ਜਲੰਧਰ ਪੁਲਿਸ ਨੇ ਸ਼ਰਾਬ ਤਸਕਰ ‘ਸੋਨੂੰ ਟੈਂਕਰ ਵਾਲਾ’ ਅਤੇ ਉਸਦੇ 3 ਸਾਥੀਆ ਨੂੰ 343 ਪੇਟੀਆਂ ਸ਼ਰਾਬ ਸਮੇਤ ਕੀਤਾ ਕਾਬੂ
ਜਲੰਧਰ ਸ਼ਹਿਰੀ ਪੁਲਿਸ ਵੱਲੋਂ ਸ਼ਰਾਬ ਮੁਆਫੀਆ ਨੂੰ ਨੱਥ ਪਾਉਂਦੇ ਹੋਏ ਨਜਾਇਜ ਸ਼ਰਾਬ ਵੇਚਣ ਵਾਲੇ 02 ਦੋਸ਼ੀਆਂ ਨੂੰ ਸਮੇਤ ਕਾਰ ਨੰਬਰ PB08-BZ-5995 ਮਾਰਕਾ Swift ਅਤੇ ਨਜਾਇਜ ਸ਼ਰਾਬ ਮਾਰਕਾ ਚੰਡੀਗੜ ਕੁੱਲ ਪੇਟੀਆ 328 ਅਤੇ 15 ਪੇਟੀਆ ਪੰਜਾਬ ਮਾਰਕਾ ਸਮੇਤ ਕਾਬੂ ਕਰ ਕੀਤਾ ਗ੍ਰਿਫਤਾਰ ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ PS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ…