ਪੰਜਾਬ ‘ਚ ਲੂ ਨੂੰ ਲੈ ਕੇ ਐਡਵਾਇਜ਼ਰੀ ਜਾਰੀ, ਜ਼ਰੂਰੀ ਹੋਣ ‘ਤੇ ਦੁਪਹਿਰੇ ਘਰੋਂ ਨਿਕਲੋ
| | |

ਪੰਜਾਬ ‘ਚ ਲੂ ਨੂੰ ਲੈ ਕੇ ਐਡਵਾਇਜ਼ਰੀ ਜਾਰੀ, ਜ਼ਰੂਰੀ ਹੋਣ ‘ਤੇ ਦੁਪਹਿਰੇ ਘਰੋਂ ਨਿਕਲੋ

ਪਿਛਲੇ ਦੋ–ਤਿੰਨ ਦਿਨਾਂ ਦੌਰਾਨ ਅਚਾਨਕ ਵਧੀ ਗਰਮੀ ਕਾਰਨ ਪੰਜਾਬ ਵਿੱਚ ਹੀਟਵੇਵ ਦੇ ਆਸਾਰ ਹਨ। ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਭਾਵੇਂ ਤੁਹਾਨੂੰ ਬਹੁਤ ਜ਼ਰੂਰੀ ਹੋਣ ‘ਤੇ ਘਰ ਤੋਂ ਬਾਹਰ ਨਿਕਲਣਾ…

Symptoms : ਜੇ ਸਰੀਰ ‘ਚ ਦਿਸਣ ਲੱਗ ਜਾਣ ਇਹ 5 ਲੱਛਣ ਤਾਂ ਤੁਰੰਤ ਡਾਕਟਰ ਤੋਂ ਕਰਵਾਓ ਜਾਂਚ
|

Symptoms : ਜੇ ਸਰੀਰ ‘ਚ ਦਿਸਣ ਲੱਗ ਜਾਣ ਇਹ 5 ਲੱਛਣ ਤਾਂ ਤੁਰੰਤ ਡਾਕਟਰ ਤੋਂ ਕਰਵਾਓ ਜਾਂਚ

Symptoms : ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਲੱਛਣਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ। ਇਸ ਬਿਮਾਰੀ ਦੇ ਲੱਛਣ ਪੂਰੀ ਤਰ੍ਹਾਂ ਉਦੋਂ ਹੀ ਦਿਖਾਈ ਦਿੰਦੇ ਹਨ ਜਦੋਂ ਇਹ ਸਰੀਰ ਵਿੱਚ ਪੂਰੀ ਤਰ੍ਹਾਂ ਫੈਲ ਜਾਂਦੀ ਹੈ। ਹਾਲਾਂਕਿ, ਸਰੀਰ ਵਿੱਚ ਕੁਝ ਦਿਖਾਈ ਦੇਣ ਵਾਲੀਆਂ ਤਬਦੀਲੀਆਂ ‘ਤੇ ਨਜ਼ਰ ਰੱਖ ਕੇ, ਤੁਸੀਂ ਇਸ ਬਿਮਾਰੀ ਦਾ ਜਲਦੀ ਤੋਂ ਜਲਦੀ ਪਤਾ…

ਪੰਜਾਬ ‘ਚ ਚੱਲੇਗੀ ਗਰਮੀ ਦੀ ਲਹਿਰ! ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਪੰਜਾਬ ‘ਚ ਚੱਲੇਗੀ ਗਰਮੀ ਦੀ ਲਹਿਰ! ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਮੌਸਮ ਵਿਭਾਗ ਵੱਲੋਂ ਆਗਾਮੀ ਦਿਨਾਂ ਵਿਚ ਤਾਪਮਾਨ ਵਿਚ ਹੋਣ ਵਾਲੇ ਵਾਧੇ ਸਬੰਧੀ ਲਗਾਏ ਅਨੁਮਾਨ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਲੋਕਾਂ ਨੂੰ ਗਰਮੀ ਦੀਆਂ ਲਹਿਰਾਂ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਵਿਸ਼ੇਸ਼ ਹਦਾਇਤਾਂ ‘ਤੇ…

ਗਰਮੀਆਂ ‘ਚ ਖਾਓ ਇਹ ਫਲ, ਵੱਡੀ ਤੋਂ ਵੱਡੀ ਬਿਮਾਰੀ ਲਈ ਵੀ ਨਹੀਂ ਪਵੇਗੀ ਦਵਾਈ ਦੀ ਲੋੜ!

ਗਰਮੀਆਂ ‘ਚ ਖਾਓ ਇਹ ਫਲ, ਵੱਡੀ ਤੋਂ ਵੱਡੀ ਬਿਮਾਰੀ ਲਈ ਵੀ ਨਹੀਂ ਪਵੇਗੀ ਦਵਾਈ ਦੀ ਲੋੜ!

