ਪਸ਼ੂ ਪਕਸ਼ੀ ਵੀ ਨਹੀਂ ਸਹਾਰ ਰਹੇ ਠੰਡ,ਕੜਾਕੇ ਦੀ ਠੰਢ ਨੇ ਛੇੜੀ ਕੰਬਣੀ
ਪੰਜਾਬ ਵਿੱਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਦੇ ਨਾਲ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪਸ਼ੂ ਪਕਸ਼ੀ ਵੀ ਠੰਡ ਨਹੀਂ ਸਹਾਰ ਰਹੇ। ਇਸ ਕਾਰਨ ਕਈ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਥੱਲੇ ਆ ਗਿਆ ਹੈ ਅਤੇ ਤ੍ਰੇਲ…