ਥਾਣੇ ਆਉਣ ਲਈ ਪੁਲਿਸ ਨੇ ਜਾਰੀ ਕੀਤਾ ਡਰੈੱਸ ਕੋਡ
ਜਲੰਧਰ ਵਿੱਚ ਪੰਜਾਬ ਪੁਲਿਸ ਦਾ ਇੱਕ ਫਰਮਾਨ ਕਾਫ਼ੀ ਸੁਰਖੀਆਂ ਬਟੌਰ ਰਿਹਾ ਹੈ। ਇਹ ਹੁਕਮ ਆਮ ਜਨਤਾ ਲਈ ਜਾਰੀ ਕੀਤੇ ਗਏ ਹਨ। ਇਹਨਾਂ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਥਾਣੇ ਵਿੱਚ ਨਿੱਕਰ ਜਾਂ ਕੈਪਰੀ ਪਾ ਕੇ ਆਉਣਾ ਸਖ਼ਤ ਮਨਾ ਹੈ। ਇਹ ਨੋਟਿਸ ਜਲੰਧਰ ਥਾਣਿਆਂ ਦੇ ਬਾਹਰ ਲਗਾਏ ਗਏ ਹਨ। ਜਿਸ ਵਿੱਚ ਮੋਟੋ ਮੋਟੋ ਅੱਖਰਾਂ ਨਾਲ ਹਦਾਇਤ…