Sad News: तेज रफ्तार गाड़ी ने 3वर्षीय बच्चे को कुचला, मौके पर हुई मौत
| |

Sad News: तेज रफ्तार गाड़ी ने 3वर्षीय बच्चे को कुचला, मौके पर हुई मौत

जालंधर 21अप्रैल (EN) जालंधर के किशनपुरा चौक के पास सोमवार सुबह एक सफेद रंग की तेज रफ्तार गाड़ी ने 3 साल के बच्चे को कुचल दिया। जिसकी मौके पर ही मौत हो गई। मृतक की पहचान त्रिपुर (3) के रूप में हुई है। पारिवारिक सदस्यों ने बताया कि बच्चों के मुंडन के लिए आज वह…

Government Holiday ਸਕੂਲ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ, ਪੜ੍ਹੋ
| |

Government Holiday ਸਕੂਲ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ, ਪੜ੍ਹੋ

ਜਲੰਧਰ 21ਅਪ੍ਰੈਲ (EN) ਪੰਜਾਬ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿੱਚ ਇੱਕ ਹੋਰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਦਿਨ ‘ਤੇ 29 ਅਪ੍ਰੈਲ ਨੂੰ ਸੂਬੇ ‘ਚ ਗਜ਼ਟ ਛੁੱਟੀ ਹੈ। ਇਸ ਦਿਨ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।  

Jalandhar Circle मानसून से पहले 26 करोड़ रुपये की लागत से चल रहा ड्रेनेज की सफाई का काम होगा पूरा: बरिंदर कुमार गोयल
| |

Jalandhar Circle मानसून से पहले 26 करोड़ रुपये की लागत से चल रहा ड्रेनेज की सफाई का काम होगा पूरा: बरिंदर कुमार गोयल

  कैबिनेट मंत्री ने जालंधर में ड्रेनेज, खनन और जल संसाधन अधिकारियों के साथ समीक्षा बैठक की खनन गतिविधियों की निगरानी के लिए खनन स्थलों पर नियमित निरीक्षण के निर्देश जानबूझकर अदायगी न चुकाने वालों से शीघ्र भुगतान कराने के निर्देश जालंधर, 20अप्रैल (EN) पंजाब के खान एवं भूविज्ञान तथा जल संसाधन मंत्री श्री बरिन्दर…

Big Breaking : CP Jalandhar ਦੀ ਵੱਡੀ ਕਾਰਵਾਈ, 8 SHO ਅਧਿਕਾਰੀਆਂ ਦਾ ਤਬਾਦਲਾ, ਵੇਖੋ ਸੂਚੀ
| |

Big Breaking : CP Jalandhar ਦੀ ਵੱਡੀ ਕਾਰਵਾਈ, 8 SHO ਅਧਿਕਾਰੀਆਂ ਦਾ ਤਬਾਦਲਾ, ਵੇਖੋ ਸੂਚੀ

ਜਲੰਧਰ 20 ਅਪ੍ਰੈਲ (EN) ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 8 ਥਾਣਾ ਇੰਚਾਰਜਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਵਿੱਚ ਮਹਿਲਾ ਥਾਣੇ ਦੀ ਐਸਐਚਓ ਮੋਨਿਕਾ ਅਰੋੜਾ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ। ਜਦੋਂ ਕਿ ਰਵਿੰਦਰ ਕੁਮਾਰ ਨੂੰ ਦੁਬਾਰਾ ਨਿਊ ਬਾਰਾਦਰੀ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ।    

CT Group Of Institute ਨੌਰਥ ਕੈਂਪਸ, ਮਕਸੂਦਾਂ ਵਿਖੇ “ਦ ਮੈਨੇਜਮੈਂਟ ਕਾਰਨੀਵਲ- ਕ੍ਰਿਤੀਜ 40” ਦਾ ਆਯੋਜਨ
| |

CT Group Of Institute ਨੌਰਥ ਕੈਂਪਸ, ਮਕਸੂਦਾਂ ਵਿਖੇ “ਦ ਮੈਨੇਜਮੈਂਟ ਕਾਰਨੀਵਲ- ਕ੍ਰਿਤੀਜ 40” ਦਾ ਆਯੋਜਨ

  ਜਲੰਧਰ 06 ਅਪ੍ਰੈਲ (EN) ਸੀ.ਟੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਫਰਮੇਸ਼ਨ ਟੈਕਨੋਲੋਜੀ (CTIMIT), ਨੌਰਥ ਕੈਂਪਸ, ਮਕਸੂਦਾਂ ਦੇ ਪ੍ਰਬੰਧਨ ਅਧਿਐਨ ਵਿਭਾਗ ਨੇ ਆਪਣੇ ਪ੍ਰਮੁੱਖ ਇਵੈਂਟ “ਦ ਮੈਨੇਜਮੈਂਟ ਕਾਰਨੀਵਲ – ਕ੍ਰਿਤੀਜ 4.0” ਦਾ ਚੌਥਾ ਸੰਸਕਰਣ ਸਫਲਤਾਪੂਰਵਕ ਆਯੋਜਿਤ ਕੀਤਾ। ਇਸ ਰੰਗੀਨ ਤਿਉਹਾਰ ਵਿੱਚ ਵਿਦਿਆਰਥੀਆਂ ਨੇ ਮਜ਼ੇ ਅਤੇ ਸਿੱਖਿਆ ਦਾ ਅਨੋਖਾ ਮੇਲ ਦੇਖਿਆ, ਜਿਸ ਨੇ ਕਾਲਜ ਜੀਵਨ ਦੀ ਅਸਲ…

