ਕੈਬਨਿਟ ਮੰਤਰੀ ਵੱਲੋਂ ਕਰਤਾਰਪੁਰ ਹਲਕੇ ’ਚ 3.40 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ
43 ਲੱਖ ਨਾਲ ਸਾਰਾ ਸ਼ਹਿਰ ਹੋਵੇਗਾ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ, ਸੁਰੱਖਿਆ ਪ੍ਰਬੰਧ ਹੋਣਗੇ ਹੋਰ ਪੁਖ਼ਤਾ ਇੰਟਰਲਾਕਿੰਗ ਟਾਈਲਾਂ, ਸਟ੍ਰੀਟ ਲਾਈਟਾਂ, ਪਾਰਕਾਂ ਦੇ ਵਿਕਾਸ ਸਬੰਧੀ ਪ੍ਰਾਜੈਕਟ ਵੀ ਹੋਣਗੇ ਸ਼ੁਰੂ ਕਰਤਾਰਪੁਰ/ਜਲੰਧਰ, 9 ਮਾਰਚ (EN) ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ…