ਟੱਚਸਟੋਨ ਐਜੂਕੇਸ਼ਨ ਨੇ ਆਈਡੀਪੀ ਦੇ ਸਹਿਯੋਗ ਨਾਲ ਆਈਲੈਟਸ ਮੈਗਾ ਮੇਲਾ ਲਗਾਇਆ
ਜਲੰਧਰ 3 ਅਪ੍ਰੈਲ (EN) ਟੱਚਸਟੋਨ ਐਜੂਕੇਸ਼ਨਲਜ਼ ਨੇ ਆਈਡੀਪੀ ਦੇ ਸਹਿਯੋਗ ਨਾਲ ਆਈਲੈਟਸ ਮੈਗਾ ਮੇਲਾ ਲਗਾਇਆ । ਇਸ ਮੌਕੇ ਟੱਚਸਟੋਨ ਐਜੂਕੇਸ਼ਨ ਦੇ ਸੀਈਓ ਅਤੇ ਐਮਡੀ ਆਸ਼ੂਤੋਸ਼ ਆਨੰਦ ਦੀ ਅਗਵਾਈ ਵਿੱਚ ਇੱਕ ਸੈਸ਼ਨ ਦੌਰਾਨ ਵਿਦੇਸ਼ ਵਿੱਚ ਜਾਣ ਵਾਲਿਆਂ ਲਈ ਆਈਲੈਟਸ ਬਾਰੇ ਗਿਆਨ ਭਰਪੂਰ ਜਾਣਕਾਰੀ ਸਾਂਝੀ ਕੀਤੀ ਅਤੇ ਭਾਗੀਦਾਰਾਂ ਦੇ ਸਵਾਲ ਦੇ ਜਵਾਬ ਦਿੱਤੇ । ਆਸ਼ੂਤੋਸ਼ ਆਨੰਦ ਨੇ…