ਨੌਜਵਾਨ ਨੇ ਚੁਕਿਆ ਖੌਫਨਾਕ ਕਦਮ
| |

ਨੌਜਵਾਨ ਨੇ ਚੁਕਿਆ ਖੌਫਨਾਕ ਕਦਮ

ਪਿੰਡ ਜਸਤਰਵਾਲ ਵਿਖੇ ਇਕ ਨੌਜਵਾਨ ਵੱਲੋਂ ਆਪਣੇ ਸਹੁਰਿਆਂ ਤੋਂ ਤੰਗ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਮੁੰਡਾ ਗੁਰਬੀਰ ਸਿੰਘ ਪਿੰਡ ਓਠੀਆਂ ਵਿਖੇ ਵਿਆਹਿਆ ਹੋਇਆ ਸੀ ਤੇ ਅਕਸਰ ਹੀ ਦੋਵਾਂ ਜੀਆਂ ਦਾ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਜਦੋਂ ਵੀ ਇਨ੍ਹਾਂ ਵਿਚਕਾਰ ਲੜਾਈ-ਝਗੜਾ…

Cyber crime: 3 ਅਜਿਹੇ ਮੈਸੇਜ, ਜੋ ਤੁਹਾਨੂੰ ਤੁਰੰਤ ਕਰਨੇ ਚਾਹੀਦੇ ਨੇ ਨਜ਼ਰਅੰਦਾਜ਼, ਜਵਾਬ ਦੇਣ ਨਾਲ ਹੋ ਸਕਦੀ ਹੈ ਦਿੱਕਤ
|

Cyber crime: 3 ਅਜਿਹੇ ਮੈਸੇਜ, ਜੋ ਤੁਹਾਨੂੰ ਤੁਰੰਤ ਕਰਨੇ ਚਾਹੀਦੇ ਨੇ ਨਜ਼ਰਅੰਦਾਜ਼, ਜਵਾਬ ਦੇਣ ਨਾਲ ਹੋ ਸਕਦੀ ਹੈ ਦਿੱਕਤ

Cyber crime : ਸਾਈਬਰ ਅਪਰਾਧ ਲਗਾਤਾਰ ਵਧ ਰਿਹਾ ਹੈ। ਹਾਲ ਹੀ ‘ਚ ‘ਚੈੱਕ ਪੁਆਇੰਟ ਰਿਸਰਚ’ ਨੇ ਇਕ ਰਿਪੋਰਟ ਸਾਂਝੀ ਕੀਤੀ ਸੀ, ਜਿਸ ‘ਚ ਖੁਲਾਸਾ ਹੋਇਆ ਸੀ ਕਿ ਭਾਰਤ ‘ਚ ਹਫਤਾਵਾਰੀ ਸਾਈਬਰ ਅਪਰਾਧ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ‘ਚ 18 ਫੀਸਦੀ ਵਧਿਆ ਹੈ। ਸਾਈਬਰ ਅਪਰਾਧੀ ਵੱਖ-ਵੱਖ ਤਰੀਕਿਆਂ ਨਾਲ ਲੋਕਾਂ/ਸੰਸਥਾਵਾਂ ਅਤੇ ਸਰਕਾਰਾਂ ਨੂੰ…

ਅੰਮ੍ਰਿਤਸਰ ‘ਚ ਵੱਡੀ ਵਾਰਦਾਤ
| |

ਅੰਮ੍ਰਿਤਸਰ ‘ਚ ਵੱਡੀ ਵਾਰਦਾਤ

ਅੰਮ੍ਰਿਤਸਰ ਦੀ ਰਾਮਨਗਰ ਕਾਲੋਨੀ ‘ਚ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਗੁਰੂ ਨਾਨਕਪੁਰਾ ਦੀ ਗਲੀ ਨੰਬਰ-4 ‘ਚ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਕਾਰਨ ਸੌਰਵ ਸੋਢੀ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ…

