ਇਮੀਗ੍ਰੇਸ਼ਨ ਫਰਾਡ ਰੋਕਣ ਲਈ SIT ਨੇ ਏਜੰਟਾਂ ਲਈ ਤਿਆਰ ਕੀਤੀ ਯੋਜਨਾ
ਹਰਿਆਣਾ ਦੇ ਏਜੰਟ ਹੁਣ ਇਮੀਗ੍ਰੇਸ਼ਨ ਨਾਲ ਧੋਖਾਧੜੀ ਨਹੀਂ ਕਰ ਸਕਣਗੇ। ਇਸ ਦੇ ਲਈ ਗਠਿਤ ਸਪੈਸ਼ਲ ਟਾਸਕ ਫੋਰਸ (SIT) ਨੇ ਫੁੱਲ ਪਰੂਫ ਪਲਾਨ ਤਿਆਰ ਕੀਤਾ ਹੈ। ਐਸਆਈਟੀ ਨੇ ਇਮੀਗ੍ਰੇਸ਼ਨ ਏਜੰਟਾਂ ਲਈ 25 ਲੱਖ ਰੁਪਏ ਦੀ ਬੈਂਕ ਗਾਰੰਟੀ ਜਮ੍ਹਾਂ ਕਰਵਾਉਣੀ ਲਾਜ਼ਮੀ ਕਰ ਦਿੱਤੀ ਹੈ। ਇਸ ਸਬੰਧੀ ਪ੍ਰਸਤਾਵ ਹਰਿਆਣਾ ਪੁਲਿਸ ਨੂੰ ਵੀ ਸੌਂਪਿਆ ਗਿਆ ਹੈ। ਬੈਂਕ ਗਾਰੰਟੀ ਦਸਤਾਵੇਜ਼…