ਕੇਲੇ ਦੇ ਛਿਲਕੇ ਕਾਲੇ ਹੋ ਗਏ, ਫਿਰ ਵੀ ਨਾ ਸੁੱਟੋ ! ਇਨ੍ਹਾਂ ‘ਚ ਛੁਪਿਆ ਕੈਂਸਰ ਤੱਕ ਦਾ ਇਲਾਜ, ਖਾਣ ਨਾਲ ਮਿਲਣਗੇ ਇਹ 5 ਫਾਇਦੇ
ਸੇਬ ਤੋਂ ਬਾਅਦ ਕੇਲਾ ਹੀ ਅਜਿਹਾ ਫਲ ਹੈ ਜਿਸ ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਕਿਉਂਕਿ ਕੇਲਾ ਵਿਟਾਮਿਨ, ਫਾਈਬਰ, ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜ਼ਿਆਦਾਤਰ ਲੋਕ ਹਰੇ ਭਾਵ ਕੱਚੇ ਕੇਲੇ ਨੂੰ ਪਕਾ ਕੇ ਖਾਂਦੇ ਹਨ। ਜਦੋਂ ਕਿ ਪੀਲੇ ਰੰਗ ਦੇ ਕੇਲੇ ਨੂੰ ਸਿੱਧਾ ਖਾਧਾ ਜਾਂਦਾ ਹੈ। ਅਕਸਰ…