ਪ੍ਰਸਿੱਧ ਟੀ. ਵੀ. ਅਦਾਕਾਰਾ ਪਾਜ਼ੇਟਿਵ
|

ਪ੍ਰਸਿੱਧ ਟੀ. ਵੀ. ਅਦਾਕਾਰਾ ਪਾਜ਼ੇਟਿਵ

ਇਕ ਵਾਰ ਫਿਰ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ। 3 ਸਾਲਾਂ ਬਾਅਦ ਵੀ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਫ਼ਿਲਮੀ ਸਿਤਾਰੇ ਮੁੜ ਕੋਰੋਨਾ ਦੀ ਲਪੇਟ ‘ਚ ਆਉਣੇ ਸ਼ੁਰੂ ਹੋ ਗਏ ਹਨ। ਕੁਝ ਦਿਨਾਂ ਤੋਂ ਦਿੱਲੀ ਅਤੇ ਮਹਾਰਾਸ਼ਟਰ ਸਣੇ ਦੇਸ਼ ਦੇ ਕਈ ਹਿੱਸਿਆਂ ‘ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵੇਖਣ ਨੂੰ ਮਿਲ ਰਹੇ…

Almond Oil की मदद से पाएं खूबसूरत और निखरी त्वचा, ऐसे करें इसका इस्तेमाल

Almond Oil की मदद से पाएं खूबसूरत और निखरी त्वचा, ऐसे करें इसका इस्तेमाल

बादाम का तेल हमारे लिए बहुत लाभदयक होता है। इसके इस्तेमाल से कई तरह की परेशानियों से हम छुटकारा पा सकते हैं। बादाम में एंटीओक्सिडेंट, विटामिन-इ विटामिन-ऐ विटामिन-बी और मिनरल्स पाए जाते है जो हमारे शरीर को पोषित करते है। लेकिन क्या आप जानते हैं कि यह हमारी खूबसूरती को भी बढ़ाने का काम करता…

ਕੂਨੋ ਨੈਸ਼ਨਲ ਪਾਰਕ ’ਚ ਵਧਿਆ ਚੀਤਿਆਂ ਦਾ ਕੁਨਬਾ
|

ਕੂਨੋ ਨੈਸ਼ਨਲ ਪਾਰਕ ’ਚ ਵਧਿਆ ਚੀਤਿਆਂ ਦਾ ਕੁਨਬਾ

ਸ਼ਿਓਪੁਰ- ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ’ਚ ਸਥਿਤ ਪਾਲਪੁਰ-ਕੁਨੋ ਰਾਸ਼ਟਰੀ ਪਾਰਕ ’ਚ ਛੱਡੀ ਗਈ 3 ਸਾਲਾਂ ਦੀ ਨਾਮੀਬੀਆਈ ਮਾਦਾ ਚੀਤਾ ‘ਸਿਯਾਯਾ’ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਭਾਰਤੀ ਧਰਤੀ ’ਤੇ ਸਾਲ 1947 ਤੋਂ ਬਾਅਦ ਪੈਦਾ ਹੋਏ ਚੀਤੇ ਦੇ ਪਹਿਲੇ 4 ਬੱਚੇ ਹਨ। 17 ਸਤੰਬਰ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ…

Google ਨੂੰ ਝਟਕਾ !!
|

Google ਨੂੰ ਝਟਕਾ !!

Google :- ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨ.ਸੀ.ਐੱਲ.ਏ.ਟੀ.) ਨੇ ਗੂਗਲ ਦੇ ਮਾਮਲੇ ‘ਚ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਕਮਿਸ਼ਨ ਨੇ ਟੈਕਨਾਲੋਜੀ ਕੰਪਨੀ ਗੂਗਲ ‘ਤੇ ਐਂਡਰਾਇਡ ਮੋਬਾਈਲ ਡਿਵਾਈਸ ਦੇ ਮਾਮਲੇ ‘ਚ ਮੁਕਾਬਲੇ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ‘ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਅਪੀਲੀ ਟ੍ਰਿਬਿਊਨਲ ਦੇ ਦੋ ਮੈਂਬਰੀ…

ਪੰਜਾਬ ਸਰਕਾਰ ਵੱਲੋਂ 39 ਡੀਐੱਸਪੀ ਨੂੰ ਕੀਤਾ ਗਿਆ ਪ੍ਰਮੋਟ, ਦੇਖੋ ਲਿਸਟ
|

ਪੰਜਾਬ ਸਰਕਾਰ ਵੱਲੋਂ 39 ਡੀਐੱਸਪੀ ਨੂੰ ਕੀਤਾ ਗਿਆ ਪ੍ਰਮੋਟ, ਦੇਖੋ ਲਿਸਟ

ਚੰਡੀਗੜ੍ਹ: ਪੰਜਾਬ ਸਰਕਾਰ ਨੇ 39 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਨੂੰ ਤਰੱਕੀ ਦੇ ਕੇ ਐਸਪੀ (ਐਸਪੀ) ਬਣਾਇਆ ਹੈ। ਪ੍ਰਮੋਟ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-

ਜੇਕਰ ਤੁਸੀਂ ਵੀ ਰਾਤ ਨੂੰ ਲਾਈਟ ਜਗਾ ਕੇ ਸੌਂਦੇ ਹੋ ਤਾਂ ਹੋ ਸਕਦੀ ਹੈ ਇਹ ਗੰਭੀਰ ਬੀਮਾਰੀ
|

ਜੇਕਰ ਤੁਸੀਂ ਵੀ ਰਾਤ ਨੂੰ ਲਾਈਟ ਜਗਾ ਕੇ ਸੌਂਦੇ ਹੋ ਤਾਂ ਹੋ ਸਕਦੀ ਹੈ ਇਹ ਗੰਭੀਰ ਬੀਮਾਰੀ

Health Tips : ਜੇਕਰ ਤੁਸੀਂ ਵੀ ਰਾਤ ਨੂੰ ਲਾਈਟ ਆਨ ਕਰਕੇ ਸੌਂਦੇ ਹੋ ਤਾਂ ਸਿਹਤ ਮਾਹਿਰਾਂ ਅਨੁਸਾਰ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਚੰਗੀ ਸਿਹਤ ਲਈ ਨੌਜਵਾਨਾਂ ਨੂੰ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇੱਕ ਵਿਅਕਤੀ ਲਈ ਇੱਕ ਚੰਗੀ ਨੀਂਦ ਇੱਕ ਥੈਰੇਪੀ ਦੀ ਤਰ੍ਹਾਂ ਹੈ ,ਜੋ ਤੁਹਾਨੂੰ ਸਰੀਰ ਦੀ ਪੂਰੀ ਥਕਾਵਟ ਤੋਂ ਰਾਹਤ…

ਕਰੂਡ ਫਿਰ 80 ਡਾਲਰ ਦੇ ਨੇੜੇ, ਕਈ ਸ਼ਹਿਰਾਂ ‘ਚ ਬਦਲੇ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ
| |

ਕਰੂਡ ਫਿਰ 80 ਡਾਲਰ ਦੇ ਨੇੜੇ, ਕਈ ਸ਼ਹਿਰਾਂ ‘ਚ ਬਦਲੇ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ

Petrol Price : ਡੀਜ਼ਲ ਦੀਆਂ ਕੀਮਤਾਂ ਸਰਕਾਰੀ ਤੇਲ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਜਾਰੀ ਕਰਦੀਆਂ ਹਨ। ਇਹ ਸ਼ਹਿਰਾਂ ਅਤੇ ਸੂਬਿਆਂ ਦੇ ਹਿਸਾਬ ਨਾਲ ਤੈਅ ਕੀਤੇ ਜਾਂਦੇ ਹਨ। ਅੰਤਰਰਾਸ਼ਟਰੀ ਬਾਜ਼ਾਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਕੱਚੇ ਤੇਲ ਦੀ ਕੀਮਤ ਦਾ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ। ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ…

