ਛੋਲਿਆਂ ਨੂੰ ਐਵੇਂ ਨਹੀਂ ਮੰਨਿਆ ਜਾਂਦਾ ਘੋੜਿਆਂ ਤੇ ਮਰਦਾਂ ਦਾ ਖਾਣਾ !
Roasted Gram: ਛੋਲਿਆਂ ਨੂੰ ਘੋੜਿਆਂ ਤੇ ਮਰਦਾਂ ਦਾ ਖਾਣਾ ਮੰਨਿਆ ਜਾਂਦਾ ਹੈ। ਪੁਰਾਣੇ ਬਜੁਰਗ ਦੁੱਧ ਤੇ ਘਿਓ ਦੇ ਨਾਲ ਹੀ ਗੁੜ ਤੇ ਛੋਲੇ ਖਾਣ ਦੀ ਨਸੀਹਤ ਦਿੰਦੇ ਸੀ। ਛੋਲਿਆਂ ਨੂੰ ਤਾਕਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਛੋਲੇ ਪੋਸਟਿਕ ਤੱਤਾਂ ਨਾਲ ਭਰਭੂਰ ਹੁੰਦੇ ਹਨ। ਬਹੁਤੇ ਲੋਕ ਨਹੀਂ ਜਾਣਦੇ ਕਿ ਛੋਲੇ ਕਈ ਬਿਮਾਰੀਆਂ ਦੇ ਇਲਾਜ ਲਈ ਕਾਰਗਾਰ…