ਹਰਿਆਣਾ-ਪੰਜਾਬ ‘ਚ ਦਿਖੇਗਾ ਬਿਪਰਜੋਏ ਦਾ ਅਸਰ, ਕਈ ਇਲਾਕਿਆਂ ‘ਚ ਯੈਲੋ ਅਲਰਟ
ਹਰਿਆਣਾ ਅਤੇ ਪੰਜਾਬ ਵਿੱਚ ਬਿਪਰਜੋਏ ਤੂਫਾਨ ਦਾ ਅਸਰ ਦੇਖਣ ਨੂੰ ਮਿਲੇਗਾ। ਜਿਸ ਕਾਰਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਬਿਪਰਜੋਏ ਤੂਫਾਨ ਦਾ ਅਸਰ 19 ਜੂਨ ਤੱਕ ਨਜ਼ਰ ਆਉਣ ਵਾਲਾ ਹੈ। ਚੱਕਰਵਾਤ ਬਿਪਰਜੋਏ ਹਰਿਆਣਾ ਦੇ ਦੱਖਣੀ ਹਿੱਸੇ ਤੋਂ ਰਾਜਸਥਾਨ ਦੇ ਰਸਤੇ ਮੱਧ ਪ੍ਰਦੇਸ਼ ਵੱਲ ਵਧਣ ਜਾ ਰਿਹਾ ਹੈ। ਹਰਿਆਣਾ ਦੇ…