ਕੀ ਹੁੰਦਾ ਹੈ ਫ੍ਰੀ ਟਰੇਡ ਐਗਰੀਮੈਂਟ? ਭਾਰਤ-ਬ੍ਰਿਟੇਨ ਦੇ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਪਹੁੰਚਉਣ ਦਾ ਟੀਚਾ

ਕੀ ਹੁੰਦਾ ਹੈ ਫ੍ਰੀ ਟਰੇਡ ਐਗਰੀਮੈਂਟ? ਭਾਰਤ-ਬ੍ਰਿਟੇਨ ਦੇ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਪਹੁੰਚਉਣ ਦਾ ਟੀਚਾ

ਭਾਰਤ ਅਤੇ ਬ੍ਰਿਟੇਨ ਲੰਬੇ ਸਮੇਂ ਤੋਂ ਫ੍ਰੀ ਟਰੇਡ ਐਗਰੀਮੈਂਟ ਦੀ ਗੱਲ ਕਰ ਰਹੇ ਹਨ। ਇਸ ਸਬੰਧ ‘ਚ ਵੱਡਾ ਬਿਆਨ ਦਿੰਦਿਆਂ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਦੀਵਾਲੀ ਤੱਕ ਦੋਵਾਂ ਦੇਸ਼ਾਂ ਵਿਚਾਲੇ ਫ੍ਰੀ ਟਰੇਡ ਐਗਰੀਮੈਂਟ ਪੂਰਾ ਹੋਣ ਦੀ ਸੰਭਾਵਨਾ ਜਤਾਈ ਹੈ। ਅਜਿਹੀ ਸਥਿਤੀ ‘ਚ ਇਹ ਦੋਵੇਂ ਆਰਥਿਕ ਮਹਾਂਸ਼ਕਤੀਆਂ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਆਰਥਿਕ…

ਦਿਵਾਲੀ ਤੋਂ ਪਹਿਲਾਂ 21,000 ਦਾ ਤੱਕ ਪਹੁੰਚ ਸਕਦੈ ਨਿਫਟੀ !

ਦਿਵਾਲੀ ਤੋਂ ਪਹਿਲਾਂ 21,000 ਦਾ ਤੱਕ ਪਹੁੰਚ ਸਕਦੈ ਨਿਫਟੀ !

ਫੇਡ ਰਿਜ਼ਰਵ ਦੁਆਰਾ ਵਿਆਜ ਦਰਾਂ ਨੂੰ 3.25 ਪ੍ਰਤੀਸ਼ਤ ਤੱਕ ਵਧਾਉਣ ਤੋਂ ਬਾਅਦ, ਮੰਨਿਆ ਜਾ ਰਿਹਾ ਹੈ ਕਿ ਫੇਡ ਵਿਆਜ਼ ਦਰਾਂ ਨੂੰ 115 ਅਧਾਰ ਅੰਕ ਵਧਾ ਸਕਦਾ ਹੈ। ਅਜਿਹਾ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੀਤਾ ਜਾ ਰਿਹਾ ਹੈ। ਪਰ ਸਿਰਫ਼ ਮੁਦਰਾ ਨੀਤੀ ਰਾਹੀਂ ਮਹਿੰਗਾਈ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਫੇਡ ਨੇ 2025 ਤੱਕ 2 ਪ੍ਰਤੀਸ਼ਤ…

ਡਾਲਰ ਦੇ ਮੁਕਾਬਲੇ ਰੁਪਿਆ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਿਆ, ਪਹਿਲੀ ਵਾਰ ਪਾਰ ਕੀਤਾ 81 ਦਾ ਪੱਧਰ

ਡਾਲਰ ਦੇ ਮੁਕਾਬਲੇ ਰੁਪਿਆ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਿਆ, ਪਹਿਲੀ ਵਾਰ ਪਾਰ ਕੀਤਾ 81 ਦਾ ਪੱਧਰ

