ਬੇਮੌਸਮੇ ਮੀਂਹ ਨੇ ਤੋੜਿਆ ਲੀਚੀ ਅਤੇ ਅੰਬ ਦੇ ਬਾਗਬਾਨਾਂ ਦਾ ਲੱਕ
ਗੁਰਦਾਸਪੁਰ (ਹਰਮਨ) – ਇਸ ਸਾਲ ਬੇਮੌਸਮੇ ਮੀਂਹ ਨੇ ਜਿੱਥੇ ਕਣਕ ਦੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਉਸਦੇ ਨਾਲ ਹੀ ਫਲ-ਸਬਜ਼ੀਆਂ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਖਾਸ ਤੌਰ ’ਤੇ ਪਿਛਲੇ ਕਰੀਬ ਇਕ ਹਫਤੇ ਦੌਰਾਨ ਕਰੀਬ ਤਿੰਨ ਵਾਰ ਆਏ ਵੱਡੇ ਤੂਫਾਨ ਅਤੇ ਇਕ ਵਾਰ ਹੋਈ ਜ਼ਬਰਦਸਤ ਗੜੇਮਾਰੀ ਨੇ ਅੰਬ ਅਤੇ ਲੀਚੀ ਦੇ ਬਾਗਾਂ…