੀਆਂ ਵੱਲੋਂ ਹੰਗਾਮਾ, ਦੁਰਵਿਵਹਾਰ ਕਰਨ ਅਤੇ ਹਵਾਈ ਨਿਯਮਾਂ ਨੂੰ ਤੋੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਫਲਾਈਟ (Indigo Flight Rucks) ਵਿਚ ਸਾਹਮਣੇ ਆਇਆ ਹੈ। ਜਿੱਥੇ ਦੁਬਈ ਤੋਂ ਕੰਮ ਕਰਕੇ ਪਰਤ ਰਹੇ 2 ਯਾਤਰੀਆਂ ਨੇ ਸ਼ਰਾਬ ਪੀ ਕੇ ਹੰਗਾਮਾ ਕੀਤਾ ਅਤੇ ਨਸ਼ੇ…

30 ਫੁੱਟ ਦੀ ਉਚਾਈ ਤੋਂ ਡਿੱਗਿਆ ਝੂਲਾ, 11 ਔਰਤਾਂ ਤੇ ਬੱਚੇ ਜ਼ਖ਼ਮੀ
|

30 ਫੁੱਟ ਦੀ ਉਚਾਈ ਤੋਂ ਡਿੱਗਿਆ ਝੂਲਾ, 11 ਔਰਤਾਂ ਤੇ ਬੱਚੇ ਜ਼ਖ਼ਮੀ

ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ‘ਚ ਝੂਲੇ (Ajmer Jhula Incident) ਦੇ ਟੁੱਟਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 11 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਜਮੇਰ ਦੇ ਕੁੰਦਨ ਨਗਰ ਇਲਾਕੇ ਵਿੱਚ ਫੂਸ ਕੋਠੀ ਦੇ ਕੋਲ ਡਿਜ਼ਨੀਲੈਂਡ ਮੇਲਾ ਲਗਾਇਆ ਜਾਂਦਾ ਹੈ। ਮੰਗਲਵਾਰ ਨੂੰ ਇੱਕ ਟਾਵਰ ਦਾ ਝੂਲਾ ਕਰੀਬ 30 ਫੁੱਟ…

ਕੈਨੇਡਾ ‘ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ‘ਚ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ
| |

ਕੈਨੇਡਾ ‘ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ‘ਚ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ

ਜਲੰਧਰ –ਕੈਨੇਡਾ ਵਿਚ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟੇਸ਼ਨ ਨੋਟਿਸ ਜਾਰੀ ਹੋਣ ਤੋਂ ਬਾਅਦ ਜਲੰਧਰ ਦੇ ਡੀ. ਸੀ. ਜਸਪ੍ਰੀਤ ਸਿੰਘ ਨੇ ਮਾਈਗ੍ਰੇਸ਼ਨ ਸਰਵਿਸਿਜ਼, ਗਰੀਨ ਪਾਰਕ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਹ ਕਾਰਵਾਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀ ਧਾਰਾ 4 ਅਤੇ 6 ਤਹਿਤ ਕੀਤੀ ਗਈ ਹੈ। ਡੀ. ਸੀ. ਨੇ ਕਿਹਾ ਕਿ ਜਿਸ ਵਿਅਕਤੀ…

‘ਚੀਨ ਨੇ ਅਜੇ ਤੱਕ ਕੋਰੋਨਾ ਦੇ ਡਾਟਾ ਦਾ ਕਿਉਂ ਨਹੀਂ ਕੀਤਾ ਖ਼ੁਲਾਸਾ’, WHO ਲਾਈ ਫਟਕਾਰ, ਕਿਹਾ, ਦੁਨੀਆ ਦੇ ਸਾਹਮਣੇ ਆਉਂਣਾ ਚਾਹੀਦੈ ਸੱਚ
|

‘ਚੀਨ ਨੇ ਅਜੇ ਤੱਕ ਕੋਰੋਨਾ ਦੇ ਡਾਟਾ ਦਾ ਕਿਉਂ ਨਹੀਂ ਕੀਤਾ ਖ਼ੁਲਾਸਾ’, WHO ਲਾਈ ਫਟਕਾਰ, ਕਿਹਾ, ਦੁਨੀਆ ਦੇ ਸਾਹਮਣੇ ਆਉਂਣਾ ਚਾਹੀਦੈ ਸੱਚ

