ਸਰਕਾਰਾਂ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ ਨੂੰ ਕਰ ਰਹੀਆਂ ਅਣਗੌਲਿਆਂ, ਸੰਘਰਸ਼ ਨੂੰ ਤੇਜ਼ ਕਰਦਿਆਂ ਕੀਤੇ ਨਵੇਂ ਐਲਾਨ : ਸਭਰਾ
ਜਲੰਧਰ (ਏਕਮ ਨਿਊਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਹੈਡਕੁਆਰਟਰਾਂ ਤੇ ਲੱਗੇ ਮੋਰਚੇ, ਨੌਵੇਂ ਦਿਨ ਵਿਚ ਦਾਖਲ ਹੋ ਗਏ ।ਅਤੇ ਜਲੰਧਰ ਜਿਲੇ ਵਿਖੇ ਜਰਨੈਲ ਸਿੰਘ ਰਾਮੇ, ਨਿਰਮਲ ਸਿੰਘ ਢੰਡੋਵਾਲ, ਸਤਨਾਮ ਸਿੰਘ ਰਾਈਵਾਲ, ਜਗਦੀਸ਼ ਪਾਲ ਸਿੰਘ ਬਾਹਮਣੀਆਂ ਅਤੇ ਰਣਜੀਤ ਸਿੰਘ ਬਲ ਨਾਓ ਦੀ ਪ੍ਰਧਾਨਗੀ ਵਿੱਚ ਮੋਰਚਾ ਚੜਦੀ ਕਲਾ ਵਿੱਚ ਜਾਰੀ ਰਿਹਾ ।ਇਸ ਮੋਕੇ ਤੇ ਜਿਲਾ…