ਨਹੀਂ ਰਹੇ ਪਦਮ ਭੂਸ਼ਣ ਨਾਲ ਸਨਮਾਨਿਤ ਅਰਥ ਸ਼ਾਸਤਰੀ ਅਭਿਜੀਤ ਸੇਨ , ਦਿਲ ਦਾ ਦੌਰਾ ਪੈਣ ਕਾਰਨ 72 ਸਾਲ ਦੀ ਉਮਰ ਵਿੱਚ ਦਿਹਾਂਤ

ਨਹੀਂ ਰਹੇ ਪਦਮ ਭੂਸ਼ਣ ਨਾਲ ਸਨਮਾਨਿਤ ਅਰਥ ਸ਼ਾਸਤਰੀ ਅਭਿਜੀਤ ਸੇਨ , ਦਿਲ ਦਾ ਦੌਰਾ ਪੈਣ ਕਾਰਨ 72 ਸਾਲ ਦੀ ਉਮਰ ਵਿੱਚ ਦਿਹਾਂਤ

ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੇਂਡੂ ਅਰਥਵਿਵਸਥਾ ਦੇ ਮਾਹਿਰ ਅਭਿਜੀਤ ਸੇਨ ਦਾ ਸੋਮਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਸੇਨ ਦੇ ਭਰਾ ਡਾਕਟਰ ਪ੍ਰਣਵ ਸੇਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ”ਅਭਿਜੀਤ ਸੇਨ ਨੂੰ ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪਿਆ, ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਉਦੋਂ…

ਅੰਕਿਤਾ ਕਤਲ ਮਾਮਲੇ ‘ਚ ਗਰਮਾਈ ਸਿਆਸਤ,  BJP ਨੇਤਾ ਕਪਿਲ ਮਿਸ਼ਰਾ ਤੇ ਨਿਸ਼ੀਕਾਂਤ ਦੂਬੇ ਪੀੜਤ ਪਰਿਵਾਰ ਨਾਲ ਕਰਨਗੇ ਮੁਲਾਕਾਤ

ਅੰਕਿਤਾ ਕਤਲ ਮਾਮਲੇ ‘ਚ ਗਰਮਾਈ ਸਿਆਸਤ, BJP ਨੇਤਾ ਕਪਿਲ ਮਿਸ਼ਰਾ ਤੇ ਨਿਸ਼ੀਕਾਂਤ ਦੂਬੇ ਪੀੜਤ ਪਰਿਵਾਰ ਨਾਲ ਕਰਨਗੇ ਮੁਲਾਕਾਤ

ਦੁਮਕਾ ‘ਚ ਸਿਰਫਿਰੇ ਆਸ਼ਿਕ ਦੀ ਹੈਵਾਨੀਅਤ ਦਾ ਸ਼ਿਕਾਰ ਬਣੀ 12ਵੀਂ ਕਲਾਸ ਦੀ ਵਿਦਿਆਰਥਣ ਨੂੰ ਜ਼ਿੰਦਾ ਸਾੜਨ ਦੇ ਮਾਮਲੇ ‘ਤੇ ਸਿਆਸਤ ਗਰਮਾ ਗਈ ਹੈ। ਭਾਜਪਾ ਇਸ ਮਾਮਲੇ ਨੂੰ ਲੈ ਕੇ ਝਾਰਖੰਡ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਇਸ ਸਭ ਦੇ ਵਿਚਕਾਰ ਭਾਜਪਾ ਆਗੂਆਂ ਦਾ ਇੱਕ ਵਫ਼ਦ ਬੁੱਧਵਾਰ ਨੂੰ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕਰੇਗਾ। ਭਾਜਪਾ…

Xiaomi ਦੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਵਾਲੇ ਸਮਾਰਟ ਟੀਵੀ ਅਤੇ ਲੈਪਟਾਪ ਅੱਜ ਭਾਰਤ ਵਿੱਚ ਕੀਤੇ ਜਾਣਗੇ ਲਾਂਚ

Xiaomi ਦੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਵਾਲੇ ਸਮਾਰਟ ਟੀਵੀ ਅਤੇ ਲੈਪਟਾਪ ਅੱਜ ਭਾਰਤ ਵਿੱਚ ਕੀਤੇ ਜਾਣਗੇ ਲਾਂਚ

