Insta-FB ਤੇ X ਦੇ ਬਾਰੇ ਤਾਂ ਸਭ ਜਾਣਦੇ ਨੇ… ਕੀ ਤੁਹਾਨੂੰ Threads ਦੇ Top 5 Most Followed ਅਕਾਊਂਟ ਬਾਰੇ ਪਤਾ ਹੈ ?

Insta-FB ਤੇ X ਦੇ ਬਾਰੇ ਤਾਂ ਸਭ ਜਾਣਦੇ ਨੇ… ਕੀ ਤੁਹਾਨੂੰ Threads ਦੇ Top 5 Most Followed ਅਕਾਊਂਟ ਬਾਰੇ ਪਤਾ ਹੈ ?

ਮੈਟਾ (Meta) ਨੇ ਪਿਛਲੇ ਮਹੀਨੇ ਥ੍ਰੈਡਸ ਐਪ (Threads app) ਨੂੰ ਲਾਂਚ ਕੀਤਾ ਸੀ। ਇਸ ਐਪ ਨੇ ਸਿਰਫ਼ 5 ਦਿਨਾਂ ਵਿੱਚ 100 ਮਿਲੀਅਨ ਯੂਜ਼ਰਬੇਸ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲਾਂਕਿ ਜੇ ਲੇਟੈਸਟ ਅਪਡੇਟ ਦੀ ਗੱਲ ਕਰੀਏ ਤਾਂ ਐਪ ਦਾ ਟ੍ਰੈਫਿਕ ਕਰੀਬ 82 ਫ਼ੀਸਦੀ ਘੱਟ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਐਪ ਟਵਿੱਟਰ…

ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ,ਨੀਰਜ ਚੋਪੜਾ

ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ,ਨੀਰਜ ਚੋਪੜਾ

ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਦੂਜੇ ਦੌਰ ਵਿੱਚ 88.17 ਮੀਟਰ ਥਰੋਅ ਨਾਲ ਸੋਨ ਤਮਗੇ ’ਤੇ ਕਬਜ਼ਾ ਕੀਤਾ। ਇਸ ਨਾਲ ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਨੀਰਜ ਚੋਪੜਾ ਦੀ…

ਔਰਤਾਂ ‘ਚ ਕਿਉਂ ਹੁੰਦੀ ਹੈ ਨੀਂਦ ਨਾ ਆਉਣ ਦੀ ਸਮੱਸਿਆ, ਜਾਣੋ ਕਾਰਨ, ਕਿਤੇ ਇਹ Sleep Disorder ਤਾਂ ਨਹੀਂ?

ਔਰਤਾਂ ‘ਚ ਕਿਉਂ ਹੁੰਦੀ ਹੈ ਨੀਂਦ ਨਾ ਆਉਣ ਦੀ ਸਮੱਸਿਆ, ਜਾਣੋ ਕਾਰਨ, ਕਿਤੇ ਇਹ Sleep Disorder ਤਾਂ ਨਹੀਂ?

ਚੰਗੀ ਨੀਂਦ ਦਾ ਮਾਨਸਿਕ ਤੇ ਸਰੀਰਕ ਸਿਹਤ ਨਾਲ ਡੂੰਘਾ ਸਬੰਧ ਹੈ। ਜੇ ਤੁਹਾਡੀ ਨੀਂਦ ਪੂਰੀ ਹੁੰਦੀ ਹੈ ਤਾਂ ਤੁਹਾਡਾ ਦਿਮਾਗ ਤੇਜ਼ ਚਲਦਾ ਹੈ ਤੇ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਸਰੀਰ ਤੋਂ ਦੂਰ ਰਹਿੰਦੀਆਂ ਹਨ। ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਨੀਂਦ ਨਾਲ ਸਬੰਧਤ ਸਮੱਸਿਆਵਾਂ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ। ਇਸ…

ਘੁਰਾੜੇ ਮਾਰਨਾ ਹਾਰਟ ਅਟੈਕ ਦਾ ਸੰਕੇਤ! ਸਟੈਨਫੋਰਡ ਯੂਨੀਵਰਸਿਟੀ ਦਾ ਹੋਸ਼ ਉਡਾ ਦੇਣ ਵਾਲੀ ਰਿਸਰਚ, ਅਦਰਕ ਕਰ ਸਕਦਾ ਸਮੱਸਿਆ ਹੱਲ

