ਠੰਡ ‘ਚ ਇਸ ਡਰਾਈ ਫਰੂਟ ਦਾ ਸੇਵਨ ਹੁੰਦਾ ਹੈ ਬਹੁਤ ਹੀ ਫਾਇਦੇਮੰਦ
ਠੰਡ ਬਸ ਆ ਹੀ ਗਈ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਪ੍ਰਦੂਸ਼ਣ ਵਿੱਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਤੁਹਾਡੇ ਫੇਫੜਿਆਂ ‘ਤੇ ਦੇਖਿਆ ਜਾ ਸਕਦਾ ਹੈ। ਦਰਅਸਲ, ਅਜਿਹਾ ਮੌਸਮ ਇਨਫੈਕਸ਼ਨ ਵਧਾਉਂਦਾ ਹੈ ਅਤੇ ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਸ ਮੌਸਮ ‘ਚ ਫਲੂ, ਜ਼ੁਕਾਮ…