11 ਦਿਨਾਂ ਦੀ ਬ੍ਰੇਕ ਮਗਰੋਂ ਅੱਗੇ ਵਧਿਆ ਮਾਨਸੂਨ
ਕਈ ਦਿਨਾਂ ਦੀ ਬ੍ਰੇਕ ਮਗਰੋਂ ਮਾਨਸੂਨ ਅੱਗੇ ਵਧਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 11 ਦਿਨਾਂ ਤੋਂ ਦੂਰ-ਦੁਰਾਡੇ ਦੀਪ ਸਮੂਹ ‘ਤੇ ਰੁਕਣ ਤੋਂ ਬਾਅਦ ਮਾਨਸੂਨ ਬੰਗਾਲ ਦੀ ਖਾੜੀ ‘ਚ ਅੱਗੇ ਵਧਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣੀ ਪੱਛਮੀ ਬੰਗਾਲ ਦੀ ਖਾੜੀ ‘ਚ ਮਾਨਸੂਨ ਅੱਗੇ ਵਧਿਆ ਹੈ ਤੇ ਅਗਲੇ 2-3 ਦਿਨਾਂ ਵਿੱਚ ਇਸ ਦੇ…