SSP Gurmeet Singh ਜਲੰਧਰ ਦੇਹਾਤ ਦਾ ਹੋਇਆ ਤਬਾਦਲਾ।
| |

SSP Gurmeet Singh ਜਲੰਧਰ ਦੇਹਾਤ ਦਾ ਹੋਇਆ ਤਬਾਦਲਾ।

ਜਲੰਧਰ 04 ਅਪ੍ਰੈਲ (EN) ਜਲੰਧਰ ਦਿਹਾਤੀ ਦੇ ਐਸਐਸਪੀ ਗੁਰਮੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਗੁਰਮੀਤ ਸਿੰਘ ਨੂੰ ਹੁਣ ਜ਼ੋਨਲ IG CID ਪਟਿਆਲਾ ਤਾਇਨਾਤ ਕੀਤਾ ਗਿਆ ਹੈ। ਜਦਕਿ PPS ਅਧਿਕਾਰੀ ਹਰਵਿੰਦਰ ਸਿੰਘ ਵਿਰਕ ਨੂੰ ਜਲੰਧਰ ਦੇਹਾਤ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਗਿਆ ਹੈ।

Rajiv Duggal ਸਾਂਝ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਬਣੇ ਪ੍ਰਧਾਨ।
| |

Rajiv Duggal ਸਾਂਝ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਬਣੇ ਪ੍ਰਧਾਨ।

ਬਾਜ਼ਾਰ ਨੂੰ ਇਸ ਤਰੀਕੇ ਨਾਲ ਸੁੰਦਰ ਬਣਾਉਣਾ ਹੋਵੇਗਾ ਕਿ ਵਪਾਰ ਦੇ ਮੌਕੇ ਪੈਦਾ ਹੋਣ- ਪ੍ਰਧਾਨ ਰਾਜੀਵ ਦੁੱਗਲ ਜਲੰਧਰ 03 ਅਪ੍ਰੈਲ (EN): ਸਾਂਝ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਰਾਜੀਵ ਦੁੱਗਲ ਚੁਣੇ ਗਏ। ਰਾਜੀਵ ਦੁੱਗਲ ਨੇ ਮਾਰਕੀਟ ਅਤੇ ਮੀਡੀਆ ਤੋਂ ਆਏ ਹੋਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਰਕੀਟ ਨੂੰ…

HUKAMNAMA ਹੁਕਮਨਾਮਾ
| |

HUKAMNAMA ਹੁਕਮਨਾਮਾ

AMRIT VELE DA HUKAMNAMA SRI DARBAR SAHIB, SRI AMRITSAR, ANG,620,01-APR-2025 ਸੋਰਠਿ ਮਹਲਾ ੫ ॥  ਮੇਰਾ ਸਤਿਗੁਰੁ ਰਖਵਾਲਾ ਹੋਆ ॥  ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥  ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥  ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ…

Jalandhar Administration ਵੱਲੋਂ 50 ਇਮੀਗ੍ਰੇਸ਼ਨ ਫਰਮਾਂ ਦੇ ਲਾਇਸੈਂਸ ਰੱਦ, ਲਿਸਟ ਚ ਦੇਖੋ ਨਾਅ।
| |

Jalandhar Administration ਵੱਲੋਂ 50 ਇਮੀਗ੍ਰੇਸ਼ਨ ਫਰਮਾਂ ਦੇ ਲਾਇਸੈਂਸ ਰੱਦ, ਲਿਸਟ ਚ ਦੇਖੋ ਨਾਅ।

ਧੋਖਾਧੜੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ: ਡਾ.ਹਿਮਾਂਸ਼ੂ ਅਗਰਵਾਲ ਜਲੰਧਰ, 31ਮਾਰਚ (EN) ਅਣ-ਅਧਿਕਾਰਤ ਇਮੀਗ੍ਰੇਸ਼ਨ ਫਰਮਾਂ ‘ਤੇ ਵੱਡੀ ਕਾਰਵਾਈ ਕਰਦਿਆਂ ਜਲੰਧਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਅਜਿਹੇ 50 ਕਾਰੋਬਾਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਫਰਮਾਂ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਆਪਣੇ…

Cabinat Minister Mohinder Singh Bhagat ਦੀ ਰਿਹਾਇਸ਼ ਤੇ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ।
| |

Cabinat Minister Mohinder Singh Bhagat ਦੀ ਰਿਹਾਇਸ਼ ਤੇ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ।

ਜਲੰਧਰ 31 ਮਾਰਚ (EN) ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਿਕ ਦੇ ਸੱਦੇ ਤੇ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਘਰ ਅੱਗੇ ਧਰਨਾ ਦੇ ਕੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ । ਅੱਜ ਦੇ ਰੋਸ ਪ੍ਰਦਰਸ਼ਨ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ ਹੇਠ ਅਤੇ ਜ਼ਿਲਾ…