Vi ਦੇ 30 ਕਰੋੜ ਯੂਜ਼ਰਸ ਦਾ ਨਿੱਜੀ ਡਾਟਾ ਹੋਇਆ ਲੀਕ, ਕੰਪਨੀ ਨੇ ਦਿੱਤਾ ਵੱਡਾ ਬਿਆਨ, ਜਾਣੋ ਪੂਰੀ ਖ਼ਬਰ

Vi ਦੇ 30 ਕਰੋੜ ਯੂਜ਼ਰਸ ਦਾ ਨਿੱਜੀ ਡਾਟਾ ਹੋਇਆ ਲੀਕ, ਕੰਪਨੀ ਨੇ ਦਿੱਤਾ ਵੱਡਾ ਬਿਆਨ, ਜਾਣੋ ਪੂਰੀ ਖ਼ਬਰ

CyberX9 ਦੀ ਸਾਈਬਰ ਸੁਰੱਖਿਆ ਖੋਜ ਟੀਮ ਅਨੁਸਾਰ Vi ਦੇ ਸਿਸਟਮ ਵਿੱਚ ਇੱਕ ਬੱਗ ਹੈ, ਜਿਸ ਨੇ ਇਸ ਦੀਆਂ ਕਈ ਨਾਜ਼ੁਕ ਸੁਰੱਖਿਆ ਕਮਜ਼ੋਰੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਗਾਹਕਾਂ ਦੇ ਸੰਵੇਦਨਸ਼ੀਲ ਅਤੇ ਗੁਪਤ ਨਿੱਜੀ ਡੇਟਾ ਨੂੰ ਉਜਾਗਰ ਕੀਤਾ ਹੈ। ਇਸ ਵਿਚ ਲਗਪਗ 301 ਮਿਲੀਅਨ (30.1 ਕਰੋੜ) ਗਾਹਕਾਂ ਦੇ ਕਾਲ ਲੌਗ ਹੈ, ਜੋ ਕਿ ਇੰਟਰਨੈਟ ਵਿੱਚ ਫੈਲਿਆ…

Innova ਡੀਜ਼ਲ ਅਸਥਾਈ ਤੌਰ ‘ਤੇ ਬੰਦ, ਕੰਪਨੀ ਨੇ ਅਸਲ ਕਾਰਨ ਦਾ ਕੀਤਾ ਖੁਲਾਸਾ

Innova ਡੀਜ਼ਲ ਅਸਥਾਈ ਤੌਰ ‘ਤੇ ਬੰਦ, ਕੰਪਨੀ ਨੇ ਅਸਲ ਕਾਰਨ ਦਾ ਕੀਤਾ ਖੁਲਾਸਾ

ਇਨੋਵਾ ਡੀਜ਼ਲ ਕਾਰ ਖਰੀਦਣ ਵਾਲਿਆਂ ਲਈ ਬੁਰੀ ਖਬਰ ਹੈ। ਕੰਪਨੀ ਨੇ ਇਸ ਵਾਹਨ ਦੀ ਬੁਕਿੰਗ ਬੰਦ ਕਰ ਦਿੱਤੀ ਹੈ। ਅਗਲੇ ਕੁਝ ਮਹੀਨਿਆਂ ਤਕ ਸਿਰਫ ਪੈਟਰੋਲ ਇਨੋਵਾ ਦੀ ਬੁਕਿੰਗ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਹੁਣ ਪ੍ਰਸਿੱਧ ਇਨੋਵਾ ਡੀਜ਼ਲ ਵਾਹਨ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਦੇ ਲਈ…

ਚੀਨੀ ਕੰਪਨੀਆਂ ਦੇ 12,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫ਼ੋਨਾਂ ‘ਤੇ ਨਹੀਂ ਲੱਗੇਗੀ ਪਾਬੰਦੀ, ਕੇਂਦਰੀ ਮੰਤਰੀ ਚੰਦਰਸ਼ੇਖਰ ਨੇ ਕਹੀ ਗੱਲ

