ਤ੍ਰਿਲੋਕ ਸਿੰਘ (ਸਰਾ) ਨੇ ਸੈਂਟਰਲ ਹਲਕਾ ਦੇ ਵਾਰਡ ਨੰ 8 ਦੇ ਦਾਤਾਰ ਨਗਰ ਵਿਖੇ ਦਫ਼ਤਰ ਦਾ ਉਦਘਾਟਨ ਕੀਤਾ।
ਆਗਾਮੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਰਾਮਾਂਮੰਡੀ ਦੇ ਨਾਲ ਲਗਦੇ ਦਾਤਾਰ ਨਗਰ ਵਾਰਡ ਨੰ 8 ਤੋ ਤਰਲੋਕ ਸਿੰਘ (ਸਰਾ) ਵਲੋ ਖੋਲ੍ਹੇ ਗਏ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਸ ਹਰਚੰਦ ਸਿੰਘ ਬਰਸਦ (ਪੰਜਾਬ ਮੰਡੀ ਬੋਰਡ ਚੇਅਰਮੈਨ) ਮੈਡਮ ਰਾਜਵਿੰਦਰ ਕੌਰ…