‘ਰਾਜ ਕੁਮਾਰ ਵੇਰਕਾ ਅੱਜ ਛੱਡ ਸਕਦੇ ਹਨ BJP ਦਾ ਹੱਥ ? ਕਾਂਗਰਸ ‘ਚ ਕਰਨਗੇ ਵਾਪਸੀ’ : ਸੂਤਰ

‘ਰਾਜ ਕੁਮਾਰ ਵੇਰਕਾ ਅੱਜ ਛੱਡ ਸਕਦੇ ਹਨ BJP ਦਾ ਹੱਥ ? ਕਾਂਗਰਸ ‘ਚ ਕਰਨਗੇ ਵਾਪਸੀ’ : ਸੂਤਰ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤਹਿਤ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਸੀਨੀਅਰ ਆਗੂ ਰਾਜਕੁਮਾਰ ਵੇਰਕਾ ਪਾਰਟੀ ਛੱਡਣ ਦੀ ਤਿਆਰੀ ਵਿਚ ਹਨ। ਰਾਜਕੁਮਾਰ ਵੇਰਕਾ ਨੇ 2022 ਵਿਚ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅੱਜ…

ਸੁੱਕੀ ਖੰਘ ‘ਚ ਖਾਓ ਕਾਲਾ ਗੁੜ, ਸਰੀਰ ‘ਚ ਗਰਮੀ ਵਧਾਉਣ ਦੇ ਨਾਲ ਮਿਲਣਗੇ ਇਹ 4 ਫਾਇਦੇ

ਸੁੱਕੀ ਖੰਘ ‘ਚ ਖਾਓ ਕਾਲਾ ਗੁੜ, ਸਰੀਰ ‘ਚ ਗਰਮੀ ਵਧਾਉਣ ਦੇ ਨਾਲ ਮਿਲਣਗੇ ਇਹ 4 ਫਾਇਦੇ

ਤੁਸੀਂ ਗੁੜ ਤਾਂ ਬਹੁਤ ਖਾਧਾ ਹੈ ਪਰ ਕਾਲਾ ਗੁੜ ਖਾਧਾ ਹੈ? ਅਸਲ ਵਿੱਚ, ਕਾਲਾ ਗੁੜ ਇੱਕ ਰਵਾਇਤੀ ਤੌਰ ‘ਤੇ ਬਣਾਇਆ ਗਿਆ ਗੁੜ ਹੈ ਜੋ ਗੰਨੇ ਦੇ ਰਸ ਜਾਂ ਖਜੂਰ ਦੇ ਰਸ ਤੋਂ ਬਣਾਇਆ ਜਾਂਦਾ ਹੈ। ਇਸ ਮਿਆਦ ਦੇ ਦੌਰਾਨ ਇਸ ਨੂੰ ਨਾ ਤਾਂ ਸ਼ੁੱਧ ਕੀਤਾ ਜਾਂਦਾ ਹੈ ਅਤੇ ਨਾ ਹੀ ਪ੍ਰੋਸੈਸਡ ਕੀਤਾ ਜਾਂਦਾ ਹੈ। ਫਿਰ…

CM ਭਗਵੰਤ ਮਾਨ ਨੇ ਭਲਕੇ ਸੱਦੀ ਮੰਤਰੀ ਮੰਡਲ ਦੀ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

CM ਭਗਵੰਤ ਮਾਨ ਨੇ ਭਲਕੇ ਸੱਦੀ ਮੰਤਰੀ ਮੰਡਲ ਦੀ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਲਕੇ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਹੈ ਤੇ ਇਹ ਬੈਠਕ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਚ ਹੋਵੇਗੀ। ਦੱਸ ਦੇਈਏ ਕਿ 20 ਤੇ 21 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਇਜਲਾਸ ਸੱਦਿਆ ਗਿਆ ਹੈ। ਇਸੇ ਨੂੰ ਲੈ ਕੇ…

ਮਾਪਿਆਂ ਦਾ ਇਕਲੌਤਾ ਪੁੱਤ ਜੰਮੂ ‘ਚ ਸ਼ਹੀਦ, ਭੈਣ ਦੇ ਵਿਆਹ ਲਈ 2 ਦਿਨਾਂ ਬਾਅਦ ਆਉਣਾ ਸੀ ਛੁੱਟੀ

ਮਾਪਿਆਂ ਦਾ ਇਕਲੌਤਾ ਪੁੱਤ ਜੰਮੂ ‘ਚ ਸ਼ਹੀਦ, ਭੈਣ ਦੇ ਵਿਆਹ ਲਈ 2 ਦਿਨਾਂ ਬਾਅਦ ਆਉਣਾ ਸੀ ਛੁੱਟੀ

ਜ਼ਿਲ੍ਹਾ ਮਾਨਸਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਪੰਜਾਬ ਦਾ ਪੁੱਤ ਸ਼ਹੀਦ ਹੋ ਗਿਆ ਹੈ। ਸ਼ਹੀਦ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋ ਹੈ ਤੇ ਉਹ ਭਾਰਤੀ ਫੌਜ ਵਿਚ ਅਗਨੀਵੀਰ ਤਹਿਤ ਭਰਤੀ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਨੇ ਅਜੇ ਦੋ ਦਿਨ ਬਾਅਦ ਆਪਣੀ ਭੈਣ ਦੇ ਵਿਆਹ…