ਬਦਰੀਨਾਥ-ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ
|

ਬਦਰੀਨਾਥ-ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ

Badrinath : ਕੇਦਾਰਨਾਥ ਕਮੇਟੀ ਨੇ ਇਸ ਸਾਲ ਤੋਂ ਬਦਰੀਨਾਥ ਅਤੇ ਕੇਦਾਰਨਾਥ ਧਾਮ ’ਚ ਸ਼ਰਧਾਲੂ ਦੇ ਰੂਪ ’ਚ ਆਉਣ ਵਾਲੇ ਸਾਰੇ ਅਤਿ ਵਿਸ਼ੇਸ਼ ਵਿਅਕਤੀਆਂ (ਵੀ. ਆਈ. ਪੀ.) ਤੋਂ ਭਗਵਾਨ ਦੇ ਵਿਸ਼ੇਸ਼ ਦਰਸ਼ਨ ਅਤੇ ਪ੍ਰਸਾਦ ਲਈ ਪ੍ਰਤੀ ​ਵਿਅਕਤੀ 300 ਰੁਪਏ ਦੀ ਫੀਸ ਲੈਣ ਦਾ ਫ਼ੈਸਲਾ ਲਿਆ ਹੈ। ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਕਮੇਟੀ ਨੇ ਬੀਤੇ ਦਿਨੀਂ…

ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਦਾ ਵੱਡਾ ਝਟਕਾ
|

ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਦਾ ਵੱਡਾ ਝਟਕਾ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੋਂ ਹਟਾਈ ਗਈ ਮਨੀਸ਼ਾ ਗੁਲਾਟੀ ਨੂੰ ਹੁਣ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਵਲੋਂ ਮਨੀਸ਼ਾ ਗੁਲਾਟੀ ਦੀ ਪੰਜਾਬ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪਾਈ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ 10 ਮਾਰਚ ਨੂੰ ਮਨੀਸ਼ਾ ਗੁਲਾਟੀ ਨੂੰ ਪੰਜਾਬ ਰਾਜ ਮਹਿਲਾ…

ਲੋਕ ਸਭਾ ਤੋਂ ‘ਅਯੋਗ’ ਠਹਿਰਾਏ ਜਾਣ ਮਗਰੋਂ ਰਾਹੁਲ ਗਾਂਧੀ ਲਈ ਅੱਗੇ ਦਾ ਰਾਹ ਔਖਾ
|

ਲੋਕ ਸਭਾ ਤੋਂ ‘ਅਯੋਗ’ ਠਹਿਰਾਏ ਜਾਣ ਮਗਰੋਂ ਰਾਹੁਲ ਗਾਂਧੀ ਲਈ ਅੱਗੇ ਦਾ ਰਾਹ ਔਖਾ

ਕਾਂਗਰਸ ਨੇਤਾ ਅਤੇ ਲੋਕ ਸਭਾ ਤੋਂ ‘ਅਯੋਗ’ ਠਹਿਰਾਏ ਗਏ ਰਾਹੁਲ ਗਾਂਧੀ ਲਈ ਅੱਗੇ ਦਾ ਰਾਹ ਔਖਾ ਹੈ। ਭਾਵੇਂ ਉਹ ਆਪਣੀ ਸਜ਼ਾ ’ਤੇ ਰੋਕ ਲਾਉਣ ’ਚ ਸਫਲ ਰਹੇ ਹੋਣ। ਅਭਿਸ਼ੇਕ ਮਨੂੰ ਸੰਘਵੀ ਅਤੇ ਹੋਰ ਲੋਕਾਂ ਨਾਲ ਬਣੀ ਰਾਹੁਲ ਗਾਂਧੀ ਦੀ ਕਾਨੂੰਨੀ ਟੀਮ ਅੱਗੇ ਦੀ ਕਾਰਵਾਈ ਦੀ ਰੂਪ-ਰੇਖਾ ਤਿਆਰ ਕਰਨ ’ਚ ਰੁੱਝੀ ਹੈ। ਉਨ੍ਹਾਂ ਦੇ ਸਾਹਮਣੇ ਮੁਸ਼ਕਲ…