Xiaomi ਅੱਜ, 30 ਅਗਸਤ ਨੂੰ ਭਾਰਤ ਵਿੱਚ ਇੱਕ ਨਵਾਂ ਹਾਈ-ਐਂਡ ਲੈਪਟਾਪ ਅਤੇ ਇੱਕ 4K Android TV ਟੈਲੀਵਿਜ਼ਨ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਨੇ ਇਸ ਲੈਪਟਾਪ ਅਤੇ ਟੀਵੀ ਨੂੰ Xiaomi NoteBook Pro 120G ਅਤੇ Smart TV X ਸੀਰੀਜ਼ ਦਾ ਨਾਮ ਦਿੱਤਾ ਹੈ। Xiaomi ਇੰਡੀਆ ਨੇ ਆਪਣੀ ਵੈੱਬਸਾਈਟ ‘ਤੇ ਸਮਾਰਟ ਟੈਲੀਵਿਜ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਖੁਲਾਸਾ…

ਮਾਂ ਨੇ ਛੱਡੀ ਦੁਨੀਆ ਤਾਂ ਹੰਝੂਆਂ ਨੂੰ ਆਪਣੀ ਤਾਕਤ ਬਣਾ ਤੋੜੇ ਸਟੰਪ, ਪਾਕਿ ਗੇਂਦਬਾਜ਼ ਨਸੀਮ ਲਈ ਦਰਦਨਾਕ ਰਿਹਾ ਸਫ਼ਰ

ਮਾਂ ਨੇ ਛੱਡੀ ਦੁਨੀਆ ਤਾਂ ਹੰਝੂਆਂ ਨੂੰ ਆਪਣੀ ਤਾਕਤ ਬਣਾ ਤੋੜੇ ਸਟੰਪ, ਪਾਕਿ ਗੇਂਦਬਾਜ਼ ਨਸੀਮ ਲਈ ਦਰਦਨਾਕ ਰਿਹਾ ਸਫ਼ਰ

ਪਾਕਿਸਤਾਨ ਨੂੰ ਏਸ਼ੀਆ ਕੱਪ 2022 ਦੇ ਦੂਜੇ ਮੈਚ ‘ਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਪਾਕਿਸਤਾਨ ਲਈ ਨਸੀਮ ਸ਼ਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਉਨ੍ਹਾਂ ਦਾ ਪਹਿਲਾ ਮੈਚ ਸੀ। ਮੈਚ ਦੌਰਾਨ ਨਸੀਮ ਜ਼ਖ਼ਮੀ ਹੋ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਓਵਰ ਪੂਰਾ ਕੀਤਾ। ਨਸੀਮ ਲਈ ਪਾਕਿਸਤਾਨ ਦੀ ਟੀਮ ਤੱਕ ਪਹੁੰਚਣ ਦਾ…

ਉੱਨ ਤੋਂ ਸਵੈਟਰ ਬਣਾਉਣ ਦੀ ਕਹਾਣੀ ਬਹੁਤ ਦਿਲਚਸਪ, ਜਾਣੋ ਇਤਿਹਾਸ ਤੇ ਕਿਥੋਂ ਹੋਈ ਸ਼ੁਰੂ

ਉੱਨ ਤੋਂ ਸਵੈਟਰ ਬਣਾਉਣ ਦੀ ਕਹਾਣੀ ਬਹੁਤ ਦਿਲਚਸਪ, ਜਾਣੋ ਇਤਿਹਾਸ ਤੇ ਕਿਥੋਂ ਹੋਈ ਸ਼ੁਰੂ

ਕੁਝ ਮਹੀਨੇ ਬਾਅਦ ਹੀ ਠੰਢ ਦਾ ਮੌਸਮ ਸ਼ੁਰੂ ਹੋ ਜਾਵੇਗਾ। ਸਰਦੀ ਤੋਂ ਬਚਣ ਲਈ ਅਸੀਂ ਊਨੀ ਕੱਪੜੇ ਪਹਿਨਦੇ ਹਾਂ। ਮਾਂ ਦੇ ਹੱਥਾਂ ਦਾ ਸਵੈਟਰ ਹੋਵੇ ਜਾਂ ਬਾਜ਼ਾਰ ਵਿੱਚ ਮਿਲਣ ਵਾਲੇ ਸ਼ਾਲ, ਦਸਤਾਨੇ ਅਤੇ ਜੁਰਾਬਾਂ.. ਇਹ ਸਾਨੂੰ ਠੰਡ ਦੇ ਮੌਸਮ ਤੋਂ ਬਚਾਉਂਦੇ ਹਨ। ਕਈ ਲੋਕਾਂ ਨੂੰ ਸਰਦੀ ਦਾ ਮੌਸਮ ਬਹੁਤ ਪਸੰਦ ਹੁੰਦਾ ਹੈ। ਪਰ ਕੀ ਤੁਸੀਂ…

