ਜਲੰਧਰ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ,ਲੱਗੀਆਂ ਗੰਭੀਰ ਸੱਟਾਂ

ਜਲੰਧਰ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ,ਲੱਗੀਆਂ ਗੰਭੀਰ ਸੱਟਾਂ

ਜਲੰਧਰ ‘ਚ ਸੋਮਵਾਰ ਦੇਰ ਰਾਤ ਬਸਤੀ ਗੁਜਾਂ ‘ਚ ਬਣੀ ਨਵੀਂ ਗਲੀ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਇਨ੍ਹਾਂ ਜਿਆਦਾ ਵੱਧ ਗਿਆ ਕਿ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਦਾ ਕਸੂਰ ਇਹ ਸੀ ਕਿ ਉਸ ਨੇ ਨੌਜਵਾਨਾਂ ਨੂੰ ਸੀਮਿੰਟ ਗਿੱਲਾ ਹੋਣ ਦੀ ਗੱਲ ਕਹਿ ਕੇ ਦੂਜੇ…

कब पकड़े जाएंगे पत्रकार पर जानलेवा हमले करने के पांचों आरोपी,पुलिस कागजी कार्रवाई में व्यस्त
|

कब पकड़े जाएंगे पत्रकार पर जानलेवा हमले करने के पांचों आरोपी,पुलिस कागजी कार्रवाई में व्यस्त

जालंधर: एक तरफ पंजाब के डीजीपी गौरव यादव ने साफ तौर पर कहा है कि प्रदेश में कानून व्यवस्था बिगडऩे नहीं दी जाएगी वहीं दूसरी तरफ जालंधर में भरी पार्टी में एक पत्रकार पर जानलेवा हमला करके लहूलुहान करने वाले आरोपी सरेआम घूम रहे हैं लेकिन पुलिस उन्हें गिरफ्तार करने की बजाय कागजी कार्रवाई में…

आज का राशिफल

आज का राशिफल

मेष –आज का दिन सेहत के मामले में आपके लिए कुछ कमजोर रहने वाला है। आपको स्वास्थ्य में चल रही समस्याओं को नजरअंदाज करने से बचना होगा और प्रेम जीवन जी रहे लोगों को किसी काम के चलते अपने साथी से दूर जाना पड़ सकता है। आपको शीघ्रगामी वाहनों के प्रयोग से सावधानी बरतनी होगी,…

श्री दरबार साहिब नतमस्तक होंगे Rahul Gandhi, फतेहगढ़ साहिब से शुरू होगी भारत जोड़ो यात्रा
|

श्री दरबार साहिब नतमस्तक होंगे Rahul Gandhi, फतेहगढ़ साहिब से शुरू होगी भारत जोड़ो यात्रा

अमृतसर: कांग्रेस के पूर्व राष्ट्रीय अध्यक्ष राहुल गांधी की भारत जोड़ो यात्रा आज पंजाब में प्रवेश कर चुकी है। वहीं राहुल गांधी की इस यात्रा में कुछ बदलाव किए गए हैं। बताया जा रहा था कि राहुल गांधी की यात्रा पहले संभु बॉर्डर से निकलेगी लेकिन अब वह सीधे अमृतसर से पहुंचेंगे। वह अपने चार्टर…

ਮੌਸਮ ਵਿਭਾਗ ਦਾ ਅਲਰਟ

ਮੌਸਮ ਵਿਭਾਗ ਦਾ ਅਲਰਟ

ਚੰਡੀਗੜ੍ਹ ਵਿੱਚ ਅਗਲੇ ਦਿਨਾਂ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਖੇਤਰ ਵਿੱਚ ਪੱਛਮੀ ਗੜਬੜੀ ਸਰਗਰਮ ਹੈ। ਅਜਿਹੇ ‘ਚ ਮੌਸਮ ਵਿਭਾਗ ਨੇ ਬੁੱਧਵਾਰ ਤੇ ਵੀਰਵਾਰ ਨੂੰ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੰਨਿਆ ਜਾ ਰਿਹਾ ਹੈ ਕਿ ਬਾਰਸ਼ ਮਗਰੋਂ ਧੁੰਦ ਤੋਂ ਰਾਹਤ ਮਿਲ ਸਕਦੀ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਲੋਕ ਪਿਛਲੇ 8 ਦਿਨਾਂ ਤੋਂ…

ਪੰਜਾਬ ‘ਚ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ, ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਛੱਡ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ: ਹਰਸਿਮਰਤ ਬਾਦਲ
|

ਪੰਜਾਬ ‘ਚ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ, ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਛੱਡ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ: ਹਰਸਿਮਰਤ ਬਾਦਲ

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਫੇਲ੍ਹ ਹੋ ਚੁੱਕੀ ਹੈ ਕਿ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ। ਲੁੱਟਾਂ-ਖੋਹਾਂ, ਡਕੈਤੀਆਂ, ਫਿਰੌਤੀਆਂ ਆਮ ਜਿਹੀ ਗੱਲ ਹੋ ਚੁੱਕੀ ਹੈ। ਹਰਸਿਮਰਤ ਬਾਦਲ ਗੈਂਗਸਟਰਾਂ ਵੱਲੋਂ ਪੁਲਿਸ ਮੁਲਾਜ਼ਮ ਦੀ ਹੱਤਿਆ ਦਾ ਜ਼ਿਕਰ…

