ਸਵੇਰੇ ਖਾਲੀ ਪੇਟ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਦਿਨ ਦੁਗਣੀ ਤੇ ਰਾਤ ਚੌਗੁਣੀ ਦੀ ਰਫਤਾਰ ਨਾਲ ਵਧੇਗਾ ਭਾਰ
|

ਸਵੇਰੇ ਖਾਲੀ ਪੇਟ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਦਿਨ ਦੁਗਣੀ ਤੇ ਰਾਤ ਚੌਗੁਣੀ ਦੀ ਰਫਤਾਰ ਨਾਲ ਵਧੇਗਾ ਭਾਰ

ਘਰ ਦੇ ਬਜ਼ੁਰਗਾਂ ਤੋਂ ਲੈ ਕੇ ਡਾਕਟਰ ਅਤੇ ਸਿਹਤ ਮਾਹਿਰ ਅਕਸਰ ਇੱਕ ਗੱਲ ਕਹਿੰਦੇ ਹਨ ਕਿ ਸਵੇਰ ਦਾ ਨਾਸ਼ਤਾ ਪੂਰੇ ਦਿਨ ਵਿੱਚ ਸਭ ਤੋਂ ਜ਼ਰੂਰੀ ਹੈ। ਇਸ ਲਈ ਕਿਸੇ ਵੀ ਵਿਅਕਤੀ ਨੂੰ ਨਾਸ਼ਤਾ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਰਾਤ ਨੂੰ ਇੰਨੇ ਘੰਟੇ ਸੌਣ ਤੋਂ ਬਾਅਦ, ਨਾਸ਼ਤਾ ਪਹਿਲਾ ਭੋਜਨ ਹੈ ਜੋ ਤੁਹਾਡੇ ਸਰੀਰ…

ਵਧਦਾ ਹੀ ਜਾ ਰਿਹੈ ਮਾਨ ਤੇ ਚੰਨੀ ਦਾ ਰੇੜਕਾ !

ਵਧਦਾ ਹੀ ਜਾ ਰਿਹੈ ਮਾਨ ਤੇ ਚੰਨੀ ਦਾ ਰੇੜਕਾ !

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਆਪਣੇ ਗ੍ਰਹਿ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਐਸਸੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਨਾ ਮਿਲਣ ਦਾ ਮੁੱਦਾ ਉਠਾਇਆ। ਚੰਨੀ ਨੇ ਕਿਹਾ ਕਿ 10ਵੀਂ ਤੋਂ ਬਾਅਦ ਪੜ੍ਹਨ ਵਾਲੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਗਰੀਬ ਬੱਚਿਆਂ ਦੇ ਵਜ਼ੀਫ਼ੇ ਦੇ ਪੈਸੇ ਜਮ੍ਹਾਂ ਕਰਵਾਏ। ਸਿੱਖਿਆ ਨਾਲ ਹੀ ਗਰੀਬੀ ਘਟੇਗੀ। ਸਰਕਾਰ…

ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ

ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਇਆਂ ਅੱਜ ਪੂਰਾ ਇਕ ਵਰ੍ਹਾ ਬੀਤ ਗਿਆ ਹੈ। ਪੁੱਤ ਦੀ ਪਹਿਲੀ ਬਰਸੀ ‘ਤੇ ਮਾਤਾ ਚਰਨ ਕੌਰ ਵੱਲੋਂ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ, “ਸੁੱਖਾਂ ਸੁੱਖ ਕੇ ਓ ਦਿਨ ਆਇਆ ਸੀ, ਜਦ ਮੈਂ ਆਪਣੀ ਕੁੱਖ ‘ਚ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕੀਤਾ ਸੀ,…

ਪੰਜਾਬ ‘ਚ ਮੌਸਮ ਨੂੰ ਲੈ ਕੇ Yellow ਅਲਰਟ ਜਾਰੀ
| |

ਪੰਜਾਬ ‘ਚ ਮੌਸਮ ਨੂੰ ਲੈ ਕੇ Yellow ਅਲਰਟ ਜਾਰੀ

ਲੁਧਿਆਣਾ : ਪੰਜਾਬ ‘ਚ ਮੌਸਮ ਨੂੰ ਲੈ ਕੇ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਨੂੰ ਲੈ ਕੇ ਅਪਡੇਟ ਜ਼ਰੂਰ ਲੈ ਲਓ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਪੰਜਾਬ ‘ਚ ਤੇਜ਼ ਹਨ੍ਹੇਰੀ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਉਣ…

पंचांग और शुभ मुहूर्त

पंचांग और शुभ मुहूर्त

तिथि : नवमी – 11:50:43 तक नक्षत्र : उत्तरा फाल्गुनी – 28:29:18 तक करण : कौलव – 11:50:43 तक, तैतिल – 24:34:52 तक पक्ष : शुक्ल योग : वज्र – 21:00:23 तक दिन : सोमवार सूर्योदय : 05:24:25 सूर्यास्त : 19:12:37 चन्द्र राशि : सिंह – 08:55:55 तक चंद्रोदय : 13:37:00 चंद्रास्त : 26:08:59 ऋतु…

ਅੱਜ ਦਾ ਹੁਕਮਨਾਮਾ

ਅੱਜ ਦਾ ਹੁਕਮਨਾਮਾ

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨ੍ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ…

ਸੁਸ਼ੀਲ ਰਿੰਕੂ ਦੇ MP ਬਣਨ ਤੇ ਮਨਜੀਤ ਸਿੰਘ ਟੀਟੂ ਵਲੋਂ 11 ਬੱਸਾਂ ਦਾ ਕਾਫ਼ਲਾ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਰਵਾਨਾ
|