ਵੈੱਬ ਸੀਰੀਜ਼ ਤੋਂ ਪ੍ਰਭਾਵਿਤ ਹੋ ਨੌਜਵਾਨ ਨੇ ਕਰਤਾ ਵੱਡਾ ਕਾਂਡ

ਵੈੱਬ ਸੀਰੀਜ਼ ਤੋਂ ਪ੍ਰਭਾਵਿਤ ਹੋ ਨੌਜਵਾਨ ਨੇ ਕਰਤਾ ਵੱਡਾ ਕਾਂਡ

ਕਈ ਵਾਰ ਸਾਡੇ ਸਿਨੇਮਾ ਜਗਤ ਵੱਲੋਂ ਕਿਸੇ ਸਮਾਜਿਕ ਬੁਰਾਈ ਜਾਂ ਫਿਰ ਕਿਸੇ ਤਰ੍ਹਾਂ ਦੇ ਸਕੈਮ ਨੂੰ ਉਜਾਗਰ ਕਰਨ ਲਈ ਬਣਾਈ ਫ਼ਿਲਮ ਜਾਂ ਫਿਰ ਵੈਬ ਸੀਰੀਜ਼ ਤੋਂ ਕੁਝ ਨੌਜਵਾਨ ਗ਼ਲਤ ਸਿੱਖਿਆ ਲੈ ਲੈਂਦੇ ਹਨ। ਅਜਿਹੀ ਹੀ ਘਟਨਾ ਉਦੋਂ ਸਾਹਮਣੇ ਆਈ ਜਦੋਂ ਥਾਣਾ ਜੁਲਕਾਂ ਦੇ ਐੱਸ. ਐੱਚ. ਓ. ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲਸ ਨੇ…

ਕਿਡਨੈਪ ਹੋਈ ਬੱਚੀ ਸੰਧਿਆ ਉਮਰ (6 ਮਹੀਨੇ) ਨੂੰ 24 ਘੰਟਿਆ ਦੇ ਅੰਦਰ ਬ੍ਰਾਮਦ ਕਰਨ ਵਿਚ ਜਲੰਧਰ ਪੁਲਿਸ ਨੂੰ ਮਿਲੀ ਸਫਲਤਾ।
| |

ਕਿਡਨੈਪ ਹੋਈ ਬੱਚੀ ਸੰਧਿਆ ਉਮਰ (6 ਮਹੀਨੇ) ਨੂੰ 24 ਘੰਟਿਆ ਦੇ ਅੰਦਰ ਬ੍ਰਾਮਦ ਕਰਨ ਵਿਚ ਜਲੰਧਰ ਪੁਲਿਸ ਨੂੰ ਮਿਲੀ ਸਫਲਤਾ।

ਸ੍ਰੀ ਕੁਲਦੀਪ ਸਿੰਘ ਚਾਹਲ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅੰਕੁਰ ਗੁਪਤਾ (PSP Tv, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ALAI I, ਸ੍ਰੀ ਬਲਵਿੰਦਰ ਸਿੰਘ ਰੰਧਾਵਾ FPS ADCP-I ਅਤੇ ਸ੍ਰੀ ਪਰਮਜੀਤ ਸਿੰਘ IS ACT ਡਿਟੈਕਟਿਵ ਅਤੇ ਸ਼੍ਰੀ ਨਿਰਮਲ ਸਿੰਘ IS ALP Control ਕਮਿਸ਼ਨਰੇਟ ਜਲੰਧਰ ਜੀ ਦੀ ਅਗਵਾਈ ਹੇਠ ਮੁਕੱਦਮਾ ਨੰਬਰ 32 ਮਿਤੀ 03,05,…

ਪਿੰਡ ਬੁਲੰਦਪੁਰ ਇਲਾਕੇ ’ਚ ਫੈਲੀ ਦਹਿਸ਼ਤ !!
|

ਪਿੰਡ ਬੁਲੰਦਪੁਰ ਇਲਾਕੇ ’ਚ ਫੈਲੀ ਦਹਿਸ਼ਤ !!