ਚੀਨੀ ਕੰਪਨੀਆਂ ਦੇ 12,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫ਼ੋਨਾਂ ‘ਤੇ ਨਹੀਂ ਲੱਗੇਗੀ ਪਾਬੰਦੀ, ਕੇਂਦਰੀ ਮੰਤਰੀ ਚੰਦਰਸ਼ੇਖਰ ਨੇ ਕਹੀ ਗੱਲ

ਸਰਕਾਰ ਨੇ ਚੀਨੀ ਮੋਬਾਈਲ ਕੰਪਨੀਆਂ ਨੂੰ ਭਾਰਤ ਤੋਂ ਬਰਾਮਦ ਵਧਾਉਣ ਲਈ ਕਿਹਾ ਹੈ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕੰਪਨੀਆਂ ਦੇ 12,000 ਰੁਪਏ ਤੋਂ ਘੱਟ ਦੇ ਸਮਾਰਟਫ਼ੋਨਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ…

ਰੁਪਏ ਦੀ ਗਿਰਾਵਟ ਨੇ ਤੋੜੇ ਸਾਰੇ ਰਿਕਾਰਡ, ਜਾਣੋ 80.15 ਰੁਪਏ ਦੇ ਇਤਿਹਾਸਕ ਪੱਧਰ ਨੂੰ ਛੂਹਣਾ ਤੁਹਾਡੇ ਲਈ ਕਿੰਨਾ ਮਾੜਾ ਹੈ

ਰੁਪਏ ਦੀ ਗਿਰਾਵਟ ਨੇ ਤੋੜੇ ਸਾਰੇ ਰਿਕਾਰਡ, ਜਾਣੋ 80.15 ਰੁਪਏ ਦੇ ਇਤਿਹਾਸਕ ਪੱਧਰ ਨੂੰ ਛੂਹਣਾ ਤੁਹਾਡੇ ਲਈ ਕਿੰਨਾ ਮਾੜਾ ਹੈ

ਭਾਰਤੀ ਰੁਪਏ ਦੀ ਕਮਜ਼ੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੋਮਵਾਰ ਨੂੰ ਰੁਪਿਆ 80.15 ਰੁਪਏ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ, ਬਾਅਦ ਦੇ ਕਾਰੋਬਾਰ ਵਿੱਚ, ਰੁਪਿਆ ਥੋੜ੍ਹਾ ਸੁਧਰਿਆ ਅਤੇ 10 ਪੈਸੇ ਡਿੱਗ ਕੇ 79.94 ਪ੍ਰਤੀ ਡਾਲਰ ‘ਤੇ ਬੰਦ ਹੋਇਆ। ਰੁਪਏ ‘ਚ ਇਹ ਗਿਰਾਵਟ ਹਰ ਭਾਰਤੀ ਲਈ ਬੁਰੀ ਖਬਰ ਹੈ, ਕਿਉਂਕਿ ਇਸ…

ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ! ਇੰਝ ਘਰ ਬੈਠਿਆਂ ਹੀ ਖੋਲੋ ਬਚਤ ਖਾਤਾ, ਜਾਣੋ ਇਸਦੀ ਸੌਖੀ ਪ੍ਰਕਿਰਿਆ

ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ! ਇੰਝ ਘਰ ਬੈਠਿਆਂ ਹੀ ਖੋਲੋ ਬਚਤ ਖਾਤਾ, ਜਾਣੋ ਇਸਦੀ ਸੌਖੀ ਪ੍ਰਕਿਰਿਆ

ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ, ਸਟੇਟ ਬੈਂਕ ਆਫ ਇੰਡੀਆ (State Bank of India), ਵੱਧਦੇ ਡਿਜਿਟਾਈਜ਼ੇਸ਼ਨ (Digitalisation) ਦੇ ਨਾਲ ਆਪਣੀਆਂ ਬੈਂਕਿੰਗ ਸੇਵਾਵਾਂ ਨੂੰ ਡਿਜੀਟਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੈਂਕ ਨੇ ਆਪਣੇ ਗਾਹਕਾਂ ਲਈ ਡਿਜੀਟਲ ਬਚਤ ਖਾਤਾ (Digital Saving Account) ਖੋਲ੍ਹਣ ਦੀ ਸਹੂਲਤ ਲਿਆਂਦੀ ਹੈ। ਇਹ ਖਾਤਾ ਖੋਲ੍ਹਣ ਲਈ ਤੁਹਾਨੂੰ SBI…

ਤੇਜ਼ੀ ਨਾਲ ਹੋਈ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 58250 ਤੋਂ ਉੱਪਰ ਅਤੇ ਨਿਫਟੀ 17400 ਦੇ ਉੱਪਰ ਖੁੱਲ੍ਹਿਆ

ਤੇਜ਼ੀ ਨਾਲ ਹੋਈ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 58250 ਤੋਂ ਉੱਪਰ ਅਤੇ ਨਿਫਟੀ 17400 ਦੇ ਉੱਪਰ ਖੁੱਲ੍ਹਿਆ

ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਚੰਗੇ ਵਾਧੇ ਨਾਲ ਹੋਈ ਹੈ ਅਤੇ ਬਾਜ਼ਾਰ ‘ਚ ਤਿਉਹਾਰੀ ਮੂਡ ਨਜ਼ਰ ਆ ਰਿਹਾ ਹੈ। ਸੈਂਸੈਕਸ ਨੇ ਲਗਭਗ 300 ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਕੀਤੀ ਹੈ ਅਤੇ ਨਿਫਟੀ ਦੀ 100 ਤੋਂ ਵੱਧ ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਹੋਈ ਹੈ। ਪ੍ਰੀ-ਓਪਨਿੰਗ ‘ਚ ਹੀ ਬਾਜ਼ਾਰ ‘ਚ ਮਜ਼ਬੂਤੀ ਦੇ ਸੰਕੇਤ ਮਿਲੇ ਸਨ ਅਤੇ…

ਨੇਮਾਰ ਦੇ ਗੋਲ ਨਾਲ PSG ਨੇ ਮੋਨਾਕੋ ਨਾਲ ਡਰਾਅ ਖੇਡਿਆ

ਨੇਮਾਰ ਦੇ ਗੋਲ ਨਾਲ PSG ਨੇ ਮੋਨਾਕੋ ਨਾਲ ਡਰਾਅ ਖੇਡਿਆ

ਨੇਮਾਰ ਨੇ ਪਹਿਲਾਂ ਪੈਨਲਟੀ ਹਾਸਲ ਕੀਤੀ ਤੇ ਫਿਰ ਉਸ ਨੂੰ ਗੋਲ ‘ਚ ਬਦਲਿਆ ਜਿਸ ਨਾਲ ਪੈਰਿਸ ਸੇਂਟ-ਜਰਮੇਨ (ਪੀ. ਐਸ. ਜੀ.) ਨੇ ਫ੍ਰੈਂਚ ਫੁੱਟਬਾਲ ਲੀਗ ਦੇ ਇਕ ਮੈਚ ‘ਚ ਜ਼ਿਆਦਾਤਰ ਸਮੇਂ ਪਿਛੜਨ ਦੇ ਬਾਵਜੂਦ ਮੋਨਾਕੋ ਨਾਲ 1-1 ਨਾਲ ਡਰਾਅ ਖੇਡਿਆ। ਐਤਵਾਰ ਨੂੰ ਖੇਡੇ ਗਏ ਇਸ ਮੈਚ ‘ਚ ਨੇਮਾਰ ਨੇ ਲਿਓਨੇਲ ਮੇਸੀ ਦੇ ਪਾਸ ‘ਤੇ ਮੋਨਾਕੋ ਦੇ…