ਖਹਿਰਾ ਨੇ ਕੇਜਰੀਵਾਲ ਨੂੰ ਵੰਗਾਰਿਆ

ਖਹਿਰਾ ਨੇ ਕੇਜਰੀਵਾਲ ਨੂੰ ਵੰਗਾਰਿਆ

ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਉਪਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਪਣੇ ਤਿੰਨ ਸੀ (ਕਰੈਕਟਰ, ਕ੍ਰਿਮਨਲ ਤੇ ਕੁਰੱਪਸ਼ਨ) ਏਜੰਡੇ ਉੱਪਰ ਕੀ ਸਟੈਂਡ ਹੈ? ਸੁਖਪਾਲ ਖਹਿਰਾ ਨੇ ਫੇਸਬੁੱਕ ਉੱਪਰ ਲਾਈਵ ਹੋ ਕਿ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਲਿਆਉਣ ਲਈ…

आज का पंचांग
|

आज का पंचांग

जय श्री गंगा जी की  आज का पंचांग दिनांक – 10जनवरी 2023 दिन – मंगलवार विक्रम संवत् – 2079 अयन – दक्षिणायन ऋतु – हेमंत मास – माघ पक्ष – कृष्ण पक्ष तिथि – तृतीया 12:09 तक तदुपरांत चतुर्थी नक्षत्र – अश्लेशा 08:57 तक तदुपरांत मघा योग – प्रीति 11:17 तक तदुपरांत आयुष्मान दिशाशूल –…

ਅੰਗੀਠੀ ਬਾਲ ਕੇ ਸੁੱਤਾ ਸੀ ਪਰਿਵਾਰ

ਅੰਗੀਠੀ ਬਾਲ ਕੇ ਸੁੱਤਾ ਸੀ ਪਰਿਵਾਰ

ਰਾਜਸਥਾਨ ਦੇ ਚੁਰੂ ਜ਼ਿਲ੍ਹੇ (Churu District) ਵਿਚ ਠੰਢ ਤੋਂ ਬਚਣ ਲਈ ਇਕ ਪਰਿਵਾਰ ਰਾਤ ਨੂੰ ਅੰਗੀਠੀ ਬਾਲ ਕੇ ਸੁੱਤਾ ਸੀ, ਪਰ ਅੰਗੀਠੀ ਦੇ ਧੂੰਏਂ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜਦੋਂ ਸਵੇਰੇ ਪਰਿਵਾਰਕ ਮੈਂਬਰ ਨਾ ਉਠੇ ਤਾਂ ਇਸ ਹਾਦਸੇ ਦਾ ਪਤਾ ਲੱਗਾ। ਮਾਮਲਾ ਚੁਰੂ ਦੇ ਰਤਨਗੜ੍ਹ ਥਾਣਾ ਖੇਤਰ ਨਾਲ…

ਲੋਹੜੀ ਦੇ ਤਿਉਹਾਰ ‘ਤੇ ਘਰ ‘ਚ ਬਣਾਓ ਰਿਉੜੀ ਤੇ ਮੁਰਮਰੇ, ਜਾਣੋ ਆਸਾਨ ਰੈਸਿਪੀ

ਲੋਹੜੀ ਦੇ ਤਿਉਹਾਰ ‘ਤੇ ਘਰ ‘ਚ ਬਣਾਓ ਰਿਉੜੀ ਤੇ ਮੁਰਮਰੇ, ਜਾਣੋ ਆਸਾਨ ਰੈਸਿਪੀ

ਲੋਹੜੀ ਦਾ ਤਿਉਹਾਰ ਆ ਰਿਹਾ ਹੈ। ਪੰਜਾਬ ਦੇ ਲੋਕ ਲੋਹੜੀ ਦੇ ਤਿਉਹਾਰ ਨੂੰ ਬਹੁਤ ਹੀ ਸ਼ੌਂਕ ਨਾਲ ਮਨਾਉਂਦੇ ਹਨ। ਪੋਹ ਦੀ ਠੰਡ ਦੇ ਠਰੇ ਸਰੀਰ ਧੂਣੀ ਦੀ ਅੱਗ ਦੁਆਲੇ ਬੈਠਦੇ ਹਨ ਤੇ ਲੋਹੜੀ ਤੋਂ ਬਾਅਦ ਸਰਦੀ ਵੀ ਘਟਣ ਲਗਦੀ ਹੈ। ਲੋਹੜੀ ਤੋਂ ਬਾਅਦ ਮਕਰ ਸਕ੍ਰਾਂਤੀ ਦਾ ਤਿਉਹਾਰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। ਇਨ੍ਹਾਂ ਦੋਨਾਂ…