ਗਰਮੀਆਂ ਦਾ ਮੌਸਮ ਆਉਂਦੇ ਹੀ ਬਾਜ਼ਾਰ ਵਿੱਚ ਕਾਲੇ ਜਾਮੁਨ ਦੀ ਵਿਕਰੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਫਾਇਦਿਆਂ ਤੇ ਸਵਾਦ ਤੋਂ ਤਾਂ ਅਸੀਂ ਸਾਰੇ ਵਾਕਿਫ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਕੋਈ ਭਰਾ ਵੀ ਹੈ ਜਿਸ ਨੂੰ ਅਸੀਂ ਸਫੇਦ ਜਾਮੁਨ ਦੇ ਨਾਮ ਨਾਲ ਜਾਣਦੇ ਹਾਂ। ਬਹੁਤ ਸਾਰੇ ਲੋਕ ਇਸ ਫਲ ਬਾਰੇ ਨਹੀਂ…

ਗਰਮੀਆਂ ‘ਚ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਪਾਣੀ ‘ਚ ਇਹ ਤਿੰਨ ਚੀਜ਼ਾਂ ਮਿਲਾ ਕੇ ਪੀਓ, ਨਤੀਜਾ ਆਪਣੇ-ਆਪ ਆਵੇਗਾ ਨਜ਼ਰ

ਗਰਮੀਆਂ ‘ਚ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਪਾਣੀ ‘ਚ ਇਹ ਤਿੰਨ ਚੀਜ਼ਾਂ ਮਿਲਾ ਕੇ ਪੀਓ, ਨਤੀਜਾ ਆਪਣੇ-ਆਪ ਆਵੇਗਾ ਨਜ਼ਰ

ਜਨਵਰੀ-ਫਰਵਰੀ ਦੀ ਠੰਡ ਤੋਂ ਬਾਅਦ ਜਦੋਂ ਅਪ੍ਰੈਲ-ਮਈ ਵਿਚ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਸਾਨੂੰ ਠੰਡ ਤੋਂ ਰਾਹਤ ਮਿਲਦੀ ਹੈ ਪਰ ਇਹ ਗਰਮੀ ਆਪਣੇ ਨਾਲ ਕਈ ਸਮੱਸਿਆਵਾਂ ਲੈ ਕੇ ਆਉਂਦੀ ਹੈ। ਧੁੱਪ ਗਰਮ ਹਵਾਵਾਂ ਹਰ ਕਿਸੇ ਦੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਮੌਸਮ ਵਿੱਚ ਤਿੰਨ ਸਮੱਸਿਆਵਾਂ ਹੋਣਾ ਆਮ ਗੱਲ ਹੈ। ਪਹਿਲੀ ਹੈ ਪੇਟ ਨਾਲ…

Chapati : ਇੱਕ ਦਿਨ ‘ਚ ਭੁੱਲ ਕੇ ਵੀ ਨਾ ਖਾਓ ਇਸ ਤੋਂ ਵੱਧ ਰੋਟੀ ਨਹੀਂ ਤਾਂ…ਫਿਟਨੈਸ ਦਾ ਹੋਵੇਗਾ ਇਹ ਹਾਲ
|

Chapati : ਇੱਕ ਦਿਨ ‘ਚ ਭੁੱਲ ਕੇ ਵੀ ਨਾ ਖਾਓ ਇਸ ਤੋਂ ਵੱਧ ਰੋਟੀ ਨਹੀਂ ਤਾਂ…ਫਿਟਨੈਸ ਦਾ ਹੋਵੇਗਾ ਇਹ ਹਾਲ

Chapati : ਰੋਟੀ ਭਾਰਤੀ ਭੋਜਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ, ਜਿਸ ਤੋਂ ਬਿਨਾਂ ਭਾਰਤੀਆਂ ਦਾ ਖਾਣਾ ਪੂਰਾ ਨਹੀਂ ਹੁੰਦਾ। ਇਹ ਇੰਡੀਅਨ ਬ੍ਰੈਡਸ ਕਈ ਤਰ੍ਹਾਂ ਦੀ ਬਣਾਈ ਜਾਂਦੀ ਹੈ, ਕੋਈ ਫੁਲਕਾ ਬਣਾਉਂਦਾ ਹੈ, ਕੋਈ ਰੋਟੀ ਬਣਾਉਂਦਾ ਹੈ। ਕਿਸੇ ਨੂੰ ਪਰੌਂਠਾ ਖਾਣਾ ਪਸੰਦ ਹੈ, ਤਾਂ ਕਿਸੇ ਨੂੰ ਤੰਦੂਰੀ ਰੋਟੀ ਖਾਣਾ ਪਸੰਦ ਹੈ। ਪਰ ਸਾਨੂੰ ਕਿੰਨੀ ਰੋਟੀ ਖਾਣੀ…

