ਬਿਆਸ ਦਰਿਆ ‘ਚ ਡੁੱਬਿਆ ਨੌਜਵਾਨ, 9 ਘੰਟੇ ਬਾਅਦ ਮਿਲੀ ਲਾਸ਼
ਕਪੂਰਥਲਾ ਦੇ ਪਿੰਡ ਧਾਰੀਵਾਲ ਦਾ ਇੱਕ ਨੌਜਵਾਨ ਬਿਆਸ ਦਰਿਆ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਇਸ ਦਾ ਪਤਾ ਲੱਗਦਿਆਂ ਹੀ ਆਸ-ਪਾਸ ਰਹਿੰਦੇ ਕੁਝ ਗੋਤਾਖੋਰਾਂ ਨੇ 9 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਦੀ ਲਾਸ਼ ਨੂੰ ਬਾਹਰ ਕੱਢਿਆ। ਜਿਸ ਦੀ ਪਛਾਣ 35 ਸਾਲਾ ਹਰਜੀਤ ਸਿੰਘ ਉਰਫ ਹਰੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ ਵਜੋਂ ਹੋਈ…