ਆਪਣੇ ਹੱਕ ਲੈਣ ਲਈ ਰਿਵਾਇਤੀ ਧਿਰਾਂ ਨੂੰ ਨਾਕਾਰ ਕੇ ਆਮ ਆਦਮੀ ਪਾਰਟੀ ਨਾਲ ਨਿਤਰੋ- ਪਵਨ ਟੀਨੂੰ
ਕਾਂਗਰਸ ਤੇ ਭਾਜਪਾ ਨੇ ਸੰਵਿਧਾਨ ਅਤੇ ਲੋਕਤੰਤਰ ਦਾ ਹਮੇਸ਼ਾ ਸੋਸ਼ਨ ਕੀਤਾ ਬਾਜੀਗਰ ਭਾਈਚਾਰੇ ਅਤੇ ਸ਼ਹਿਰ ਦੀ ਪ੍ਰਸਿੱਧ ਬੂਟਾ ਮੰਡੀ ‘ਚੋਂ ਮਿਲੀ ਭਰਪੂਰ ਹਿਮਾਇਤ ਜਲੰਧਰ, 26 ਮਈ (EN) ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਪਰਖੇ ਹੋਏ ਧੜੱਲੇਦਾਰ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਾਜ ਨੂੰ ਆਪਣੇ…