ਜੰਮੂ-ਕਸ਼ਮੀਰ ’ਚ ਘੱਟ ਹੋਇਆ ਅੱਤਵਾਦ
| |

ਜੰਮੂ-ਕਸ਼ਮੀਰ ’ਚ ਘੱਟ ਹੋਇਆ ਅੱਤਵਾਦ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਡੀ.ਜੀ.ਪੀ. (ਡਾਇਰੈਕਟਰ ਜਨਰਲ ਆਫ਼ ਪੁਲਸ) ਦਿਲਬਾਗ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ’ਚ ਅੱਤਵਾਦ ਘੱਟ ਹੋਇਆ ਹੈ ਅਤੇ ਜਲਦ ਬਾਕੀ ਅੱਤਵਾਦੀਆਂ ਦਾ ਸਫ਼ਾਇਆ ਹੋਵੇਗਾ। ਸਿੰਘ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ’ਚ ਪੱਤਰਕਾਰਾਂ ਨਾਲ ਕਿਹਾ ਕਿ ਜੰਮੂ-ਕਸ਼ਮੀਰ ’ਚ ਪਾਕਿਸਤਾਨ ਵੱਲੋਂ ਘੁਸਪੈਠ ਕੀਤੇ ਗਏ ਸਥਾਨਕ ਜਾਂ ਵਿਦੇਸ਼ੀ ਅੱਤਵਾਦੀਆਂ ਦੀ ਗਿਣਤੀ ਹੁਣ ਤੱਕ ਸਭ…

ਕੀ ਇਸ ਤਰ੍ਹਾਂ ਦੀ ਸ਼ਰਾਬ ਪੀਣਾ ਸਿਹਤ ਲਈ ਖਰਾਬ ਨਹੀਂ ਹੈ? ਰਿਸਰਚ ‘ਚ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ
|

ਕੀ ਇਸ ਤਰ੍ਹਾਂ ਦੀ ਸ਼ਰਾਬ ਪੀਣਾ ਸਿਹਤ ਲਈ ਖਰਾਬ ਨਹੀਂ ਹੈ? ਰਿਸਰਚ ‘ਚ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ

ਸ਼ਰਾਬ ਨੂੰ ਅਕਸਰ ਸਿਹਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਸ਼ਰਾਬ ਪੀਣ ਦਾ ਤਰੀਕਾ ਅਤੇ ਕਿੰਨਾ ਪੀਣੀ ਹੈ ਇਹ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਅਕਸਰ ਸਵਾਲ ਉੱਠਦਾ ਹੈ ਕਿ ਸ਼ਰਾਬ ਦਾ ਸੇਵਨ ਕਿਸ ਤਰੀਕੇ ਨਾਲ ਅਤੇ ਕਿੰਨਾ ਕਰਨਾ ਚਾਹੀਦਾ ਹੈ। ਕਈ ਲੋਕ ਕਹਿੰਦੇ ਹਨ ਕਿ ਉਹ ਸ਼ਰਾਬ ਨੂੰ ਬਿਲਕੁਲ ਵੀ ਹੱਥ ਨਹੀਂ ਲਾਉਂਦੇ।…

ਹਾਰਟ ਅਟੈਕ ਦਾ ਖਤਰਾ ਵਧਾ ਰਿਹਾ ਬਦਲਦਾ ਮੌਸਮ , ਜਾਣੋ ਕੀ ਹੈ ਫਲੂ ਅਤੇ ਦਿਲ ਦੀ ਬੀਮਾਰੀ ਦਾ ਸਬੰਧ
|

ਹਾਰਟ ਅਟੈਕ ਦਾ ਖਤਰਾ ਵਧਾ ਰਿਹਾ ਬਦਲਦਾ ਮੌਸਮ , ਜਾਣੋ ਕੀ ਹੈ ਫਲੂ ਅਤੇ ਦਿਲ ਦੀ ਬੀਮਾਰੀ ਦਾ ਸਬੰਧ

 ਬਦਲਦਾ ਮੌਸਮ ਤੁਹਾਨੂੰ ਬਿਮਾਰ ਕਰ ਸਕਦਾ ਹੈ। ਅਕਸਰ ਲੋਕ ਇਸਨੂੰ ਬਹੁਤ ਹਲਕੇ ਢੰਗ ਨਾਲ ਲੈਂਦੇ ਹਨ ਪਰ ਮੌਸਮ ਵਿੱਚ ਤਬਦੀਲੀ ਨੂੰ ਲੈ ਕੇ ਸਾਵਧਾਨ ਰਹੋ। ਖਾਸ ਤੌਰ ‘ਤੇ ਫਲੂ ਤੋਂ… ਹਾਲ ਹੀ ‘ਚ ਹੋਏ ਇਕ ਅਧਿਐਨ ‘ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਫਲੂ ਕਾਰਨ ਦਿਲ ਦੇ ਦੌਰੇ ਦਾ ਖਤਰਾ ਦੋ ਗੁਣਾ ਵੱਧ ਗਿਆ ਹੈ।…

ਅੰਮ੍ਰਿਤਪਾਲ ਸਿੰਘ ਦੀ ਅਪੀਲ ਖਾਰਜ ? ਜਥੇਦਾਰ ਵੱਲੋਂ ਨਹੀਂ ਬੁਲਾਇਆ ਜਾਏਗਾ ‘ਸਰਬੱਤ ਖਾਲਸਾ’?
|

ਅੰਮ੍ਰਿਤਪਾਲ ਸਿੰਘ ਦੀ ਅਪੀਲ ਖਾਰਜ ? ਜਥੇਦਾਰ ਵੱਲੋਂ ਨਹੀਂ ਬੁਲਾਇਆ ਜਾਏਗਾ ‘ਸਰਬੱਤ ਖਾਲਸਾ’?