ਘੁਰਾੜੇ ਮਾਰਨਾ ਹਾਰਟ ਅਟੈਕ ਦਾ ਸੰਕੇਤ! ਸਟੈਨਫੋਰਡ ਯੂਨੀਵਰਸਿਟੀ ਦਾ ਹੋਸ਼ ਉਡਾ ਦੇਣ ਵਾਲੀ ਰਿਸਰਚ, ਅਦਰਕ ਕਰ ਸਕਦਾ ਸਮੱਸਿਆ ਹੱਲ

ਸਿਹਤ ਦੇ ਲਿਹਾਜ਼ ਨਾਲ ਘੁਰਾੜਿਆਂ ਨੂੰ ਹਮੇਸ਼ਾ ਤੋਂ ਹੀ ਬੁਰੀ ਆਦਤ ਮੰਨਿਆ ਗਿਆ ਹੈ। ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਸਾਬਤ ਹੋਇਆ ਹੈ ਕਿ ਖਾਸ ਤੌਰ ‘ਤੇ 20 ਸਾਲ ਦੀ ਉਮਰ ਵਿੱਚ ਘੁਰਾੜੇ ਮਾਰਨਾ ਨੌਜਵਾਨਾਂ ਲਈ ਦਿਲ ਦੇ ਦੌਰੇ ਲਈ ਖ਼ਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ। ਅਧਿਐਨ ਮੁਤਾਬਕ ਅਜਿਹੇ…

ਵਾਲ ਝੜਨ ਤੇ ਇਸ ਵਿਟਾਮਿਨ ਦਾ ਟੈਸਟ ਕਰਵਾਉਣਾ ਨਾ ਭੁੱਲੋ, ਹੋ ਸਕਦੀ ਹੈ ਇਸ ਦੀ ਕਮੀ

ਵਾਲ ਝੜਨ ਤੇ ਇਸ ਵਿਟਾਮਿਨ ਦਾ ਟੈਸਟ ਕਰਵਾਉਣਾ ਨਾ ਭੁੱਲੋ, ਹੋ ਸਕਦੀ ਹੈ ਇਸ ਦੀ ਕਮੀ

ਅੱਜ-ਕੱਲ੍ਹ ਵਾਲਾਂ ਦਾ ਝੜਨਾ ਇੱਕ ਆਮ ਗੱਲ ਹੋ ਗਈ ਹੈ, ਚਾਹੇ ਜਵਾਨ ਹੋਵੇ ਜਾਂ ਬੁੱਢੇ, ਇਹ ਸਮੱਸਿਆ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਵਾਲਾਂ ਦੇ ਝੜਨ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਸ ਵਿੱਚ ਜੈਨੇਟਿਕਸ, ਹਾਰਮੋਨਲ ਬਦਲਾਅ, ਡਾਕਟਰੀ ਸਥਿਤੀਆਂ, ਦਵਾਈਆਂ ਅਤੇ ਪੋਸ਼ਣ ਸੰਬੰਧੀ ਕਮੀ ਸ਼ਾਮਲ ਹਨ। ਵਾਲਾਂ ਦੇ ਝੜਨ ਨਾਲ ਜੁੜੇ ਪੌਸ਼ਟਿਕ ਤੱਤਾਂ…

ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ

ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਨੂੰ ਅੱਗੇ ਵਧਾਉਣ ਲਈ ਨਿਤ ਨਵੇਂ ਬਦਲਾਅ ਕਰ ਰਹੀ ਹੈ ਤੇ ਇਸ ਵਿੱਚ ਸਿੱਖਿਆ ਵਿਭਾਗ ‘ਤੇ ਵੀ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਮੁਤਾਬਕ ਹੁਣ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਬਾਇਓਮੈਟ੍ਰਿਕ…

ਮਾਨ ਸਰਕਾਰ ਦਾ ਐਲਾਨ, ਪਿਛਲੇ 5 ਸਾਲਾਂ ਦੌਰਾਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲੇਗਾ ਇਨਾਮ

