ਪੁਲਿਸ ਮੁਲਾਜ਼ਮ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ,ਗੁੰਮਿਆ ਪਰਸ ਮਾਲਕ ਨੂੰ ਸੌਂਪਿਆ
ਫ਼ਾਜ਼ਿਲਕਾ ਪੁਲਿਸ ਦੇ ਇੱਕ ਮੁਲਾਜ਼ਮ ਨੇ ਇਮਾਨਦਾਰੀ ਦੀ ਇੱਕ ਮਿਸਾਲ ਪੇਸ਼ ਕੀਤੀ ਹੈ। ਦਰਅਸਲ, ਪੁਲਿਸ ਮੁਲਾਜ਼ਮ ਨੂੰ ਹਜ਼ਾਰਾਂ ਰੁਪਏ ਦਾ ਇੱਕ ਪਰਸ ਬਰਾਮਦ ਹੋਇਆ ਸੀ। 10 ਦਿਨਾਂ ਦੀ ਜਾਂਚ ਅਤੇ ਭਾਲ ਤੋਂ ਬਾਅਦ ਪੁਲਿਸ ਨੇ ਪਰਸ ਮਾਲਕ ਨੂੰ ਲੱਭਿਆ ਅਤੇ ਮਾਲਕ ਨੂੰ ਉਸ ਦਾ ਪਰਸ ਸੌਂਪਿਆ। ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਸਵਰਨਜੀਤ ਸਿੰਘ ਨੇ ਦੱਸਿਆ…