बच्चों को सिखाएं बिजली बचाने की आदत, पढ़ें पूरी खबर
|

बच्चों को सिखाएं बिजली बचाने की आदत, पढ़ें पूरी खबर

छोटी चीजें खूबसूरत होती हैं। एक बहुत छोटी, लेकिन सरल आदत, जो अकसर हम में से ज्यादातर लोगों को नहीं होती, वह है उन गैर-जरूरी लाइटों और इलैक्ट्रॉनिक उपकरणों को बंद करना, जो इस्तेमाल नहीं हो रहे हों। यह आदत बनाना बहुत आसान है और यह धन व संसाधन बचाने के लिहाज से भी काफी…

ਭੋਜਨ ਨਾਲ ਕੋਲਡ ਡਰਿੰਕਸ ਪੀਣ ਦੇ ਵੱਡੇ ਨੁਕਸਾਨ! ਹੋ ਜਾਓ ਸਾਵਧਾਨ, ਨਹੀਂ ਤਾਂ ਪਏਗਾ ਪਛਤਾਉਣਾ
|

ਭੋਜਨ ਨਾਲ ਕੋਲਡ ਡਰਿੰਕਸ ਪੀਣ ਦੇ ਵੱਡੇ ਨੁਕਸਾਨ! ਹੋ ਜਾਓ ਸਾਵਧਾਨ, ਨਹੀਂ ਤਾਂ ਪਏਗਾ ਪਛਤਾਉਣਾ

ਕਈ ਲੋਕਾਂ ਨੂੰ ਖਾਣਾ ਖਾਣ ਦੇ ਨਾਲ-ਨਾਲ ਕੋਲਡ ਡਰਿੰਕਸ ਪੀਣ ਦੀ ਆਦਤ ਹੁੰਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਵੀ ਅਜਿਹੀ ਹੀ ਆਦਤ ਹੋਵੇ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ, ਕਿਉਂਕਿ ਇਸ ਨਾਲ ਕੈਲੋਰੀ ਵਧਣ ਦੇ ਨਾਲ-ਨਾਲ ਹੋਰ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਖਾਣੇ ਦੇ…

ਗਰਮੀਆਂ ‘ਚ ਖੂਬ ਪੀ ਰਹੇ ਹੋ ਨਿੰਬੂ ਪਾਣੀ, ਤਾਂ ਜਾਣ ਲਓ ਇਸ ਦੇ ਨੁਕਸਾਨ
|

ਗਰਮੀਆਂ ‘ਚ ਖੂਬ ਪੀ ਰਹੇ ਹੋ ਨਿੰਬੂ ਪਾਣੀ, ਤਾਂ ਜਾਣ ਲਓ ਇਸ ਦੇ ਨੁਕਸਾਨ

Lemon Water Side Effects: ਨਿੰਬੂ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮੀ ਦੇ ਮੌਸਮ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਨਿੰਬੂ ਪਾਣੀ ਦਾ ਜ਼ਿਆਦਾ ਸੇਵਨ ਕਰਦੇ ਹਨ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਭਾਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ ਪਰ ਕੀ…

ਜੇਕਰ ਤੁਸੀਂ ਵੀ ਤਰਬੂਜ ਨੂੰ ਫ੍ਰਿਜ ‘ਚ ਰੱਖਦੇ ਹੋ…ਤਾਂ ਗਲਤੀ ਨਾਲ ਵੀ ਨਾ ਕਰੋ ਇਹ ਕੰਮ

ਜੇਕਰ ਤੁਸੀਂ ਵੀ ਤਰਬੂਜ ਨੂੰ ਫ੍ਰਿਜ ‘ਚ ਰੱਖਦੇ ਹੋ…ਤਾਂ ਗਲਤੀ ਨਾਲ ਵੀ ਨਾ ਕਰੋ ਇਹ ਕੰਮ

Watermelon : ਗਰਮੀਆਂ ਦਾ ਮੌਸਮ ਆ ਗਿਆ ਹੈ। ਖਾਣ-ਪੀਣ ਦੀਆਂ ਵਸਤੂਆਂ ਖ਼ਰਾਬ ਨਾ ਹੋਣ, ਇਸ ਲਈ ਲੋਕ ਇਨ੍ਹਾਂ ਨੂੰ ਫਰਿੱਜ ਵਿਚ ਰੱਖ ਦਿੰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਫਰਿੱਜ ਵਿੱਚ ਚੀਜ਼ਾਂ ਨੂੰ ਸਟੋਰ ਕਰਨ ਨਾਲ ਚੀਜ਼ਾਂ ਲੰਬੇ ਸਮੇਂ ਤੱਕ ਤਾਜ਼ਾ ਰਹਿੰਦੀਆਂ ਹਨ ਅਤੇ ਖਰਾਬ ਨਹੀਂ ਹੁੰਦੀਆਂ। ਹਾਲਾਂਕਿ ਇਹ ਜ਼ਰੂਰੀ ਨਹੀਂ…