Sarbat Khalsa : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਪੀਲ ਉੱਪਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਬੱਤ ਖਾਲਸਾ ਬੁਲਾਉਣ ਬਾਰੇ ਖਾਮੋਸ਼ ਹਨ। ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਹੈ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ…

ਸ਼ਰਧਾਲੂਆਂ ਲਈ 20 ਮਈ ਨੂੰ ਖੋਲ੍ਹ ਦਿੱਤੇ ਜਾਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਸ਼ਰਧਾਲੂਆਂ ਲਈ 20 ਮਈ ਨੂੰ ਖੋਲ੍ਹ ਦਿੱਤੇ ਜਾਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੁੱਖ ਸਕੱਤਰ ਐਸਐਸ ਸੰਧੂ ਨਾਲ ਮੁਲਾਕਾਤ ਕੀਤੀ।  ਇਸ ਗੱਲਬਾਤ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਸੂਬਾ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਟਰੱਸਟ ਵੱਲੋਂ ਇਸ ਸਾਲ ਹੇਮਕੁੰਟ ਦੀ ਯਾਤਰਾ 20 ਮਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਉਥੇ ਹੀ ਇਸ ਵਾਰ ਚਾਰਧਾਮ ਯਾਤਰਾ ਦੀ ਸ਼ੁਰੂਆਤ 22…

ਕਿਸਾਨਾਂ ਲਈ ਰਾਹਤ ਦੀ ਖਬਰ!
|

ਕਿਸਾਨਾਂ ਲਈ ਰਾਹਤ ਦੀ ਖਬਰ!

ਮੌਸਮ ਵਿਭਾਗ ਨੇ ਆਖਰ ਕਿਸਾਨਾਂ ਲਈ ਰਾਹਤ ਦੀ ਖਬਰ ਸੁਣਾਈ ਹੈ। ਲਗਾਤਾਰ ਬਾਰਸ ਤੇ ਗੜ੍ਹੇਮਾਰੀ ਮਗਰੋਂ ਹੁਣ ਅਗਲੇ ਦਿਨਾਂ ਅੰਦਰ ਮੌਸਮ ਸਾਫ ਰਹੇਗਾ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। 10 ਅਪ੍ਰੈਲ ਤੱਕ ਪਾਰਾ ਚੜ੍ਹੇਗਾ ਤੇ ਗਰਮੀ ਵਧੇਗੀ। ਇਸ ਨਾਲ ਕਣਕ ਦੀ ਫਸਲ ਜਲਦ ਪੱਕ ਜਾਏਗੀ। ਮੌਸਮ ਵਿਭਾਗ ਮੁਤਾਬਕ ਪੰਜਾਬ…

कुछ ही देर में AAP के होंगे सुशील रिंकू
|

कुछ ही देर में AAP के होंगे सुशील रिंकू

कांग्रेस के पूर्व विधायक सुशील रिंकू अब से कुछ  ही मिनट बाद आम आदमी पार्टी के हो जाएंगे ।  उन्हें पार्टी में ज्वाइन करवाने के लिए अरविंद केजरीवाल और मुख्यमंत्री भगवंत मान  जल्द एल.पी.यू. के हेलीपैड पर उतर रहे हैं। वहां  इस समय आम आदमी पार्टी के सभी शीर्ष नेता और खुद रिंकू भी पहुंचे…

पंजाब के नौजवानों के नाम CM मान का संदेश
|

पंजाब के नौजवानों के नाम CM मान का संदेश

पंजाब के मुख्यमंत्री भगवंत मान ने नौजवानों के नाम संदेश जारी किया है। सोशल मीडिया पर लाइव होकर सी.एम. मान ने कहा कि पंजाब सरकार नौजवानों को Start Up में मदद करेगी। पंजाब के नौजवानों में बहुत हुनर है, जिसके तहत हाई प्रोफाइल नौकरी के लिए कोशिश करे। पंजाब के नौजवान पढ़ाई से दूर हो…

अपनी डाइट में शामिल करें लेमन ग्रास टी, मिलेंगे ढेरों फायदे
|

अपनी डाइट में शामिल करें लेमन ग्रास टी, मिलेंगे ढेरों फायदे

लेमन ग्रास टी हमारी सेहत के लिए बहुत फायदेमंद होती है। इसकी मदद से हम कई प्रकार की बीमारियों से बच सकते हैं। लेमन ग्रास टी में विटामिन ए व सी, फोलेट, फोलिक एसिड, कैल्शियम और मैगनीज से भरपूर है और साथ ही एंटी बैक्टीरियल, एन्टि फन्गल, और कैंसर रोधी गुणों से भरपूर होता है।…

ਕੇਜਰੀਵਾਲ ਨੇ ਰਸਤਾ ਕਿਉਂ ਬਦਲਿਆ?
|

ਕੇਜਰੀਵਾਲ ਨੇ ਰਸਤਾ ਕਿਉਂ ਬਦਲਿਆ?

Arvind Kejriwal : ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੰਨੇ ਸਾਲਾਂ ’ਚ ‘ਇਕੱਲੇ ਮੈਚ ਖੇਡਣ’ ਤੋਂ ਬਾਅਦ ਆਪਣੀ ਰਣਨੀਤੀ ’ਚ ਬਦਲਾਅ ਕਰ ਰਹੇ ਹਨ। ਉਨ੍ਹਾਂ ਹਾਲੀਆ ਦਿਨਾਂ ’ਚ ਪ੍ਰਧਾਨ ਮੰਤਰੀ ਮੋਦੀ ’ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਕਾਂਗਰਸ ਸਮੇਤ ਉਨ੍ਹਾਂ ਹੋਰ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾਉਣ ਤੋਂ ਵੀ ਗੁਰੇਜ਼…