ਸ਼ੁੱਕਰਵਾਰ ਯਾਨੀ 23 ਸਤੰਬਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਖੁੱਲ੍ਹਿਆ। ਰੁਪਿਆ ਪਹਿਲੀ ਵਾਰ 81 ਪ੍ਰਤੀ ਡਾਲਰ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਬਲੂਮਬਰਗ ਦੇ ਮੁਤਾਬਕ ਵੀਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 80.86 ਦੇ ਪੱਧਰ ‘ਤੇ ਬੰਦ ਹੋਇਆ ਸੀ। ਵੀਰਵਾਰ ਨੂੰ ਰੁਪਏ ਦੀ ਗਿਰਾਵਟ 24 ਫਰਵਰੀ ਤੋਂ ਬਾਅਦ ਦੀ…

ਫੇਡ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ ਵਾਧੇ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਿਆ ਗਿਰਾਵਟ ਨਾਲ

ਫੇਡ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ ਵਾਧੇ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਿਆ ਗਿਰਾਵਟ ਨਾਲ

ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ ਵਾਧੇ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਸਵੇਰੇ ਭਾਰਤੀ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹੇ। ਮੁੰਬਈ ਸਟਾਕ ਐਕਸਚੇਂਜ ਦੇ ਸੂਚਕਾਂਕ ਸੈਂਸੈਕਸ ਨੇ 392 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ…

ਬਾਜ਼ਾਰ ‘ਚ ਗਿਰਾਵਟ, ਸੈਂਸੈਕਸ 215 ਅੰਕ ਟੁੱਟ ਕੇ 59500 ਦੇ ਨੇੜੇ ਫਿਸਲਿਆ , ਨਿਫਟੀ 17800 ਦੇ ਨੀਚੇ ਖੁੱਲ੍ਹਿਆ

ਬਾਜ਼ਾਰ ‘ਚ ਗਿਰਾਵਟ, ਸੈਂਸੈਕਸ 215 ਅੰਕ ਟੁੱਟ ਕੇ 59500 ਦੇ ਨੇੜੇ ਫਿਸਲਿਆ , ਨਿਫਟੀ 17800 ਦੇ ਨੀਚੇ ਖੁੱਲ੍ਹਿਆ

ਸ਼ੇਅਰ ਬਾਜ਼ਾਰ ‘ਚ ਕੱਲ੍ਹ ਦੇਖਣ ਨੂੰ ਮਿਲੀ ਸ਼ਾਨਦਾਰ ਤੇਜ਼ੀ ਗਾਇਬ ਹੋ ਗਈ ਹੈ ਅਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਫਿਰ ਤੋਂ ਗਿਰਾਵਟ ਦੇ ਦੌਰ ‘ਚ ਫਿਸਲ ਗਿਆ ਹੈ। ਬੈਂਕ ਨਿਫਟੀ ‘ਚ ਅੱਧੇ ਫੀਸਦੀ ਦਾ ਦਬਾਅ ਦੇਖਿਆ ਰਿਹਾ ਹੈ ਅਤੇ ਸ਼ੁਰੂਆਤੀ ਦੌਰ ‘ਚ ਬਾਜ਼ਾਰ ‘ਚ ਗਿਰਾਵਟ ਜਾਰੀ ਹੈ। ਬੈਂਕ ਸਟਾਕਾਂ ‘ਚ ਕਮਜ਼ੋਰੀ ਨੇ ਬਾਜ਼ਾਰ ਨੂੰ ਹੇਠਾਂ ਖਿਚਿਆ।…

1 ਅਕਤੂਬਰ, 2022 ਤੋਂ ਲਾਗੂ ਹੋਵੇਗਾ ਟੋਕਨਾਈਜ਼ੇਸ਼ਨ ਸਿਸਟਮ, ਜਾਣੋ ਤੁਹਾਨੂੰ ਕੀ-ਕੀ ਮਿਲਣਗੇ ਫਾਇਦੇ

1 ਅਕਤੂਬਰ, 2022 ਤੋਂ ਲਾਗੂ ਹੋਵੇਗਾ ਟੋਕਨਾਈਜ਼ੇਸ਼ਨ ਸਿਸਟਮ, ਜਾਣੋ ਤੁਹਾਨੂੰ ਕੀ-ਕੀ ਮਿਲਣਗੇ ਫਾਇਦੇ