ਖੇਡਾਂ ਵਤਨ ਪੰਜਾਬ ਦੀਆਂ’ ਦਾ ਸ਼ਾਨਦਾਰ ਆਗਾਜ਼, ਖੁਦ ਵਾਲੀਬਾਲ ਲੈ ਕੇ ਮੈਦਾਨ ‘ਚ ਉਤਰੇ ਮੁੱਖ ਮੰਤਰੀ ਭਗਵੰਤ ਮਾਨ

ਖੇਡਾਂ ਵਤਨ ਪੰਜਾਬ ਦੀਆਂ’ ਦਾ ਸ਼ਾਨਦਾਰ ਆਗਾਜ਼, ਖੁਦ ਵਾਲੀਬਾਲ ਲੈ ਕੇ ਮੈਦਾਨ ‘ਚ ਉਤਰੇ ਮੁੱਖ ਮੰਤਰੀ ਭਗਵੰਤ ਮਾਨ

ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਕੀਤਾ ਗਿਆ। ਇਹਨਾਂ ਖੇਡਾਂ ਅਤੇ ਖਿਡਾਰੀਆਂ ਨੂੰ ਹੋਰ ਉਤਸਾਹਿਤ ਕਰਨ ਲਈ ਮੁੱਖ ਮੰਤਰੀ ਆਪ ਹੀ ਮੈਦਾਨ ‘ਚ ਉਤਰ ਆਏ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਲੀਬਾਲ ਮੈਚ ‘ਚ ਹਿੱਸਾ ਲੈ ਕੇ ‘ਖੇਡਾਂ ਵਤਨ…

ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਚੁਣਨ ਦਾ ਫ਼ੈਸਲਾ ਸਹੀ, ਹਰਭਜਨ ਸਿੰਘ ਨੇ ਦੱਸਿਆ ਕਾਰਨ

ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਚੁਣਨ ਦਾ ਫ਼ੈਸਲਾ ਸਹੀ, ਹਰਭਜਨ ਸਿੰਘ ਨੇ ਦੱਸਿਆ ਕਾਰਨ

ਏਸ਼ੀਆ ਕੱਪ ‘ਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਮੈਚ ‘ਚ ਟੀਮ ਇੰਡੀਆ ਨੇ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ ਸੀ। ਕਪਤਾਨ ਰੋਹਿਤ ਸ਼ਰਮਾ ਨੇ ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਪਲੇਇੰਗ-11 ‘ਚ ਵਿਕਟਕੀਪਰ ਵਜੋਂ ਸ਼ਾਮਲ ਕੀਤਾ ਸੀ। ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਰੋਹਿਤ ਸ਼ਰਮਾ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਹਰਭਜਨ ਸਿੰਘ ਦਾ ਮੰਨਣਾ…

ਭਾਰਤ ਨੂੰ ਭਲਕੇ ‘ਬਾਬਰ’ ਤੋਂ ਚੌਕਸ ਰਹਿਣਾ ਪਵੇਗਾ, ਏਸ਼ੀਆ ਕੱਪ ਟੀ-20 ‘ਚ ਲਗਾਇਐ ਸੈਂਕੜਾ

ਭਾਰਤ ਨੂੰ ਭਲਕੇ ‘ਬਾਬਰ’ ਤੋਂ ਚੌਕਸ ਰਹਿਣਾ ਪਵੇਗਾ, ਏਸ਼ੀਆ ਕੱਪ ਟੀ-20 ‘ਚ ਲਗਾਇਐ ਸੈਂਕੜਾ

ਭਾਰਤ ਨੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਐਤਵਾਰ ਨੂੰ ਪਾਕਿਸਤਾਨ ਦੇ ਖਿਲਾਫ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਗਰੁੱਪ ਏ ਦੇ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ। ਹੁਣ ਉਸ ਦਾ ਅਗਲਾ ਮੁਕਾਬਲਾ 31 ਅਗਸਤ ਬੁੱਧਵਾਰ ਨੂੰ ਹਾਂਗਕਾਂਗ…