आज का पंचांग
|

आज का पंचांग

शुभ विक्रम संवत्-2079, शक संवत्-1944, हिजरी सन्-1443, ईस्वी सन्-2023 संवत्सर नाम-राक्षस अयन-उत्तरायण मास-फाल्गुन पक्ष-कृष्ण ऋतु-शिशिर वार-शनिवार तिथि (सूर्योदयकालीन)-पंचमी नक्षत्र (सूर्योदयकालीन)-चित्रा योग (सूर्योदयकालीन)-शूल करण (सूर्योदयकालीन)-तैतिल लग्न (सूर्योदयकालीन)-मकर शुभ समय-प्रात: 7:35 से 9:11, 1:57 से 5:08 बजे तक राहुकाल-प्रात: 9:00 से 10:30 तक दिशा शूल-पूर्व योगिनी वास-दक्षिण गुरु तारा-उदित शुक्र तारा-उदित चंद्र स्थिति-तुला व्रत/मुहूर्त-सर्वार्थसिद्धि योग यात्रा शकुन-शर्करा…

ਅਗਸਤ ਤੋਂ ਮਿਲੇਗਾ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ !

ਅਗਸਤ ਤੋਂ ਮਿਲੇਗਾ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ !

ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਇਸ ਸਾਲ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਪੂਰੀ ਕਰਨ ਜਾ ਰਹੀ ਹੈ। ਮਾਰਚ ਦੇ ਪਹਿਲੇ ਹਫ਼ਤੇ ਪੇਸ਼ ਹੋਣ ਵਾਲੇ ਭਗਵੰਤ ਮਾਨ ਸਰਕਾਰ ਦੇ ਪਹਿਲੇ ਰੈਗੂਲਰ ਬਜਟ ਵਿੱਚ ਇਸ ਸਕੀਮ ਲਈ ਵਿਵਸਥਾ ਕੀਤੀ ਜਾਵੇਗੀ।  ਸੂਤਰਾਂ ਅਨੁਸਾਰ, ਸਾਲ 2023-24 ਦੇ ਬਜਟ ਵਿੱਚ ਇਸ ਲਈ 12,000…

ਕੀ ਭਾਰਤ ‘ਚ ਵੱਡੇ ਭੂਚਾਲ ਆਉਣ ਦਾ ਹੈ ਖਤਰਾ? ਜਾਣੋ ਕਿਉਂ IIT ਪ੍ਰੋਫੈਸਰ ਨੇ ਹਿਮਾਲਿਆ ਖੇਤਰ ਨੂੰ ਦੱਸਿਆ ਸਭ ਤੋਂ ਅਸੁਰੱਖਿਅਤ

ਕੀ ਭਾਰਤ ‘ਚ ਵੱਡੇ ਭੂਚਾਲ ਆਉਣ ਦਾ ਹੈ ਖਤਰਾ? ਜਾਣੋ ਕਿਉਂ IIT ਪ੍ਰੋਫੈਸਰ ਨੇ ਹਿਮਾਲਿਆ ਖੇਤਰ ਨੂੰ ਦੱਸਿਆ ਸਭ ਤੋਂ ਅਸੁਰੱਖਿਅਤ

ਭਾਰਤ ਵਿੱਚ ਵੱਡੇ ਭੂਚਾਲ (Massive Earthquake) ਦਾ ਖ਼ਤਰਾ ਹੈ। ਆਈਆਈਟੀ ਕਾਨਪੁਰ (IIT Kanpur) ਦੇ ਭੂ-ਵਿਗਿਆਨ ਵਿਭਾਗ  (Department of Earth Sciences) ਦੇ ਇੱਕ ਸੀਨੀਅਰ ਵਿਗਿਆਨੀ ਅਨੁਸਾਰ ਤੁਰਕੀ ਅਤੇ ਸੀਰੀਆ ਵਾਂਗ ਭਾਰਤ ਵਿੱਚ ਵੀ ਤੇਜ਼ ਭੂਚਾਲ ਆ ਸਕਦੇ ਹਨ। ਪ੍ਰੋਫੈਸਰ ਜਾਵੇਦ ਮਲਿਕ ਦੇਸ਼ ਵਿੱਚ ਭੂਚਾਲਾਂ ਦੀਆਂ ਪੁਰਾਣੀਆਂ ਘਟਨਾਵਾਂ ਦੇ ਕਾਰਨਾਂ ਅਤੇ ਤਬਦੀਲੀਆਂ ‘ਤੇ ਲੰਬੇ ਸਮੇਂ ਤੋਂ ਖੋਜ…

ਮੰਦਰ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਡਿੱਗੀ ਨੰਗਲ ਭਾਖੜਾ ਨਹਿਰ ‘ਚ, 3 ਲੋਕਾਂ ਦੀ ਮੌਤ

ਮੰਦਰ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਡਿੱਗੀ ਨੰਗਲ ਭਾਖੜਾ ਨਹਿਰ ‘ਚ, 3 ਲੋਕਾਂ ਦੀ ਮੌਤ

ਪੰਜਾਬ ਦੇ ਜ਼ਿਲ੍ਹਾ ਰੂਪਨਗਰ ਅਧੀਨ ਪੈਂਦੇ ਨੰਗਲ ਵਿਖੇ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਵਿੱਚ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਜਦਕਿ ਇੱਕ ਨੂੰ ਲੋਕਾਂ ਨੇ ਬਚਾ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਐਮਪੀ ਕੋਠੀ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨ…

ਨੌਜਵਾਨ ਤੇ ਮੁਟਿਆਰ ਨੇ ਰੇਲਗੱਡੀ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ

ਨੌਜਵਾਨ ਤੇ ਮੁਟਿਆਰ ਨੇ ਰੇਲਗੱਡੀ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ

ਜ਼ੀਰਕਪੁਰ ‘ਚ ਭਾਂਖਰਪੁਰ-ਘੱਗਰ ਰੇਲਵੇ ਪੁਲ ‘ਤੇ ਪਿੰਡ ਨਗਲਾ ਨੇੜੇ ਰੇਲਗੱਡੀ ਅੱਗੇ ਆ ਕੇ ਇੱਕ ਨੌਜਵਾਨ ਅਤੇ ਮੁਟਿਆਰ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਇਹ ਮਾਮਲਾ ਪਿਆਰ ਦਾ ਜਾਪਦਾ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਰੇਲਵੇ ਪੁਲਿਸ ਨੂੰ ਉਨ੍ਹਾਂ ਕੋਲੋਂ ਕੋਈ ਸੁਸਾਈਡ ਨੋਟ ਮਿਲਿਆ ਹੈ। ਦੋਵੇਂ ਮ੍ਰਿਤਕ ਜ਼ੀਰਕਪੁਰ ਦੇ…

ਮੋਰਚੇ ਦੌਰਾਨ ਹਿੰਸਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਕੀਤੀਆਂ ਜਨਤਕ

ਮੋਰਚੇ ਦੌਰਾਨ ਹਿੰਸਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਕੀਤੀਆਂ ਜਨਤਕ

ਚੰਡੀਗੜ੍ਹ ਦੇ ਸੈਕਟਰ 52/53 ਵਿੱਚ ਪੁਲਿਸ ਨਾਲ ਝੜਪ ਕਰਨ ਵਾਲਿਆਂ ਦੀ ਚੰਡੀਗੜ੍ਹ ਪੁਲਿਸ ਨੇ ਪਛਾਣ ਕਰ ਲਈ ਹੈ। ਜਿਸ ਨੂੰ ਲੈ ਕੇ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਕੇ ਕਰਕੇ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂੰ ਵੀ ਇਨ੍ਹਾਂ ਦੀ ਪਛਾਣ ਤੋਂ ਹੋਵੇ ਤਾਂ ਉਹ ਦੀ ਇਸ ਦੀ…

ਅੱਜ ਦਾ ਹੁਕਮਨਾਮਾ
| |

ਅੱਜ ਦਾ ਹੁਕਮਨਾਮਾ

ਬਿਲਾਵਲੁ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥ ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥ ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥ ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥ ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥ ਬਿਨਵੰਤਿ ਨਾਨਕ…

पुलिस ने संयुक्त अभियान के तहत जांच दौरान हेरोइन और पिस्तौल की बरामद

पुलिस ने संयुक्त अभियान के तहत जांच दौरान हेरोइन और पिस्तौल की बरामद

तरनतारन : खेमकरण में ड्रोन गतिविधि की आवाज सुनकर एक नागरिक द्वारा दी गई सूचना पर तरनतारन पुलिस ने बीएसएफ के साथ संयुक्त अभियान में थाना खेमकरण के आसपास के खेतों की गहन जांच की। इस जांच के दौरान 3 किलो हेरोइन और एक 9 एमएम पिस्तौल बरामद की गई। इस मामले की जानकारी डीजीपी…

नहर में कार गिरने से परिवार 3 लोग डूबे, तालाश जारी

नहर में कार गिरने से परिवार 3 लोग डूबे, तालाश जारी

नंगलः भाखड़ा नहर में कार गिरने का मामला सामने आया है। मिली जानकारी के मुताबिक कार सवार परिवार धार्मिक स्थल पर माथा टेकने जा रहा था। इसी बीच कार का संतुलन बिगड़ गया और कार नहर में जा गिरी। इस दौरान कार का शीशा खुला हुआ था। जिसके चलते परिवार के 3 सदस्य नहर में…

ਵਿਆਹ ਦੇ ਬੰਧਨ ਵਿੱਚ ਬੱਝੇ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ

ਵਿਆਹ ਦੇ ਬੰਧਨ ਵਿੱਚ ਬੱਝੇ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ

ਪੰਜਾਬ ਡੈਸਕ (ਕੁਲਪ੍ਰੀਤ ਸਿੰਘ)- ਵਾਰਿਸ ਪੰਜਾਬ ਦੇ ਜੱਥਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਕਿਰਨਦੀਪ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਹਨਾਂ ਦੇ ਵਿਆਹ ਦੀਆਂ ਰਸਮਾਂ ਜੱਦੀ ਪਿੰਡ ਜੱਲੂਪੁਰ ਖੇੜਾ ਦੇ ਗੁਰੂਘਰ ਵਿੱਚ ਹੋਈਆਂ।