ਭਾਰਤੀ ਰਿਜ਼ਰਵ ਬੈਂਕ (RBI) ਨੇ ਕਾਰਡ ਭੁਗਤਾਨ ਲਈ ਟੋਕਨਾਈਜ਼ੇਸ਼ਨ ਪ੍ਰਣਾਲੀ 1 ਅਕਤੂਬਰ ਤੋਂ ਲਾਗੂ ਹੋਵੇਗੀ। ਪਹਿਲਾਂ ਇਸ ਸਿਸਟਮ ਨੇ1 ਜੁਲਾਈ ਨੂੰ ਲਾਗੂ ਹੋਣਾ ਸੀ ਪਰ ਇਸ ਨੂੰ 3 ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ। ਹੁਣ 1 ਅਕਤੂਬਰ ਤੋਂ ਟੋਕਨਾਈਜ਼ੇਸ਼ਨ ਪ੍ਰਣਾਲੀ ਲਾਗੂ ਕਰਨ ਦੀ ਤਿਆਰੀ ਹੋ ਰਹੀ ਹੈ। ‘ਟੋਕਨਾਈਜ਼ੇਸ਼ਨ’ ਸਿਸਟਮ ਕੀ ਹੈ? ਇਸ ਦੇ ਲਾਗੂ ਹੋਣ ਤੋਂ…

ਕੀ ਅੱਜ ਸਸਤੀਆਂ ਹੋਈਆਂ ਤੇਲ ਦੀਆਂ ਕੀਮਤਾਂ ? ਜਾਣੋ ਆਪਣੇ ਸ਼ਹਿਰ ਦੇ ਭਾਅ

ਕੀ ਅੱਜ ਸਸਤੀਆਂ ਹੋਈਆਂ ਤੇਲ ਦੀਆਂ ਕੀਮਤਾਂ ? ਜਾਣੋ ਆਪਣੇ ਸ਼ਹਿਰ ਦੇ ਭਾਅ

ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਰੀ ਕਰ ਦਿੱਤੇ ਹਨ। ਤਾਜ਼ਾ ਦਰਾਂ ਮੁਤਾਬਕ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ‘ਚ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਵੱਡੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 120 ਦਿਨਾਂ ਤੱਕ ਸਥਿਰ ਰਹੀਆਂ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ…

ਅਡਾਨੀ ਨੇ ਚੁੱਕਿਆ ਵੱਡਾ ਕਦਮ, ਸੀਮਿੰਟ ਕੰਪਨੀਆਂ ਨਾਲ ਡੀਲ ਕਰਕੇ ਕਾਰੋਬਾਰ ਦੀ ਸੌਂਪ ਦਿੱਤੀ ਪੂਰੀ ਕਮਾਨ

ਅਡਾਨੀ ਨੇ ਚੁੱਕਿਆ ਵੱਡਾ ਕਦਮ, ਸੀਮਿੰਟ ਕੰਪਨੀਆਂ ਨਾਲ ਡੀਲ ਕਰਕੇ ਕਾਰੋਬਾਰ ਦੀ ਸੌਂਪ ਦਿੱਤੀ ਪੂਰੀ ਕਮਾਨ

ਕਾਰੋਬਾਰੀ ਗੌਤਮ ਅਡਾਨੀ ਲਗਾਤਾਰ ਆਪਣਾ ਕਾਰੋਬਾਰ ਵਧਾ ਰਹੇ ਹਨ। ਹਾਲ ਹੀ ‘ਚ ਗੌਤਮ ਅਡਾਨੀ ਨੇ ਵੀ ਸੀਮਿੰਟ ਕਾਰੋਬਾਰ ‘ਚ ਐਂਟਰੀ ਕੀਤੀ ਹੈ। ਇਸ ਨਾਲ ਹੀ ਗੌਤਮ ਅਡਾਨੀ ਦੇ ਬੇਟੇ ਕਰਨ ਸੀਮਿੰਟ ਕੰਪਨੀਆਂ ਦੀ ਕਮਾਨ ਸੰਭਾਲਣਗੇ। ਅਡਾਨੀ ਗਰੁੱਪ ਨੇ ਅੰਬੂਜਾ ਸੀਮੈਂਟਸ ਅਤੇ ਏਸੀਸੀ ਲਿਮਟਿਡ ਦੀ ਪ੍ਰਾਪਤੀ ਪੂਰੀ ਕਰ ਲਈ ਹੈ। ਇਸ ਨਾਲ ਸਮੂਹ ਦੇਸ਼ ਦਾ ਦੂਜਾ…

