ਪੰਜਾਬ ‘ਚ ਅਸਿਸਟੈਂਟ ਲਾਈਨਮੈਨ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦਾ ਆਖ਼ਰੀ ਮੌਕਾ, 1600 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ

ਪੰਜਾਬ ‘ਚ ਅਸਿਸਟੈਂਟ ਲਾਈਨਮੈਨ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦਾ ਆਖ਼ਰੀ ਮੌਕਾ, 1600 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ

ਪੰਜਾਬ ਬਿਜਲੀ ਵਿਭਾਗ (PSPCL) ਵਿੱਚ ਅਸਿਸਟੈਂਟ ਲਾਈਨਮੈਨ (PSPCL Recruitment 2022) ਦੀਆਂ ਬੰਪਰ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਅੱਜ ਭਾਵ ਮੰਗਲਵਾਰ, 20 ਸਤੰਬਰ 2022 ਹੈ। ਇਹ ਵੀ ਜਾਣੋ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਸੀ। ਪਹਿਲਾਂ ਆਖਰੀ ਤਰੀਕ 29 ਅਗਸਤ ਸੀ, ਜਿਸ ਨੂੰ ਅੱਗੇ ਵਧਾ ਕੇ 20 ਸਤੰਬਰ…

ਕੀ ਤੁਸੀਂ ਵੀ ਪੀਂਦੇ ਹੋ ਖੜ੍ਹੇ ਹੋ ਕੇ ਪਾਣੀ ? ਤਾਂ ਅੱਜ ਹੀ ਛੱਡ ਦਿਓ ਇਹ ਆਦਤ, ਨਹੀਂ ਤਾਂ ਵੱਧ ਸਕਦੀ ਸਮੱਸਿਆ

ਕੀ ਤੁਸੀਂ ਵੀ ਪੀਂਦੇ ਹੋ ਖੜ੍ਹੇ ਹੋ ਕੇ ਪਾਣੀ ? ਤਾਂ ਅੱਜ ਹੀ ਛੱਡ ਦਿਓ ਇਹ ਆਦਤ, ਨਹੀਂ ਤਾਂ ਵੱਧ ਸਕਦੀ ਸਮੱਸਿਆ

ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਅਤੇ ਪਿਆਸ ਬੁਝਾਉਣ ਲਈ ਪਾਣੀ ਤੋਂ ਵਧੀਆ ਕੋਈ ਵਿਕਲਪ ਨਹੀਂ ਹੈ। ਮਾਹਿਰ ਵੀ ਚੰਗੀ ਸਿਹਤ ਲਈ ਦਿਨ ਭਰ ‘ਚ ਘੱਟ ਤੋਂ ਘੱਟ 8 ਤੋਂ 10 ਗਿਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਪਰ ਸਿਰਫ ਇੰਨਾ ਹੀ ਪਾਣੀ ਪੀਣਾ ਕਾਫੀ ਨਹੀਂ ਹੈ, ਸਗੋਂ ਅਸੀਂ ਪਾਣੀ ਕਿਵੇਂ ਪੀਂਦੇ ਹਾਂ ਇਹ…

ਮੋਹਾਲੀ ‘ਚ ਭਾਰਤ-ਆਸਟ੍ਰੇਲੀਆ ਦਾ ਕ੍ਰਿਕਟ ਮੈਚ ਅੱਜ , ਜਾਮ ਤੋਂ ਬਚਣ ਲਈ ਪੜ੍ਹੋ ਇਹ ਰੂਟ ਪਲਾਨ

ਮੋਹਾਲੀ ‘ਚ ਭਾਰਤ-ਆਸਟ੍ਰੇਲੀਆ ਦਾ ਕ੍ਰਿਕਟ ਮੈਚ ਅੱਜ , ਜਾਮ ਤੋਂ ਬਚਣ ਲਈ ਪੜ੍ਹੋ ਇਹ ਰੂਟ ਪਲਾਨ

ਮੋਹਾਲੀ ਦੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਮੰਗਲਵਾਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਟੀ-20 ਮੈਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਖਿਡਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਲਈ 1500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 105 ਅਤਿ-ਆਧੁਨਿਕ ਕੈਮਰੇ ਲਗਾਏ ਗਏ ਹਨ ,ਜੋ ਫੇਸ ਰੀਡਿੰਗ ਤੋਂ ਲੈ…

