ਫ਼ਰਸਟ ਬਾਪਤਿਸਟ ਚਰਚ ਨਾਗ ਖ਼ੁਰਦ ਵਿਖੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਕੀਤੀਆਂ ਖੁਸ਼ੀਆਂ ਸਾਂਝੀਆਂ
|

ਫ਼ਰਸਟ ਬਾਪਤਿਸਟ ਚਰਚ ਨਾਗ ਖ਼ੁਰਦ ਵਿਖੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਕੀਤੀਆਂ ਖੁਸ਼ੀਆਂ ਸਾਂਝੀਆਂ

ਅਮ੍ਰਿਤਸਰ ( ਪੱਤਰਕਾਰ ਰਾਜਾ ਕੋਟਲੀ ਰਾਣਾ ਨੰਗਲੀ ) ਐਸੋਸੀਏਸ਼ਨ ਮਜੀਠਾ,ਫਾਦਰ ਸਾਹਿਬਾਨ,ਮੁਨਾਦ ਭਰਾ , ਅਹੁਦੇਦਾਰ ਸਾਹਿਬਾਨ ਵੱਲੋਂ ਫ਼ਰਸਟ ਬਾਪਤਿਸਟ ਚਰਚ ਨਾਗ ਖ਼ੁਰਦ ਵਿਖੇ ਪਾਸਟਰ ਰੌਸ਼ਨ ਜੀ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ,ਪ੍ਰਾਰਥਨਾਵਾਂ ਕੀਤੀਆਂ ਗਈਆਂ ਅਤੇ ਗੀਤ ਭਜਨ ਗਾ ਕੇ ਖ਼ੁਦਾ…

ਹਰੇਕ ਦੇਸ ਵਾਸੀ ਸ਼੍ਰੀ ਰਾਮ ਮੰਦਿਰ ਸਮਾਗਮ ਦਾ ਹਿੱਸਾ ਜਰੂਰ ਬਣਨ : ਪਰਮਜੀਤ ਸਿੰਘ ਗਿੱਲ
|

ਹਰੇਕ ਦੇਸ ਵਾਸੀ ਸ਼੍ਰੀ ਰਾਮ ਮੰਦਿਰ ਸਮਾਗਮ ਦਾ ਹਿੱਸਾ ਜਰੂਰ ਬਣਨ : ਪਰਮਜੀਤ ਸਿੰਘ ਗਿੱਲ

ਮੋਦੀ ਸਰਕਾਰ ਨੇ ਸਨਾਤਨ ਧਰਮ ਦੀਆਂ ਮੁੱਖ ਨਿਸ਼ਾਨੀਆਂ ਨੂੰ ਮੁੜ ਸੁਰਜੀਤ ਕੀਤਾ ਬਟਾਲਾ (ਬੱਬਲੂ) ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 22 ਜਨਵਰੀ ਨੂੰ ਹੋਣ ਜਾ ਰਹੇ ਅਯੋਧਿਆ ਵਿੱਚ ਸ੍ਰੀ ਰਾਮ ਮੰਦਰ ਸਮਾਗਮ ਦਾ ਹਰੇਕ…

ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ ਘਰ ਪਹੁੰਚਾਉਣ ਲਈ ਜਾਗਰੂਕਤਾ ਅਭਿਆਨ ਸ਼ੁਰੂ : ਪਰਮਜੀਤ ਸਿੰਘ ਗਿੱਲ
|

ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ ਘਰ ਪਹੁੰਚਾਉਣ ਲਈ ਜਾਗਰੂਕਤਾ ਅਭਿਆਨ ਸ਼ੁਰੂ : ਪਰਮਜੀਤ ਸਿੰਘ ਗਿੱਲ

ਪਹਿਲੇ ਪੜਾਅ ਦੌਰਾਨ ਪੇਂਡੂ ਖੇਤਰ ਨਾਲ ਸੰਬੰਧਿਤ ਇਲਾਕਿਆਂ ਵਿੱਚ ਜਾਵੇਗੀ ਜਾਗਰੂਕਤਾ ਵੈਨ ਬਟਾਲਾ (ਬੱਬਲੂ) ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦੇਸ਼ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਨੇਕਾਂ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨਾਂ…

 IELTS ਸੈਂਟਰ ਦੇ ਬਾਹਰ ਚੱਲੀਆਂ ਗੋਲੀਆਂ, ਫਾਇਰਿੰਗ ਕਰਕੇ ਗੱਡੀ ‘ਚ ਫਰਾਰ ਹੋਏ ਹਮਲਾਵਰ
|

 IELTS ਸੈਂਟਰ ਦੇ ਬਾਹਰ ਚੱਲੀਆਂ ਗੋਲੀਆਂ, ਫਾਇਰਿੰਗ ਕਰਕੇ ਗੱਡੀ ‘ਚ ਫਰਾਰ ਹੋਏ ਹਮਲਾਵਰ

ਗੁਰਦਾਸਪੁਰ ਦੇ ਬਟਾਲਾ ‘ਚ ਦੋ ਗੁੱਟਾਂ ਵਿਚਕਾਰ ਮਾਮੂਲੀ ਝਗੜੇ ਮਗਰੋਂ ਦਿਨ ਦਿਹਾੜੇ ਗੋਲੀਬਾਰੀ ਕੀਤੀ ਗਈ। ਘਟਨਾ ਤੋਂ ਬਾਅਦ ਦੋਵੇਂ ਧਿਰ ਦੇ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ DSP ਲਲਿਤ ਕੁਮਾਰ ਮੌਕੇ ’ਤੇ ਪੁੱਜੇ। ਪੁਲਿਸ ਨੇ ਦੋਵਾਂ ਗੁੱਟਾਂ ਦੇ ਨੌਜਵਾਨਾਂ ਦੀ ਪਛਾਣ ਕਰਨ ਲਈ ਨੇੜੇ…

ਰੁਖ਼ ਧਰਤੀ ਤੇ ਜ਼ਿੰਦਗੀ ਲਈ ਇੰਤਹਾਅ ਜ਼ਰੂਰੀ ਤੇ ਊਰਜਾ ਦਾ ਸਰੋਤ ਹਨ: ਜੱਸਲ
|

ਰੁਖ਼ ਧਰਤੀ ਤੇ ਜ਼ਿੰਦਗੀ ਲਈ ਇੰਤਹਾਅ ਜ਼ਰੂਰੀ ਤੇ ਊਰਜਾ ਦਾ ਸਰੋਤ ਹਨ: ਜੱਸਲ

  ਗੁ: ਸ੍ਰੀ ਬਾਰਠ ਸਾਹਿਬ ਵਿਖੇ ਜੰਗਲ ਲਗਾਉਣ ਦੀ ਹੋਈ ਆਰੰਭਤਾ ਸਮਾਜ਼ ਸੇਵੀ ਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਤੋਂ ਸ਼ੁਰੂ ਹੋਈ ਕਾਰ ਸੇਵਾ ਅੱਜ ਵਾਤਾਵਰਨ ਦਾ ਖਿਆਲ ਰੱਖਣ ਤਕ ਪਹੁੰਚ ਕੇ ਹਜ਼ਾਰਾਂ ਕਿਲੋਮੀਟਰ ਸੜਕਾਂ ਤੇ ਬੂਟੇ ਲਗਾ ਕੇ ਸਮਾਜ ਸੇਵਾ ਦੇ ਖ਼ੇਤਰ ਵਿਚ ਪਦਮਸ਼੍ਰੀ…