ਹਾਈਵੇ ‘ਤੇ ਖਤਮ ਹੋ ਜਾਣਗੇ ਟੋਲ ਪਲਾਜ਼ਾ, ਸਰਕਾਰ ਲਿਆਉਣ ਜਾ ਰਹੀ ਹੈ ਨਵਾਂ ਟੋਲ ਸਿਸਟਮ

ਹਾਈਵੇ ‘ਤੇ ਖਤਮ ਹੋ ਜਾਣਗੇ ਟੋਲ ਪਲਾਜ਼ਾ, ਸਰਕਾਰ ਲਿਆਉਣ ਜਾ ਰਹੀ ਹੈ ਨਵਾਂ ਟੋਲ ਸਿਸਟਮ

ਹੁਣ ਲੋਕਾਂ ਨੂੰ ਜਲਦੀ ਹੀ ਟੋਲ ਪਲਾਜ਼ਾ ‘ਤੇ ਲੱਗੇ ਜਾਮ ਤੋਂ ਛੁਟਕਾਰਾ ਮਿਲ ਸਕਦਾ ਹੈ। ਫਾਸਟੈਗ ਦੀ ਮਦਦ ਨਾਲ ਟੋਲ ‘ਤੇ ਟ੍ਰੈਫਿਕ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਜੀਪੀਐਸ ਆਧਾਰਿਤ ਟੋਲ ਕਲੈਕਸ਼ਨ ਦੀ ਮਦਦ ਨਾਲ ਸਿਰਫ ਟੋਲ ਪਲਾਜ਼ਿਆਂ ਤੋਂ ਹੀ ਟੋਲ ਨੂੰ ਖਤਮ ਕੀਤਾ ਜਾਵੇਗਾ। ਮਿੰਟ ‘ਚ ਛਪੀ ਰਿਪੋਰਟ ਮੁਤਾਬਕ ਇਸ…

ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਉਛਾਲ, ਨਿਫਟੀ 18,000 ਦੇ ਪਾਰ, ਸੈਂਸੈਕਸ 60400 ਦੇ ਉੱਪਰ ਖੁੱਲ੍ਹਿਆ

ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਉਛਾਲ, ਨਿਫਟੀ 18,000 ਦੇ ਪਾਰ, ਸੈਂਸੈਕਸ 60400 ਦੇ ਉੱਪਰ ਖੁੱਲ੍ਹਿਆ

ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤ ​​ਗਤੀ ਨਾਲ ਹੋਈ ਅਤੇ ਬੈਂਕਿੰਗ ਸਟਾਕਾਂ ਦੇ ਮਜ਼ਬੂਤ ​​ਪ੍ਰਦਰਸ਼ਨ ਨਾਲ ਸ਼ੇਅਰ ਬਾਜ਼ਾਰ ਨੂੰ ਸਮਰਥਨ ਮਿਲਿਆ। ਅੱਜ ਨਿਫਟੀ ਪ੍ਰੀ-ਓਪਨਿੰਗ ਵਿੱਚ ਹੀ 18,000 ਨੂੰ ਪਾਰ ਕਰ ਗਿਆ ਸੀ ਅਤੇ ਇਹ 5 ਅਪ੍ਰੈਲ 2022 ਤੋਂ ਬਾਅਦ ਪਹਿਲਾ ਦਿਨ ਹੈ ਜਦੋਂ ਨਿਫਟੀ ਪ੍ਰੀ-ਓਪਨਿੰਗ ਵਿੱਚ ਹੀ 18,000 ਨੂੰ ਪਾਰ ਕਰ ਗਿਆ…