ਪਿੰਡ ਬੁਲੰਦਪੁਰ ਦੇ ਗੰਦੇ ਨਾਲੇ ‘ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤ ‘ਚ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਕੂੜਾ ਸੁੱਟਣ ਗਏ ਤਾਂ ਉਥੋਂ ਬਦਬੂ ਆ ਰਹੀ ਸੀ। ਜਦੋਂ ਦੇਖਿਆ ਤਾਂ ਕੂੜੇ ਦੇ ਢੇਰ ‘ਚੋਂ ਵਿਅਕਤੀ ਦੀਆਂ ਲੱਤਾਂ ਨਜ਼ਰ ਆ ਰਹੀਆਂ ਸਨ, ਜਿਸ ਕਾਰਨ ਇਲਾਕੇ ‘ਚ…

ਮਹਿਤਪੁਰ ’ਚ ਵੱਡੀ ਵਾਰਦਾਤ
| |

ਮਹਿਤਪੁਰ ’ਚ ਵੱਡੀ ਵਾਰਦਾਤ

Punjab Police : ਇਥੋਂ ਦੇ ਪਿੰਡ ਉੱਧੋਵਾਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਇਕ ਘਰ ਵਿਚ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਇਕ ਔਰਤ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਵਿਚ ਉਕਤ ਔਰਤ ਦਾ ਨੌਜਵਾਨ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਵਾਰਦਾਤ ਮੰਗਲਵਾਰ ਸਵੇਰੇ 7 ਵਜੇ ਦੇ ਕਰੀਬ ਦੀ ਹੈ। ਅਣਪਛਾਤੇ…

ਜਲੰਧਰ ‘ਚ ਵੱਡੀ ਵਾਰਦਾਤ
| |

ਜਲੰਧਰ ‘ਚ ਵੱਡੀ ਵਾਰਦਾਤ

ਇਨਕਮ ਟੈਕਸ ਕਾਲੋਨੀ ਨੇੜੇ ਸਥਿਤ ਜੋਤੀ ਨਗਰ ਦੇ ਪਲਾਟ ਨੰਬਰ 7 ਵਿਚੋਂ ਮੰਗਲਵਾਰ ਸਵੇਰੇ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਪਾ ਕੇ ਮੌਕੇ ’ਤੇ ਪੁੱਜੀ ਪੁਲਸ ਥਾਣਾ ਨੰਬਰ 6 ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ ਰਾਮ ਕੁਮਾਰ ਵਜੋਂ ਹੋਈ ਹੈ।…

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲੇ ਨੂੰ ਮੁੰਬਈ ਤੋਂ ਟਰਾਂਜਿਟ ਰਿਮਾਂਡ ‘ਤੇ ਲਿਆਂਦਾ
| |

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲੇ ਨੂੰ ਮੁੰਬਈ ਤੋਂ ਟਰਾਂਜਿਟ ਰਿਮਾਂਡ ‘ਤੇ ਲਿਆਂਦਾ

ਮਾਨਸਾ ਪੁਲਿਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਟਰਾਂਜਿਟ ਰਿਮਾਂਡ ‘ਤੇ ਲਿਆਂਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਰਾਜਸਥਾਨ ਜੋਧਪੁਰ ਵਾਸੀ 21 ਸਾਲਾ ਧਾਕੜ ਰਾਮ ਬਿਸ਼ਨੋਈ ਨੂੰ ਮੁੰਬਈ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਹੈ। ਹਾਸਲ ਜਾਣਕਾਰੀ ਮੁਤਾਬਕ ਧਾਕੜ ਰਾਮ ਬਿਸ਼ਨੋਈ ਨੂੰ ਮੁੰਬਈ ਪੁਲਿਸ ਨੇ…

ਸੁਖਬੀਰ ਸਿੰਘ ਬਾਦਲ ਅਦਾਲਤ ’ਚ ਹੋਏ ਪੇਸ਼
|

ਸੁਖਬੀਰ ਸਿੰਘ ਬਾਦਲ ਅਦਾਲਤ ’ਚ ਹੋਏ ਪੇਸ਼

ਪੰਜਾਬ ਦੇ ਕੋਟਕਪੂਰਾ ‘ਚ 14 ਅਕਤੂਬਰ 2015 ਨੂੰ ਹੋਈ ਗੋਲੀਬਾਰੀ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਫਰੀਦਕੋਟ ਦੀ ਅਦਾਲਤ ‘ਚ ਪਹੁੰਚੇ। ਉਹ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ। ਸੁਖਬੀਰ ਕਰੀਬ ਸਾਢੇ 12 ਵਜੇ ਫਰੀਦਕੋਟ ਪਹੁੰਚੇ ਅਤੇ 4 ਮਿੰਟਾਂ ਵਿੱਚ…