ਬੜੇ ਕੰਮ ਦੀ ਚੀਜ਼ ਸਰੋਂ ਦਾ ਤੇਲ

ਬੜੇ ਕੰਮ ਦੀ ਚੀਜ਼ ਸਰੋਂ ਦਾ ਤੇਲ

ਪੰਜਾਬ ‘ਚ ਸਰ੍ਹੋਂ ਦਾ ਤੇਲ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਰਸੋਈ ਵਿੱਚ ਪ੍ਰਾਚੀਨ ਕਾਲ ਤੋਂ ਹੀ ਵਰਤਿਆ ਜਾ ਰਿਹਾ ਹੈ। ਅੱਜ ਦੇ ਦੌਰ ਵਿੱਚ ਕਈ ਲੋਕ ਸਰੋਂ ਦੇ ਤੇਲ ਨਾਲੋਂ ਘਿਓ ਜਾਂ ਰਿਫਾਇੰਡ ਨੂੰ ਤਰਜੀਹ ਦਿੰਦੇ ਹਨ। ਸ਼ਾਇਦ ਉਹ ਸਰੋਂ ਦੇ ਤੇਲ ਦੇ ਫਾਇਦੇ ਨਹੀਂ ਜਾਣਦੇ। ਸਰ੍ਹੋਂ ਦਾ ਤੇਲ ਨੂੰ ਮੈਡੀਸਨ ਦਾ ਦਰਜਾ ਹਾਸਲ…

ਯੂਰਪੀਅਨ ਯੂਨੀਅਨ ਨੇ ਮੇਟਾ ਨੂੰ ਦਿੱਤੀ ਚੇਤਾਵਨੀ
|

ਯੂਰਪੀਅਨ ਯੂਨੀਅਨ ਨੇ ਮੇਟਾ ਨੂੰ ਦਿੱਤੀ ਚੇਤਾਵਨੀ

ਹਮਾਸ ਦੇ ਅੱਤਵਾਦੀਆਂ ਵਲੋਂ ਇਜ਼ਰਾਇਲ ‘ਤੇ ਹਮਲੇ ਤੋਂ ਬਾਅਦ ਇਜ਼ਰਾਇਲ ਲਗਾਤਾਰ ਹਮਾਸ ਦੇ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਕਈ ਝੂਠੇ ਪ੍ਰਚਾਰ ਵਾਇਰਲ ਹੋ ਰਹੇ ਹਨ ਜਿਸ ਨੂੰ ਲੈ ਕੇ ਯੂਰਪੀਅਨ ਯੂਨੀਅਨ ਦੇ ਕਮਿਸ਼ਨਰ ਥੀਏਰੀ ਬ੍ਰੇਟਸ ਨੇ ਮੇਟਾ ਦੇ ਮਾਲਕ ਜ਼ੁਕਰਬਰਗ ਨੂੰ ਪੱਤਰ ਲਿਖ ਕੇ ਸੋਸ਼ਲ ਮੀਡੀਆ ਤੋਂ…

ਫੋਟੋਆਂ ਰਾਹੀਂ ਮੋਬਾਈਲ ਹੈਕ! ਤੁਰੰਤ ਬੰਦ ਕਰ ਦਿਓ ਵਟਸਐਪ ਦੀ ਇਹ ਸੈਟਿੰਗ

ਫੋਟੋਆਂ ਰਾਹੀਂ ਮੋਬਾਈਲ ਹੈਕ! ਤੁਰੰਤ ਬੰਦ ਕਰ ਦਿਓ ਵਟਸਐਪ ਦੀ ਇਹ ਸੈਟਿੰਗ

ਅਜੋਕੇ ਸਮੇਂ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਵਧ ਰਹੇ ਹਨ। ਹੈਕਰ ਤੇ ਸਾਈਬਰ ਅਪਰਾਧੀ ਲੋਕਾਂ ਨੂੰ ਫਸਾਉਣ ਲਈ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਕਈ ਵਾਰ ਉਹ ਲੋਕਾਂ ਦੇ ਡਿਵਾਈਸਾਂ ਨੂੰ ਹੈਕ ਕਰਦੇ ਲੈਂਦੇ ਹਨ ਤੇ ਕਈ ਵਾਰ ਉਨ੍ਹਾਂ ਦਾ ਡਾਟਾ ਹੋਰ ਤਰੀਕਿਆਂ ਨਾਲ ਵੀ ਚੋਰੀ ਕਰ ਲੈਂਦੇ ਹਨ। ਕਈ ਵਾਰ ਹੈਕਰ ਉਪਭੋਗਤਾਵਾਂ ਦੇ ਮੋਬਾਈਲ ਫੋਨਾਂ…

