ਕਾਲਜ ‘ਚ ਹੋ ਰਹੀ ਰੈਗਿੰਗ? ਚੁੱਪ-ਚੁਪੀਤੇ ਕਰ ਦਿਓ ਇਹ ਕੰਮ, ਬਗੈਰ ਪਤਾ ਲੱਗੇ ਹੀ ਹੋਏਗਾ ਸਖ਼ਤ ਐਕਸ਼ਨ
Anti Ragging Laws In India: ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਕਾਲਜਾਂ ਵਿੱਚ ਰੈਗਿੰਗ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸ ‘ਤੇ ਲੱਖ ਪਾਬੰਦੀਆਂ ਤੇ ਨਿਯਮ ਬਣਾਏ ਜਾਣ ਦੇ ਬਾਵਜੂਦ ਰੈਗਿੰਗ ਕਿਸੇ ਨਾ ਕਿਸੇ ਰੂਪ ‘ਚ ਜਾਰੀ ਹੈ। ਇਹ ਵੀ ਸੱਚ ਹੈ ਕਿ ਇਸ ਨੂੰ ਪੂਰੀ…