ਟਵਿਟਰ ‘ਤੇ ਨਵੇਂ ਅਕਾਊਂਟ ਨੂੰ 90 ਦਿਨਾਂ ਤੱਕ ਨਹੀਂ ਮਿਲੇਗਾ ਬਲੂ ਟਿੱਕ
ਜੇਕਰ ਤੁਸੀਂ ਟਵਿਟਰ ‘ਤੇ ਬਲੂ ਸਬਸਕ੍ਰਿਪਸ਼ਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ 90 ਦਿਨਾਂ ਤੱਕ ਇੰਤਜ਼ਾਰ ਕਰਨਾ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਆਪਣੀ ਸਾਈਟ ਨੂੰ ਰੀਲੌਂਚ ਕਰਨ ਤੋਂ ਬਾਅਦ ਯੂਜ਼ਰ ਨੂੰ ਬਲੂ ਟਿੱਕ ਲੈਣ ਲਈ 90 ਦਿਨਾਂ ਤੱਕ ਇੰਤਜ਼ਾਰ ਕਰਨਾ ਹੋਵੇਗਾ। ਪ੍ਰਸਿੱਧ ਮਾਈਕ੍ਰੋ ਬਲੌਗਿੰਗ ਸਾਈਟ 90 ਦਿਨਾਂ ਤੋਂ ਘੱਟ ਪੁਰਾਣੇ ਖਾਤਿਆਂ ਲਈ…