ਕੋਵਿਡ ਨੇ ਸਾਲ 2020 ਵਿੱਚ ਦੁਨੀਆ ਵਿੱਚ ਦਸਤਕ ਦਿੱਤੀ ਸੀ। ਇਹ ਜਾਨਲੇਵਾ ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਪਾਇਆ ਗਿਆ ਸੀ। ਤਿੰਨ ਸਾਲ ਬਾਅਦ, ਦਿ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚੀਨੀ ਅਧਿਕਾਰੀਆਂ ਨੂੰ ਵਿਗਿਆਨਕ ਖੋਜ ਨੂੰ ਰੋਕਣ ਲਈ ਫਟਾਕਾਰ ਲਾਈ, ਜਿਸ ਤੋਂ ਕੋਰੋਨ ਵਾਇਰਸ…

ਲੱਖਾਂ ਖਰਚ ਕੇ ਕੈਨੇਡਾ ਗਏ ਸਨ 700 ਭਾਰਤੀ ਵਿਦਿਆਰਥੀ;ਪਰਤਣਾ ਪਵੇਗਾ ਵਾਪਸ
|

ਲੱਖਾਂ ਖਰਚ ਕੇ ਕੈਨੇਡਾ ਗਏ ਸਨ 700 ਭਾਰਤੀ ਵਿਦਿਆਰਥੀ;ਪਰਤਣਾ ਪਵੇਗਾ ਵਾਪਸ

ਕੈਨੇਡਾ ਤੋਂ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਪਰਤਣਾ ਪਵੇਗਾ। ਅਜਿਹਾ ਇਸ ਲਈ ਕਿਉਂਕਿ ਅਧਿਕਾਰੀਆਂ ਨੂੰ ਵਿੱਦਿਅਕ ਅਦਾਰਿਆਂ ਵਿੱਚ ਉਨ੍ਹਾਂ ਦੇ ‘ਐਡਮਿਸ਼ਨ ਆਫਰ ਲੈਟਰ’ ਫਰਜ਼ੀ ਪਾਏ ਗਏ। ਵਿਦਿਆਰਥੀਆਂ ਨੂੰ ਹਾਲ ਹੀ ਵਿੱਚ ਕੈਨੇਡਾ ਬਾਰਡਰ ਸੁਰੱਖਿਆ ਏਜੰਸੀ (ਸੀਬੀਐਸਏ) ਤੋਂ ਦੇਸ਼ ਨਿਕਾਲੇ ਪੱਤਰ ਪ੍ਰਾਪਤ ਹੋਏ ਹਨ।ਦੱਸ ਦੇਈਏ ਕਿ ਕੈਨੇਡੀਅਨ ਬਾਰਡਰ ਸਕਿਓਰਿਟੀ ਫੋਰਸ ਏਜੰਸੀ (ਸੀ.ਬੀ.ਐੱਸ.ਏ.) ਨੇ ਇਨ੍ਹਾਂ…

