HPCL ਦੀ ਵਰ੍ਹੇਗੰਢ ਮੌਕੇ ਲਗਾਇਆ ਸੇਹਤ ਜਾਂਚ ਕੈਂਪ
ਜਲੰੰਧਰ 15 ਜੁਲਾਈ (EN) ਅੱਜ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ 50 ਸਾਲ ਪੂਰੇ ਹੋਣ ਤੇ ਵਰ੍ਹੇਗੰਢ ਮਨਾਈ ਗਈ। ਇਸ ਸ਼ੁਭ ਮੌਕੇ ’ਤੇ ਐਮ.ਪੀ.ਸੀ.ਐਲ ਦੇ ਜਲੰਧਰ ਆਈਆਰਡੀ ਡੀਈਓ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਦਯਾਨੰਦ ਮੈਡੀਕਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਐਚ.ਪੀ.ਸੀ.ਐਲ ਜਲੰਧਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਕੀਤੀ…