Instagram ਤੁਹਾਨੂੰ ਭੁੱਲ ਕੇ ਵੀ ਨਹੀਂ ਭੁੱਲਣ ਦੇਵੇਗਾ ਆਪਣੇ ਦੋਸਤਾਂ ਦਾ ਜਨਮਦਿਨ, ਜਾਣੋ ਕੀ ਹੈ ਨਵਾਂ ਫੀਚਰ
|

Instagram ਤੁਹਾਨੂੰ ਭੁੱਲ ਕੇ ਵੀ ਨਹੀਂ ਭੁੱਲਣ ਦੇਵੇਗਾ ਆਪਣੇ ਦੋਸਤਾਂ ਦਾ ਜਨਮਦਿਨ, ਜਾਣੋ ਕੀ ਹੈ ਨਵਾਂ ਫੀਚਰ

Instagram : ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਆਪਣੇ ਉਪਭੋਗਤਾਵਾਂ ਦਾ ਪੂਰਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਦੇ ਅਨੁਭਵ ਨੂੰ ਵਧਾਉਣ ਲਈ ਕਈ ਵੱਖ-ਵੱਖ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ। ਕੰਪਨੀ ਜਲਦ ਹੀ 4 ਅਜਿਹੇ ਫੀਚਰਸ ਪੇਸ਼ ਕਰਨ ਜਾ ਰਹੀ ਹੈ ਜੋ ਇੰਸਟਾਗ੍ਰਾਮ ਯੂਜ਼ਰਸ ਦੇ ਅਨੁਭਵ ਨੂੰ ਦੁੱਗਣਾ ਕਰ ਦੇਣਗੇ। ਇਸ ਵਿੱਚ ਸੈਲਫੀ ਵੀਡੀਓ ਅਤੇ ਆਡੀਓ ਨੋਟਸ, ਜਨਮਦਿਨ…

Google ਨੇ ਹਟਾਏ 3500 ਫਰਜ਼ੀ ਐਪਸ,

Google ਨੇ ਹਟਾਏ 3500 ਫਰਜ਼ੀ ਐਪਸ,

ਗੂਗਲ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਰਗਰਮ ਹੈ। ਗੂਗਲ ਪਲੇਅ ਸਟੋਰ ‘ਤੇ ਕਈ ਐਪਸ ਉਪਲੱਬਧ ਹਨ ਪਰ ਗੂਗਲ ਦੇ ਸਾਰੇ ਸੁਰੱਖਿਆ ਉਪਾਵਾਂ ਦੇ ਬਾਵਜੂਦ ਫਰਜ਼ੀ ਐਪਸ ਗੂਗਲ ਪਲੇ ਸਟੋਰ ‘ਤੇ ਆ ਜਾਂਦੇ ਹਨ। ਇਸ ਤੋਂ ਬਚਣ ਲਈ ਗੂਗਲ ਇਕ ਨਵਾਂ ਪ੍ਰੋਟੈਕਟਿਵ ਟੂਲ ਲਿਆ ਰਿਹਾ ਹੈ। ਜੇ ਗੂਗਲ ਦੇ ਦਾਅਵਿਆਂ ‘ਤੇ ਵਿਸ਼ਵਾਸ ਕੀਤਾ…

ਤੁਹਾਡੇ ਪਰਿਵਾਰ ਨੂੰ ਲਗਾਤਾਰ ਵਧ ਰਹੇ AQI ਤੋਂ ਰੱਖਣਗੇ ਸੁਰੱਖਿਅਤ ਇਹ 3 AirPurifier , ਮਿਲ ਰਹੀ ਹੈ 40% ਦੀ ਛੋਟ
|

ਤੁਹਾਡੇ ਪਰਿਵਾਰ ਨੂੰ ਲਗਾਤਾਰ ਵਧ ਰਹੇ AQI ਤੋਂ ਰੱਖਣਗੇ ਸੁਰੱਖਿਅਤ ਇਹ 3 AirPurifier , ਮਿਲ ਰਹੀ ਹੈ 40% ਦੀ ਛੋਟ

ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਦਿਨੋ-ਦਿਨ ਵੱਧ ਰਿਹਾ ਹੈ। ਅੱਜ AQI ਕਈ ਥਾਵਾਂ ‘ਤੇ 300 ਨੂੰ ਪਾਰ ਕਰ ਗਿਆ ਹੈ। ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ, ਕੇਂਦਰ ਦੇ ਹਵਾ ਗੁਣਵੱਤਾ ਪੈਨਲ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਪਾਰਕਿੰਗ ਫੀਸ ਵਧਾਉਣ ਲਈ ਕਿਹਾ ਹੈ ਤਾਂ ਜੋ ਲੋਕ ਨਿੱਜੀ ਵਾਹਨਾਂ ਦੀ ਬਜਾਏ ਸੀਐਨਜੀ, ਇਲੈਕਟ੍ਰਿਕ ਬੱਸਾਂ ਅਤੇ ਮੈਟਰੋ ਦੁਆਰਾ ਸਫ਼ਰ ਕਰਨ।…

ਯੂਰਪੀਅਨ ਯੂਨੀਅਨ ਨੇ ਮੇਟਾ ਨੂੰ ਦਿੱਤੀ ਚੇਤਾਵਨੀ
|

ਯੂਰਪੀਅਨ ਯੂਨੀਅਨ ਨੇ ਮੇਟਾ ਨੂੰ ਦਿੱਤੀ ਚੇਤਾਵਨੀ

ਹਮਾਸ ਦੇ ਅੱਤਵਾਦੀਆਂ ਵਲੋਂ ਇਜ਼ਰਾਇਲ ‘ਤੇ ਹਮਲੇ ਤੋਂ ਬਾਅਦ ਇਜ਼ਰਾਇਲ ਲਗਾਤਾਰ ਹਮਾਸ ਦੇ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਕਈ ਝੂਠੇ ਪ੍ਰਚਾਰ ਵਾਇਰਲ ਹੋ ਰਹੇ ਹਨ ਜਿਸ ਨੂੰ ਲੈ ਕੇ ਯੂਰਪੀਅਨ ਯੂਨੀਅਨ ਦੇ ਕਮਿਸ਼ਨਰ ਥੀਏਰੀ ਬ੍ਰੇਟਸ ਨੇ ਮੇਟਾ ਦੇ ਮਾਲਕ ਜ਼ੁਕਰਬਰਗ ਨੂੰ ਪੱਤਰ ਲਿਖ ਕੇ ਸੋਸ਼ਲ ਮੀਡੀਆ ਤੋਂ…

ਫੋਟੋਆਂ ਰਾਹੀਂ ਮੋਬਾਈਲ ਹੈਕ! ਤੁਰੰਤ ਬੰਦ ਕਰ ਦਿਓ ਵਟਸਐਪ ਦੀ ਇਹ ਸੈਟਿੰਗ

ਫੋਟੋਆਂ ਰਾਹੀਂ ਮੋਬਾਈਲ ਹੈਕ! ਤੁਰੰਤ ਬੰਦ ਕਰ ਦਿਓ ਵਟਸਐਪ ਦੀ ਇਹ ਸੈਟਿੰਗ

ਅਜੋਕੇ ਸਮੇਂ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਵਧ ਰਹੇ ਹਨ। ਹੈਕਰ ਤੇ ਸਾਈਬਰ ਅਪਰਾਧੀ ਲੋਕਾਂ ਨੂੰ ਫਸਾਉਣ ਲਈ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਕਈ ਵਾਰ ਉਹ ਲੋਕਾਂ ਦੇ ਡਿਵਾਈਸਾਂ ਨੂੰ ਹੈਕ ਕਰਦੇ ਲੈਂਦੇ ਹਨ ਤੇ ਕਈ ਵਾਰ ਉਨ੍ਹਾਂ ਦਾ ਡਾਟਾ ਹੋਰ ਤਰੀਕਿਆਂ ਨਾਲ ਵੀ ਚੋਰੀ ਕਰ ਲੈਂਦੇ ਹਨ। ਕਈ ਵਾਰ ਹੈਕਰ ਉਪਭੋਗਤਾਵਾਂ ਦੇ ਮੋਬਾਈਲ ਫੋਨਾਂ…

ਇਨਸਾਨਾਂ ਨੂੰ ਪੁਲਾੜ ‘ਚ ਭੇਜੇਗਾ ਭਾਰਤ
|

ਇਨਸਾਨਾਂ ਨੂੰ ਪੁਲਾੜ ‘ਚ ਭੇਜੇਗਾ ਭਾਰਤ

ਮੰਗਲ ਗ੍ਰਹਿ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਉਤਰ ਕੇ ਰਿਕਾਰਡ ਬਣਾਉਣ ਵਾਲੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਹੁਣ ਪੁਲਾੜ ‘ਚ ਮਨੁੱਖੀ ਮਿਸ਼ਨ ਭੇਜਣ ਦੀ ਤਿਆਰੀ ਪੂਰੀ ਕਰ ਲਈ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਪੁਲਾੜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਸਰੋ 21 ਅਕਤੂਬਰ ਨੂੰ ਗਗਨਯਾਨ ਮਿਸ਼ਨ ਲਈ ਪਹਿਲੀ ਟੈਸਟ ਉਡਾਣ…

Google Pixel 7 ਸਿਰਫ਼ 14,899 ਰੁਪਏ ਵਿੱਚ ਖਰੀਦਣ ਦਾ ਮੌਕਾ
|

Google Pixel 7 ਸਿਰਫ਼ 14,899 ਰੁਪਏ ਵਿੱਚ ਖਰੀਦਣ ਦਾ ਮੌਕਾ

ਗੂਗਲ ਨੇ ਹਾਲ ਹੀ ‘ਚ ਆਪਣੀ ਪਿਕਸਲ 8 ਸੀਰੀਜ਼ ਲਾਂਚ ਕੀਤੀ ਹੈ। ਅਜਿਹੇ ‘ਚ ਕੰਪਨੀ ਨੇ ਹੁਣ ਆਪਣੇ ਪੁਰਾਣੇ ਫੋਨ Pixel 7 ‘ਤੇ ਭਾਰੀ ਛੋਟ ਦਾ ਐਲਾਨ ਕੀਤਾ ਹੈ। ਜੇਕਰ ਤੁਸੀਂ ਗੂਗਲ ਫੋਨ ਦੇ ਦੀਵਾਨੇ ਹੋ ਤਾਂ ਤੁਸੀਂ Pixel 7 ਨੂੰ ਸਿਰਫ 14,899 ਰੁਪਏ ‘ਚ ਖਰੀਦ ਸਕਦੇ ਹੋ। ਇਸ ਆਫਰ ‘ਚ ਤੁਹਾਨੂੰ ਇੰਸਟੈਂਟ ਡਿਸਕਾਊਂਟ ਅਤੇ…

ਈ-ਕਾਮਰਸ ਸਾਈਟ ਤੋਂ ਖਰੀਦੋ ਸਮਾਰਟ ਟੀਵੀ, ਇੱਥੇ ਮਿਲ ਰਿਹੈ 60 ਫੀਸਦੀ ਤੱਕ Discount
|

ਈ-ਕਾਮਰਸ ਸਾਈਟ ਤੋਂ ਖਰੀਦੋ ਸਮਾਰਟ ਟੀਵੀ, ਇੱਥੇ ਮਿਲ ਰਿਹੈ 60 ਫੀਸਦੀ ਤੱਕ Discount

ਜੇ ਤੁਸੀਂ ਦੀਵਾਲੀ ਤੋਂ ਪਹਿਲਾਂ ਨਵਾਂ ਸਮਾਰਟ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਸਮਾਂ ਹੈ, ਕਿਉਂਕਿ 8 ਅਕਤੂਬਰ ਤੋਂ ਦੇਸ਼ ਭਰ ਦੀਆਂ ਈ-ਕਾਮਰਸ ਸਾਈਟਾਂ ‘ਤੇ ਤਿਉਹਾਰਾਂ ਦੀ ਸੇਲ ਸ਼ੁਰੂ ਹੋ ਗਈ ਹੈ, ਜਿਸ ‘ਚ ਸਮਾਰਟ TV ‘ਤੇ 60 ਫੀਸਦੀ ਤੱਕ Discount Offere ਦੀ ਛੋਟ ਦਿੱਤੀ ਜਾ ਰਹੀ ਹੈ।…