ਮਾਨ ਸਰਕਾਰ ਦਾ ਐਲਾਨ, ਪਿਛਲੇ 5 ਸਾਲਾਂ ਦੌਰਾਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲੇਗਾ ਇਨਾਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਪਿਛਲੇ ਪੰਜ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਮਗੇ ਜਿੱਤਣ ਵਾਲੇ ਆਪਣੇ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਤੋਂ ਬਠਿੰਡਾ ਵਿਖੇ ਸ਼ੁਰੂ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆ’ ਦੇ…

परिवार में 3 हिंदू व एक अमृतधारी सिख, साहिल लाल से बना उज्जल सिंह खालसा

परिवार में 3 हिंदू व एक अमृतधारी सिख, साहिल लाल से बना उज्जल सिंह खालसा

उप्रः उत्तर प्रदेश के मुख्यमंत्री योगी आदित्यनाथ ने वर्ल्ड एथलेटिक्स चैंपियनशिप जैवलिन थ्रो में गोल्ड मेडल जीतने वाले नीरज चोपड़ा को उनकी शानदार कामयाबी पर बधाई दी है। वर्ल्ड एथलेटिक्स चैंपियनशिप में नीरज चोपड़ा ने जैवलिन थ्रो में गोल्ड मेडल जीतकर इतिहास रच दिया है। वर्ल्ड एथलेटिक्स चैंपियनशिप में गोल्ड मेडल जीतने वाले पहले भारतीय बन…

ਗੋਰਾਇਆਂ ‘ਚ ਤੂਫ਼ਾਨ ਦੇ ਨਾਲ ਪਿਆ ਭਾਰੀ ਮੀਂਹ
| |

ਗੋਰਾਇਆਂ ‘ਚ ਤੂਫ਼ਾਨ ਦੇ ਨਾਲ ਪਿਆ ਭਾਰੀ ਮੀਂਹ

ਗੋਰਾਇਆਂ : ਗੋਰਾਇਆਂ-ਫਿਲੌਰ ‘ਚ ਅੱਜ ਸਵੇਰੇ ਪਏ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ। ਤੂਫ਼ਾਨ ਕਾਰਨ ਕਈ ਥਾਵਾਂ ‘ਤੇ ਦਰੱਖ਼ਤ ਟੁੱਟ ਗਏ। ਉੱਥੇ ਹੀ ਪਿੰਡ ਦੋਸਾਂਝ ਖੁਰਦ ਦੇ ਫਾਟਕ ‘ਤੇ ਤੂਫ਼ਾਨ ਕਾਰਨ ਦਰਖ਼ੱਤ ਟੁੱਟ ਕੇ ਟਰੈਕ ‘ਤੇ ਡਿੱਗ ਗਿਆ, ਜਿਸ ਕਾਰਨ ਕਰੀਬ ਅੱਧ ਘੰਟਾ ਰੇਲਵੇ ਟਰੈਕ ਬੰਦ ਰਿਹਾ। ਰੇਲਵੇ ਦੇ ਮੁਲਾਜ਼ਮ ਹਜਾਰੀ ਲਾਲ…

2 ਗੁੱਟ ਭਿੜੇ,ਚੱਲੀਆਂ ਅੰਨ੍ਹੇਵਾਹ ਗੋਲੀਆਂ, ਇੱਕ ਰਾਹਗੀਰ ਵੀ ਆਇਆ ਲਪੇਟ ‘ਚ

2 ਗੁੱਟ ਭਿੜੇ,ਚੱਲੀਆਂ ਅੰਨ੍ਹੇਵਾਹ ਗੋਲੀਆਂ, ਇੱਕ ਰਾਹਗੀਰ ਵੀ ਆਇਆ ਲਪੇਟ ‘ਚ

ਜਲੰਧਰ ਅਧੀਨ ਆਉਂਦੇ ਨਕੋਦਰ ‘ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹੋਈ ਲੜਾਈ ਕਾਰਨ ਪਿੰਡ ਕਲਿਆਣਪੁਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀਬਾਰੀ ਦੀ ਇਸ ਘਟਨਾ ‘ਚ 1 ਰਾਹਗੀਰ ਸਮੇਤ 3 ਲੋਕ ਜ਼ਖਮੀ ਹੋ ਗਏ। ਤਿੰਨੋਂ ਜ਼ਖ਼ਮੀਆਂ ਨੂੰ ਦੇਰ ਰਾਤ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।…