ਐਸ਼ਵਰਿਆ ਰਾਏ ਦੀ ਹਮਸ਼ਕਲ ਵੇਖ ਯੂਜ਼ਰਸ ਹੋਏ ਹੈਰਾਨ, ਵਾਇਰਲ ਹੋ ਰਿਹਾ ਵੀਡੀਓ

ਐਸ਼ਵਰਿਆ ਰਾਏ ਦੀ ਹਮਸ਼ਕਲ ਵੇਖ ਯੂਜ਼ਰਸ ਹੋਏ ਹੈਰਾਨ, ਵਾਇਰਲ ਹੋ ਰਿਹਾ ਵੀਡੀਓ

ਅਸੀਂ ਸਾਰਿਆਂ ਨੇ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਇਸ ਦੁਨੀਆ ਵਿੱਚ ਹਰ ਵਿਅਕਤੀ ਨਾਲ ਮਿਲਦੀ-ਜੁਲਦੀ ਸ਼ਕਲ ਵਾਲੇ ਘੱਟੋ-ਘੱਟ ਸੱਤ ਲੋਕ ਅਜਿਹੇ ਹੁੰਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ, ਇਹ ਦੇਖਿਆ ਗਿਆ ਹੈ ਕਿ ਕੁਝ ਲੋਕਾਂ ਦੇ ਹਮਸ਼ਕਲ (Doppelganger) ਇੱਕ ਦੂਜੇ ਦੀਆਂ ਕਾਰਬਨ ਕਾਪੀਆਂ ਵਾਂਗ ਦਿਖਾਈ ਦਿੰਦੇ ਹਨ। ਅਜਿਹੇ ਕਈ ਮਾਮਲੇ ਮਸ਼ਹੂਰ ਹਸਤੀਆਂ ਦੇ ਜ਼ਿਆਦਾ ਵੇਖਣ…

ਕਣਕ ਦੀ ਪੈਦਾਵਾਰ ਦਾ ਟੁੱਟੇਗਾ ਰਿਕਾਰਡ, ਇਹ ਕਿਸਮ ਦੇਵੇਗੀ 90 ਕੁਇੰਟਲ ਦਾ ਝਾੜ, ਕਿਸਾਨਾਂ ਨੂੰ ਹੋਵੇਗਾ ਚੋਖਾ ਮੁਨਾਫਾ

ਕਣਕ ਦੀ ਪੈਦਾਵਾਰ ਦਾ ਟੁੱਟੇਗਾ ਰਿਕਾਰਡ, ਇਹ ਕਿਸਮ ਦੇਵੇਗੀ 90 ਕੁਇੰਟਲ ਦਾ ਝਾੜ, ਕਿਸਾਨਾਂ ਨੂੰ ਹੋਵੇਗਾ ਚੋਖਾ ਮੁਨਾਫਾ

ਦੇਸ਼ ਵਿੱਚ ਸਾਉਣੀ ਦਾ ਸੀਜ਼ਨ ਲਗਭਗ ਖ਼ਤਮ ਹੋਣ ਜਾ ਰਿਹਾ ਹੈ। ਬਾਜਰਾ, ਜਵਾਰ ਅਤੇ ਹੋਰ ਫ਼ਸਲਾਂ ਦੇ ਖੇਤ ਹੌਲੀ-ਹੌਲੀ ਖ਼ਾਲੀ ਹੋ ਰਹੇ ਹਨ। ਕਿਸਾਨ ਹਾੜੀ ਦੀ ਫ਼ਸਲ ਦੀਆਂ ਖੇਤਾਂ ਨੂੰ ਵਾਹ ਕੇ ਤਿਆਰ ਕਰਨ ਲੱਗ ਹਏ ਹਨ। ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਕਣਕ ਦੀ ਅਜਿਹੀ ਕਿਸਮ ਬਾਰੇ ਦੱਸਦੇ ਹਾਂ, ਜੋ 95.32 ਕੁਇੰਟਲ ਪੈਦਾਵਾਰ ਕਰਦੀ ਹੈ।…

ਐਕਸ਼ਨ ਮੋਡ ‘ਚ ਸੀਐਮ ਭਗਵੰਤ ਮਾਨ, ਅੱਜ ਬੁਲਾਈ ਕੈਬਨਿਟ ਮੀਟਿੰਗ, 22 ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਐਕਸ਼ਨ ਮੋਡ ‘ਚ ਸੀਐਮ ਭਗਵੰਤ ਮਾਨ, ਅੱਜ ਬੁਲਾਈ ਕੈਬਨਿਟ ਮੀਟਿੰਗ, 22 ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਸਵੇਰੇ 10 ਵਜੇ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ 22 ਸਤੰਬਰ ਨੂੰ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਪ੍ਰਵਾਨਗੀ ਲਈ ਜਾਵੇਗੀ। ਵਿਧਾਨ ਸਭਾ ਸੈਸ਼ਨ ਵਿੱਚ…