ਦਿਵਾਲੀ ‘ਤੇ ਪੰਜਾਬ ਸਰਕਾਰ ਦਾ ਆਪਣੇ ਮੁਲਾਜ਼ਮਾਂ ਨੂੰ ਤੋਹਫ਼ਾ

ਦਿਵਾਲੀ ‘ਤੇ ਪੰਜਾਬ ਸਰਕਾਰ ਦਾ ਆਪਣੇ ਮੁਲਾਜ਼ਮਾਂ ਨੂੰ ਤੋਹਫ਼ਾ

ਦਿਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਇੱਕ ਤੋਹਫ਼ਾ ਦੇਣ ਜਾ ਰਹੀ ਹੈ। ਤਿਉਹਾਰਾਂ ‘ਤੇ ਇਹ ਪੰਜਾਬ ਸਰਕਾਰ ਸ਼੍ਰੇਣੀ-4 ਦੇ ਮੁਲਾਜ਼ਮਾਂ ਲਈ ਹੈ। ਪੰਜਾਬ ਸਰਕਾਰ ਦੇ ਕੈਟਾਗਰੀ-4 ਦੇ ਕਰੀਬ 15 ਹਜ਼ਾਰ ਮੁਲਾਜ਼ਮ ਬਿਨਾਂ ਵਿਆਜ ਤੋਂ 10 ਹਜ਼ਾਰ ਰੁਪਏ ਦਾ ਕਰਜ਼ਾ ਲੈ ਸਕਣਗੇ। ਕਰਜ਼ਾ 5 ਮਹੀਨਿਆਂ ਵਿੱਚ ਵਸੂਲ ਕੀਤਾ ਜਾਵੇਗਾ। ਸਰਕਾਰ ਨੇ…

ਸੀਐਮ ਭਗਵੰਤ ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ, ਏਜੰਡਾ ਆਇਆ ਸਾਹਮਣੇ

ਸੀਐਮ ਭਗਵੰਤ ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ, ਏਜੰਡਾ ਆਇਆ ਸਾਹਮਣੇ

ਮੁੱਖ ਮੰਤਰੀ ਭਗਵੰਤ ਮਾਨ ਨੇ 20 ਅਕਤੂਬਰ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਤੋਂ ਪਹਿਲਾਂ 14 ਅਕਤੂਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ। ਮੀਟਿੰਗ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਵੇਗੀ। ਮੀਟਿੰਗ ਦਾ ਏਜੰਡਾ ਅਜੇ ਜਾਰੀ ਨਹੀਂ ਕੀਤਾ ਹੈ। ਸੂਤਰਾਂ ਅਨੁਸਾਰ ਵਜ਼ਾਰਤ ਦੀ ਮੀਟਿੰਗ ਵਿੱਚ ਵਿਸ਼ੇਸ਼…

ਪੰਜਾਬ ਦੀਆਂ 3 ਧੀਆਂ ਨੇ ਜੱਜ ਬਣ ਵਧਾਇਆ ਮਾਣ, ਹਰਅੰਮ੍ਰਿਤ ਨੇ ਸੂਬੇ ‘ਚੋਂ ਹਾਸਲ ਕੀਤਾ ਤੀਜਾ ਸਥਾਨ

ਪੰਜਾਬ ਦੀਆਂ 3 ਧੀਆਂ ਨੇ ਜੱਜ ਬਣ ਵਧਾਇਆ ਮਾਣ, ਹਰਅੰਮ੍ਰਿਤ ਨੇ ਸੂਬੇ ‘ਚੋਂ ਹਾਸਲ ਕੀਤਾ ਤੀਜਾ ਸਥਾਨ

ਪੰਜਾਬ ਦੀਆਂ ਧੀਆਂ ਨੇ ਸਾਬਤ ਕਰ ਵਿਖਾਇਆ ਹੈ ਕਿ ਉਹ ਕਿਸੇ ਤੋਂ ਵੀ ਪਿੱਛੇ ਨਹੀਂ ਹਨ। ਸੂਬੇ ਦੀਆਂ ਤਿੰਨ ਧੀਆਂ ਨੇ ਜੱਜ ਬਣ ਕੇ ਮਾਪਿਆਂ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਹਰਅੰਮ੍ਰਿਤ ਕੌਰ ਪੁੱਤਰੀ ਦਲਜੀਤ ਸਿੰਘ ਗਾਬਾ ਨੇ 612.50/1050 ਅੰਕ ਪ੍ਰਾਪਤ ਕਰਕੇ ਸੂਬੇ ‘ਚੋਂ ਤੀਸਰਾ ਸਥਾਨ ਤੇ ਜਲੰਧਰ ਚੋਂ ਪਹਿਲਾ ਸਥਾਨ ਹਾਸਲ ਕਰਕੇ ਪਰਿਵਾਰ…