WhatsApp ‘ਤੇ ਕੀਤੀ ਇੱਕ ਗਲਤੀ ਤੁਹਾਨੁੰ ਪਹੁੰਚਾ ਦੇਵੇਗੀ ਜੇਲ੍ਹ

WhatsApp ‘ਤੇ ਕੀਤੀ ਇੱਕ ਗਲਤੀ ਤੁਹਾਨੁੰ ਪਹੁੰਚਾ ਦੇਵੇਗੀ ਜੇਲ੍ਹ

WhatsApp ਦੁਨੀਆ ਵਿੱਚ ਸਭ ਤੋਂ ਪ੍ਰਸਿੱਧ ਤਤਕਾਲ ਮੈਸੇਜਿੰਗ ਐਪਲੀਕੇਸ਼ਨਾਂ ਵਿੱਚੋਂ ਇੱਕ ਹੈ। ਕਰੋੜਾਂ ਲੋਕ ਰੋਜ਼ਾਨਾ ਇਸ ਐਪ ਦੀ ਵਰਤੋਂ ਕਰ ਰਹੇ ਹਨ। ਵਟਸਐਪ ‘ਤੇ ਹਰ ਰੋਜ਼ ਅਰਬਾਂ ਸੰਦੇਸ਼ ਅਤੇ ਵੀਡੀਓ ਭੇਜੇ ਜਾਂਦੇ ਹਨ। ਤੁਸੀਂ ਵੀ WhatsApp ਵਰਤ ਰਹੇ ਹੋਵੋਗੇ। ਤੁਸੀਂ ਵਟਸਐਪ ‘ਤੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੰਦੇਸ਼ ਅਤੇ ਵੀਡੀਓ ਜ਼ਰੂਰ ਭੇਜਦੇ ਹੋਵੋਗੇ। ਤੁਹਾਨੂੰ ਵੀ…

ਜੇਕਰ ਤੁਸੀਂ QR ਕੋਡ ਸਕੈਨ ਕਰਕੇ ਕਰਦੇ ਹੋ ਪੇਮੈਂਟ, ਤਾਂ ਗਲਤੀ ਨਾਲ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦੇ ਹੋ ਧੋਖਾਧੜੀ ਦਾ ਸ਼ਿਕਾਰ!

ਜੇਕਰ ਤੁਸੀਂ QR ਕੋਡ ਸਕੈਨ ਕਰਕੇ ਕਰਦੇ ਹੋ ਪੇਮੈਂਟ, ਤਾਂ ਗਲਤੀ ਨਾਲ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦੇ ਹੋ ਧੋਖਾਧੜੀ ਦਾ ਸ਼ਿਕਾਰ!

ਅਜੋਕੇ ਸਮੇਂ ਵਿੱਚ ਡਿਜੀਟਲ ਲੈਣ-ਦੇਣ ਦਾ ਰੁਝਾਨ ਕਾਫੀ ਵਧਿਆ ਹੈ। ਹੁਣ ਲੋਕ ਆਪਣੀਆਂ ਜੇਬਾਂ ਵਿੱਚ ਨਕਦੀ ਰੱਖਣ ਦੀ ਬਜਾਏ ਆਨਲਾਈਨ ਲੈਣ-ਦੇਣ ਜਾਂ UPI ਭੁਗਤਾਨ ਨੂੰ ਤਰਜੀਹ ਦੇਣ ਲੱਗ ਪਏ ਹਨ। ਤੁਹਾਨੂੰ ਦੱਸ ਦੇਈਏ ਕਿ UPI ਪੇਮੈਂਟ ਕਰਦੇ ਸਮੇਂ ਲੋਕ ਕਈ ਵਾਰ QR ਕੋਡ ਨੂੰ ਸਕੈਨ ਕਰਕੇ ਪੇਮੈਂਟ ਕਰਦੇ ਹਨ। ਪਰ QR ਕੋਡ ਨੂੰ ਸਕੈਨ ਕਰਕੇ…