ਚੱਪਲਾਂ ‘ਚ ਲੁਕੋ ਕੇ ਸੋਨਾ ਲਿਜਾ ਰਿਹਾ ਸੀ ਯਾਤਰੀ, ਕਸਟਮ ਵਿਭਾਗ ਨੇ ਕੀਤਾ ਕਾਬੂ
|

ਚੱਪਲਾਂ ‘ਚ ਲੁਕੋ ਕੇ ਸੋਨਾ ਲਿਜਾ ਰਿਹਾ ਸੀ ਯਾਤਰੀ, ਕਸਟਮ ਵਿਭਾਗ ਨੇ ਕੀਤਾ ਕਾਬੂ

ਦੇਸ਼ ਦੇ ਹਵਾਈ ਅੱਡਿਆਂ ‘ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਦੀ ਸਖ਼ਤ ਕਾਰਵਾਈ ਦੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਮਾਮਲਾ ਬੈਂਗਲੁਰੂ ਹਵਾਈ ਅੱਡੇ ‘ਤੋਂ ਸਾਹਮਣੇ ਆਇਆ ਹੈ। ਇਥੇ ਇੰਡੀਗੋ ਦੀ ਫਲਾਈਟ ਰਾਹੀਂ ਬੈਂਕਾਕ ਤੋਂ ਬੈਂਗਲੁਰੂ ਪਹੁੰਚੇ ਯਾਤਰੀ ਦੀਆਂ ਚੱਪਲਾਂ ‘ਚੋਂ 1.2 ਕਿਲੋ ਸੋਨਾ ਮਿਲਿਆ ਹੈ। ਇਸ ਦੀ ਕੀਮਤ ਕਰੀਬ 69.40 ਲੱਖ ਰੁਪਏ ਦੱਸੀ ਜਾ ਰਹੀ ਹੈ।…

ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ’ਚ ਅੱਜ ਤੋਂ ਸ਼ੁਰੂ ਹੋਵੇਗਾ ਜੀ-20 ਸੰਮੇਲਨ
| | |

ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ’ਚ ਅੱਜ ਤੋਂ ਸ਼ੁਰੂ ਹੋਵੇਗਾ ਜੀ-20 ਸੰਮੇਲਨ

ਜੀ20 ਸੰਮੇਲਨ (G-20 summit) ਅੱਜ ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਦੇ ਵਿਹੜੇ ਵਿਚ ਸ਼ੁਰੂ ਹੋਵੇਗਾ। ਸੰਮੇਲਨ ਵਿੱਚ ਜੀ20 (G-20 summit amritsar) ਨਾਲ ਸਬੰਧਤ 28 ਮੁਲਕਾਂ ਦੇ ਲਗਭਗ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿਚ ਸੈਮੀਨਾਰ, ਪ੍ਰਦਰਸ਼ਨੀਆਂ ਅਤੇ ਵੱਖ ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਇਸ ਸੰਮੇਲਨ ਵਿਚ ਦੂਜੀ…

लूट की बड़ी घटना, हथियारबंद लूटेरों ने कनाडा से लौटे परिवार से की लूट
| |

लूट की बड़ी घटना, हथियारबंद लूटेरों ने कनाडा से लौटे परिवार से की लूट

मोगा : मोगा के निहाल सिंह वाला के बिलासपुर में लूट की बड़ी घटना सामने आई है। जहां 8 हथियारबंद फॉर्च्यूनर गाड़ी में सवार लूटेरों ने लूट की वारदात को अंजाम दिया। उन्होंने देर रात कनाडा से लौट रहे परिवार को दिल्ली एयरपोर्ट से उनके गांव बधानी में रोक लिया और इनोवा गाड़ी में तोड़फोड़ की।…

ਗਰਮੀਆਂ ਵਿੱਚ ਸਰੀਰ ਨੂੰ ਠੰਢਾ ਰੱਖਣ ਲਈ ਪੀਓ ਸਪੈਸ਼ਲ ਆਯੁਰਵੈਦਿਕ ਚਾਹ,ਜਾਣੋ ਫਾਇਦੇ
| |

ਗਰਮੀਆਂ ਵਿੱਚ ਸਰੀਰ ਨੂੰ ਠੰਢਾ ਰੱਖਣ ਲਈ ਪੀਓ ਸਪੈਸ਼ਲ ਆਯੁਰਵੈਦਿਕ ਚਾਹ,ਜਾਣੋ ਫਾਇਦੇ

Tips for Summer: ਗਰਮੀਆਂ ਦੇ ਮੌਸਮ ‘ਚ ਗਰਮ ਚਾਹ ਪੀਣ ਦਾ ਮਨ ਨਹੀਂ ਕਰਦਾ ਅਤੇ ਜ਼ਿਆਦਾ ਚਾਹ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਗਰਮੀਆਂ ਦੇ ਮੌਸਮ ‘ਚ ਚਾਹ ਨਾਲ ਕਬਜ਼, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਚਾਹ ਪੀਣ ਦੀ ਆਦਤ ਰੱਖਣ ਵਾਲਿਆਂ ਲਈ ਮੁਸ਼ਕਿਲ ਹੋ ਜਾਂਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਕ…