बच्चे नहीं खाते बैंगन, तो जरूर ट्राई करें ये Recipe,जानें इसे बनाने का तरीका

बच्चे नहीं खाते बैंगन, तो जरूर ट्राई करें ये Recipe,जानें इसे बनाने का तरीका

सामग्री: एक बड़ा बैंगन एक प्याज बारीक कटा हुआ 2 टमाटर बारीक कटे हुए 2 हरी मिर्च बारीक कटी हुई एक चम्मच लहसुन-अदरक पेस्ट या बारीक कटे 2 चुटकी हींग आधा छोटा चम्मच राई आधा छोटा चम्मच जीरा स्वादानुसार लाल मिर्च पाऊडर धनिया पाऊडर 2 चम्मच आधा छोटा-चम्मच हल्दी पाऊडर एक छोटा चम्मच गरम मसाला…

सीमा सुरक्षा बल (BSF) और पंजाब पुलिस ने एक संयुक्त अभियान में पाकिस्तानी ड्रोन किया बरामद

सीमा सुरक्षा बल (BSF) और पंजाब पुलिस ने एक संयुक्त अभियान में पाकिस्तानी ड्रोन किया बरामद

चंडीगढ़। सीमा सुरक्षा बल (BSF) और पंजाब पुलिस ने एक संयुक्त अभियान में तरन तारन जिले के सीमावर्ती इलाके में एक पाकिस्तानी ड्रोन बरामद किया है। अर्धसैनिक बल ने शनिवार को यह जानकारी दी। बीएसएफ द्वारा जारी एक बयान में कहा गया है, ‘यह सफल अभियान बीएसएफ जवानों और पंजाब पुलिस के बीच त्वरित सूचना…

ਦੇਸ਼ ‘ਚ  ਪੇਪਰ ਲੀਕ ਵਿਰੋਧੀ ਕਾਨੂੰਨ ਹੋਇਆ ਲਾਗੂ , 10 ਸਾਲ ਦੀ ਕੈਦ ਤੇ ਕਰੋੜ ਰੁਪਏ ਤੱਕ ਜੁਰਮਾਨਾ

ਦੇਸ਼ ‘ਚ ਪੇਪਰ ਲੀਕ ਵਿਰੋਧੀ ਕਾਨੂੰਨ ਹੋਇਆ ਲਾਗੂ , 10 ਸਾਲ ਦੀ ਕੈਦ ਤੇ ਕਰੋੜ ਰੁਪਏ ਤੱਕ ਜੁਰਮਾਨਾ

ਨੀਟ ਅਤੇ ਯੂਜੀਸੀ ਨੇਟ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਕੇਂਦਰ ਸਰਕਾਰ ਨੇ ਪੇਪਰ ਲੀਕ ਦੀਆਂ ਭਵਿੱਖੀ ਘਟਨਾਵਾਂ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਪਬਲਿਕ ਐਗਜ਼ਾਮੀਨੇਸ਼ਨਜ਼ (ਪ੍ਰੀਵੈਨਸ਼ਨ ਆਫ ਫੇਅਰ ਮੀਨਜ਼) ਐਕਟ 2024 ਨੂੰ ਅਧਿਸੂਚਿਤ ਕੀਤਾ, ਜਿਸਦਾ ਉਦੇਸ਼ ਦੇਸ਼ ਭਰ ਵਿੱਚ ਆਯੋਜਿਤ ਪ੍ਰਤੀਯੋਗੀ ਅਤੇ ਆਮ ਪ੍ਰਵੇਸ਼…

ਭਾਖੜਾ ਨਹਿਰ ‘ਚੋਂ ਮਿਲੀਆਂ ਲਾਪਤਾ ਨਬਾਲਿਗ ਤਿੰਨ ਲੜਕੀਆਂ ਦੀਆਂ  ਲਾਸ਼ਾਂ

ਭਾਖੜਾ ਨਹਿਰ ‘ਚੋਂ ਮਿਲੀਆਂ ਲਾਪਤਾ ਨਬਾਲਿਗ ਤਿੰਨ ਲੜਕੀਆਂ ਦੀਆਂ ਲਾਸ਼ਾਂ

ਪਿਛਲੇ ਦਿਨਾਂ ਤੋਂ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਭਨਰਾ ਤੋਂ ਲਾਪਤਾ ਨਾਬਾਲਗ ਤਿੰਨ ਲੜਕੀਆਂ ਦੀਆਂ ਲਾਸ਼ਾਂ ਭਾਖੜਾ ਨਹਿਰ ‘ਚੋਂ ਮਿਲੀਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ ਨੂੰ ਇਹ ਲੜਕੀਆਂ ਦੁਪਹਿਰ ਸਮੇਂ ਆਪਣੇ ਘਰ ਤੋਂ ਲਾਪਤਾ ਹੋਈਆਂ ਸਨ ।ਇਨ੍ਹਾਂ ਵਿੱਚੋਂ ਦੋ ਲੜਕੀਆਂ ਸਕੀਆਂ ਭੈਣਾਂ ਹਨ ਜਦਕਿ ਇੱਕ ਉਸ ਦੀ ਰਿਸ਼ਤੇਦਾਰ ਹੈ। ਨਹਿਰ ਵਿੱਚ ਡੁੱਬਣ ਵਾਲੀਆਂ…

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ 7ਵੇਂ ਦਿਨ ਵੀ ਰਿਹਾ ਫਰੀ , 30 ਜੂਨ ਨੂੰ ਵੱਡਾ ਐਕਸ਼ਨ ਲੈਣਗੇ ਕਿਸਾਨ

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ 7ਵੇਂ ਦਿਨ ਵੀ ਰਿਹਾ ਫਰੀ , 30 ਜੂਨ ਨੂੰ ਵੱਡਾ ਐਕਸ਼ਨ ਲੈਣਗੇ ਕਿਸਾਨ

ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਪਿਛਲੇ 6 ਦਿਨਾਂ ਤੋਂ ਬੰਦ ