ਭਿਆਨਕ ਹਾਦਸਾ, ਤਿੰਨ ਟਰੱਕਾਂ ਦੀ ਆਪਸ ’ਚ ਹੋਈ ਟੱਕਰ
ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਇੱਕ ਫੈਕਟਰੀ ਦੇ ਨੇੜੇ ਤਿੰਨ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਇੱਕ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸੜਕ ਸੁਰੱਖਿਆ ਪੁਲਿਸ ਵੱਲੋਂ ਰਾਜਪੁਰਾ ਜੇਪੀ ਜੈਨ ਨੂੰ ਹਸਪਤਾਲ ’ਚ ਮੁੱਢਲੀ ਸਹਾਇਤਾ ਦੇ ਕੇ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਕਾਰਨ ਸੜਕ ’ਤੇ ਕਾਫੀ…