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਹੀ ਦਿਨ ਦਿੱਸੇ ਢਿੱਲੇ ਪ੍ਰਬੰਧ, 4 ਲੱਖ ਤੋਂ ਵੱਧ ਖਿਡਾਰੀ ਲੈਣਗੇ ਹਿੱਸਾ

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਹੀ ਦਿਨ ਦਿੱਸੇ ਢਿੱਲੇ ਪ੍ਰਬੰਧ, 4 ਲੱਖ ਤੋਂ ਵੱਧ ਖਿਡਾਰੀ ਲੈਣਗੇ ਹਿੱਸਾ

ਪੰਜਾਬ ਸਰਕਾਰ ਨੇ ਅੱਜ ‘ਖੇਡਾਂ ਵਤਨ ਪੰਜਾਬ ਦੀਆਂ’ ਨਾਮੀ ਸੂਬਾ ਪੱਧਰੀ ਪਹਿਲੇ ਸਮਾਗਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ‘ਚ ਕਰਵਾਇਆ ਗਿਆ, ਜਿਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਨਾਲ ਵਿਸ਼ੇਸ਼ ਤੌਰ ‘ਤੇ ਤਾਂ ਪੁੱਜੇ ਪਰ ਉਹ ਮਿੱਥੇ ਸਮੇਂ ਤੋਂ ਕਰੀਬ ਤਿੰਨ ਘੰਟੇ ਦੇਰੀ ਨਾਲ ਪੁੱਜੇ। ਸਮਾਗਮ ਵਿੱਚ ਇਸ ਗੱਲ ਦੀ ਕਾਫੀ…

ਗੌਤਮ ਅਡਾਨੀ ਦੇ ਨਾਂਅ ਫਿਰ ਨਵਾਂ ਰਿਕਾਰਡ, ਬਣੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਧਨਕੁਬੇਰ

ਗੌਤਮ ਅਡਾਨੀ ਦੇ ਨਾਂਅ ਫਿਰ ਨਵਾਂ ਰਿਕਾਰਡ, ਬਣੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਧਨਕੁਬੇਰ

ਅਡਾਨੀ ਗਰੁੱਪ (Adani Group) ਦੇ ਚੇਅਰਮੈਨ ਗੌਤਮ ਅਡਾਨੀ  (Gautam Adani) ਭਾਰਤ ਦੇ ਨਾਲ-ਨਾਲ ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ (Asia’s Richest Person) ਹਨ। ਅੱਜ ਤੋਂ ਕੁਝ ਸਾਲ ਪਹਿਲਾਂ ਭਾਵੇਂ ਦੁਨੀਆ ਦੇ ਬਹੁਤ ਸਾਰੇ ਲੋਕ ਉਸ ਦਾ ਨਾਂਅ ਨਹੀਂ ਜਾਣਦੇ ਸਨ, ਪਰ ਹੁਣ ਪੂਰੀ ਦੁਨੀਆ ਉਨ੍ਹਾਂ ਨੂੰ ਜਾਣ ਚੁੱਕੀ ਹੈ। ਹੁਣ ਗੌਤਮ ਅਡਾਨੀ ਨੇ ਜਾਇਦਾਦ ਦੇ…

ਸਲੀਮ ਮਰਚੈਂਟ ਨੇ ਸਿੱਧੂ ਮੂਸੇਵਾਲਾ ਦਾ ਨਾਂ ਪੈਸੇ ਕਮਾਉਣ ਲਈ ਇਸਤੇਮਾਲ ਕੀਤਾ- ਬੰਟੀ ਬੈਂਸ ਨੇ ਕੀਤੇ ਕਈ ਖੁਲਾਸੇ

ਸਲੀਮ ਮਰਚੈਂਟ ਨੇ ਸਿੱਧੂ ਮੂਸੇਵਾਲਾ ਦਾ ਨਾਂ ਪੈਸੇ ਕਮਾਉਣ ਲਈ ਇਸਤੇਮਾਲ ਕੀਤਾ- ਬੰਟੀ ਬੈਂਸ ਨੇ ਕੀਤੇ ਕਈ ਖੁਲਾਸੇ