ਸੁਸ਼ੀਲ ਰਿੰਕੂ ਦੇ MP ਬਣਨ ਤੇ ਮਨਜੀਤ ਸਿੰਘ ਟੀਟੂ ਵਲੋਂ 11 ਬੱਸਾਂ ਦਾ ਕਾਫ਼ਲਾ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਰਵਾਨਾ

ਜਲੰਧਰ (ਏਕਮ ਨਿਊਜ਼)- ਸੁਸ਼ੀਲ ਕੁਮਾਰ ਰਿੰਕੂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਬਸਤੀ ਸ਼ੇਖ਼ ਦੀ ਸੰਗਤ ਨੂੰ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਤੇ ਮਾਤਾ ਚਿੰਤਪੁਰਨੀ 11 ਬੱਸਾਂ ਦਾ ਕਾਫ਼ਲਾ ਲਿਜਾਣ ਦਾ ਵਾਦਾ ਕੀਤਾ ਸੀ ਤੇ ਅੱਜ ਉਸੇ ਵਾਦੇ ਨੂੰ ਪੂਰਾ ਕਰਦੇ ਹੋਏ ਬਸਤੀ ਸ਼ੇਖ ਦੀ ਸੰਗਤ ਨੂੰ ਮਾਤਾ ਚਿੰਤਪੁਰਨੀ…

ਕਿਸਾਨਾਂ ਲਈ ਖੁਸ਼ਖਬਰੀ
| |

ਕਿਸਾਨਾਂ ਲਈ ਖੁਸ਼ਖਬਰੀ

ਭਾਰਤੀ ਅਰਥਵਿਵਸਥਾ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੇ ਲਿਹਾਜ਼ ਨਾਲ ਚੰਗੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਆਪਣੇ ਅੰਦਾਜ਼ੇ ‘ਚ ਕਿਹਾ ਹੈ ਕਿ 2023 ‘ਚ ਇਸ ਮਾਨਸੂਨ ਸੀਜ਼ਨ ‘ਚ ਦੇਸ਼ ‘ਚ ਆਮ ਵਾਂਗ ਬਾਰਿਸ਼ ਹੋਣ ਦੀ ਉਮੀਦ ਹੈ। ਜੂਨ ਮਹੀਨੇ ਤੋਂ ਅਗਲੇ ਚਾਰ ਮਹੀਨਿਆਂ ਲਈ ਮਾਨਸੂਨ ਸੀਜ਼ਨ ਸ਼ੁਰੂ ਹੋ…

Health News : ਰੋਜ਼ਾਨਾ ਇੱਕ ‘ਕੱਚਾ ਪਿਆਜ਼’ ਖਾਣ ਦੀ ਆਦਤ ਪਾਓ…
|

Health News : ਰੋਜ਼ਾਨਾ ਇੱਕ ‘ਕੱਚਾ ਪਿਆਜ਼’ ਖਾਣ ਦੀ ਆਦਤ ਪਾਓ…

ਪਿਆਜ਼ ਦੀ ਵਰਤੋਂ ਜ਼ਿਆਦਾਤਰ ਭਾਰਤੀ ਰਸੋਈਆਂ ਵਿੱਚ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਅਜਿਹੀ ਸਮੱਗਰੀ ਹੈ, ਜਿਸ ਤੋਂ ਬਿਨਾਂ ਹਰ ਪਕਵਾਨ ਅਧੂਰਾ ਸਮਝਿਆ ਜਾਂਦਾ ਹੈ। ਖਾਣੇ ‘ਚ ਪਿਆਜ਼ ਨੂੰ ਸ਼ਾਮਲ ਕਰਨ ਨਾਲ ਭੋਜਨ ਦਾ ਸਵਾਦ ਵੀ ਦੁੱਗਣਾ ਹੋ ਜਾਂਦਾ ਹੈ। ਪਕਵਾਨਾਂ ਦਾ ਰੰਗ ਅਤੇ ਸੁਆਦ ਵਧਾਉਣ ਦੇ ਨਾਲ-ਨਾਲ ਪਿਆਜ਼ ਸਿਹਤ ਨੂੰ ਵੀ ਕਈ ਫਾਇਦੇ…

ਹੁਣ ਇਨਸਾਨਾਂ ਦੇ ਦਿਮਾਗ ‘ਚ ਚਿੱਪ ਲਗਾਉਣਗੇ ਐਲਨ ਮਸਕ

ਹੁਣ ਇਨਸਾਨਾਂ ਦੇ ਦਿਮਾਗ ‘ਚ ਚਿੱਪ ਲਗਾਉਣਗੇ ਐਲਨ ਮਸਕ

ਐਲਨ ਮਸਕ ਦੀ ਕੰਪਨੀ (ਨਿਊਰਾਲਿੰਕ) Neuralink ਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਵੱਲੋਂ ਇਨਸਾਨਾਂ ‘ਤੇ ਟਰਾਇਲ ਲਈ ਹਰੀ ਝੰਡੀ ਮਿਲ ਗਈ ਹੈ। ਹੁਣ ਨਿਊਰਾਲਿੰਕ ਇਨਸਾਨਾਂ ਦੇ ਦਿਮਾਗ ‘ਚ ਚਿੱਪ ਲਗਾ ਕੇ ਹਿਊਮਨ ਟਰਾਇਲ ਕਰ ਸਕੇਗੀ। ਇਸਤੋਂ ਪਹਿਲਾਂ ਨਿਊਰਾਲਿੰਕ ਦੇ ਚਿੱਪ ਦਾ ਟਰਾਇਲ ਬਾਂਦਰਾਂ ‘ਤੇ ਹੋ ਚੁੱਕਾ ਹੈ। ਨਿਊਰਾਲਿੰਕ ਨੇ ਇਸ ਮਨਜ਼ੂਰੀ ਨੂੰ ਲੈ ਕੇ…