ਵਿਅਕਤੀਆਂ ਵਲੋਂ ਘਰ ਅੰਦਰ ਦਾਖਲ ਹੋਕੇ ਕੀਤਾ ਗਿਆ ਹਮਲਾ,ਨਹੀਂ ਹੋ ਰਹੀ ਕੋਈ ਸੁਣਵਾਈ
ਤਰਨ ਤਾਰਨ – ਹਲਕਾ ਝਬਾਲ ਦੇ ਨਜ਼ਦੀਕੀ ਪੈਦੇ ਪਿੰਡ ਕੋਟ ਧਰਮਚੰਦ ਕੁਝ ਵਿਅਕਤੀਆ ਵੱਲੋ ਇੱਕ ਘਰ ਵਿੱਚ ਕੁਝ ਦਿਨ ਪਹਿਲਾ ਹਮਲਾ ਕੀਤਾ ਗਿਆ |ਪਰਿਵਾਰਕ ਮੈਂਬਰਾ ਵੱਲੋ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਗਿਆ ਕੀ ਕੁਝ ਦੇਰ ਪਹਿਲਾ ਚਰਨਜੀਤ ਸਿੰਘ ਨਾਲ ਸਾਡੇ ਪਿੰਡ ਦੇ ਹੀ ਵਿਅਕਤੀਆ ਵੱਲੋ ਝਗੜਾ ਕੀਤਾ ਗਿਆ ਸੀ ਜਿਨਾ ਦਾ ਨਾਮ ਜੱਜਬੀਰ ਸਿੰਘ, ਲਖਬੀਰ…