ਸਲੀਮ ਮਰਚੈਂਟ ਨੇ ਸਿੱਧੂ ਮੂਸੇਵਾਲਾ ਦੇ ਗੀਤ `ਜਾਂਦੀ ਵਾਰ` ਦੀ ਰਿਲੀਜ਼ ਨੂੰ ਟਾਲ ਦਿੱਤਾ ਹੈ। ਕੋਰਟ ਨੇ ਵੀ ਇਸੇ ਫ਼ੈਸਲੇ ਤੇ ਮੋਹਰ ਲਗਾਈ ਹੈ ਕਿ ਸਿੱਧੂ ਦਾ ਗੀਤ ਨਹੀਂ ਰਿਲੀਜ਼ ਨਹੀਂ ਹੋਵੇਗਾ। ਖੈਰ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਹੀ ਸਲੀਮ ਨੇ ਇੰਸਟਾਗ੍ਰਾਮ `ਤੇ ਵੀਡੀਓ ਅਪਲੋਡ ਕਰਕੇ ਐਲਾਨ ਕਰ ਦਿੱਤਾ ਸੀ ਕਿ ਗੀਤ ਦੀ ਰਿਲੀਜ਼ ਨੂੰ ਟਾਲ ਰਹੇ…

ਕੈਨੇਡਾ ਦਾ ਵੀਜ਼ਾ ਮਿਲਣ ‘ਚ ਹੋ ਰਹੀ ਦੇਰੀ? ਜਾਣੋ ਕੌਮਾਂਤਰੀ ਵਿਦਿਆਰਥੀਆਂ ਲਈ ਨਿਯਮਾਂ ‘ਚ ਕੀ ਦਿੱਤੀ ਗਈ ਢਿੱਲ

ਕੈਨੇਡਾ ਦਾ ਵੀਜ਼ਾ ਮਿਲਣ ‘ਚ ਹੋ ਰਹੀ ਦੇਰੀ? ਜਾਣੋ ਕੌਮਾਂਤਰੀ ਵਿਦਿਆਰਥੀਆਂ ਲਈ ਨਿਯਮਾਂ ‘ਚ ਕੀ ਦਿੱਤੀ ਗਈ ਢਿੱਲ

ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ‘ਚ ਦੇਰੀ ਦੇ ਵਿਚਕਾਰ ਰਿਮੋਟ ਲੋਕੇਸ਼ਨ ਸਟੱਡੀਜ਼ ਬਾਰੇ ਕੁਝ ਨਿਯਮਾਂ ‘ਚ ਢਿੱਲ ਦਿੱਤੀ ਹੈ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਨਾ ਛੱਡਣ। ਕੈਨੇਡਾ ਨੇ ਇਹ ਛੋਟ ਅਜਿਹੇ ਸਮੇਂ ‘ਚ ਦਿੱਤੀ ਹੈ ਜਦੋਂ ਉੱਥੇ ਪੜ੍ਹਾਈ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ। IRCC (ਦੀ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ)…

ਨਵੀਂ ਸ਼ਰਾਬ ਨੀਤੀ ‘ਤੇ ਅੰਨਾ ਹਜ਼ਾਰੇ ਦੀ ਕੇਜਰੀਵਾਲ ਨੂੰ ਖੁੱਲ੍ਹੀ ਚਿੱਠੀ

ਨਵੀਂ ਸ਼ਰਾਬ ਨੀਤੀ ‘ਤੇ ਅੰਨਾ ਹਜ਼ਾਰੇ ਦੀ ਕੇਜਰੀਵਾਲ ਨੂੰ ਖੁੱਲ੍ਹੀ ਚਿੱਠੀ

 ਦਿੱਲੀ ਵਿੱਚ ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਅੰਨਾ ਹਜ਼ਾਰੇ ਨੇ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਅੰਨਾ ਨੇ ਸ਼ਰਾਬ ਨਾਲ ਜੁੜੀਆਂ ਸਮੱਸਿਆਵਾਂ ਅਤੇ ਇਸ ਦੇ ਸੁਝਾਅ ਦਿੱਤੇ ਹਨ। ਚਿੱਠੀ ‘ਚ ਅੰਨਾ ਹਜ਼ਾਰੇ ਨੇ ਲਿਖਿਆ- ‘ਸਵਰਾਜ’ ਨਾਂ ਦੀ ਇਸ ਕਿਤਾਬ ‘ਚ ਤੁਸੀਂ ਕਿੰਨੀਆਂ…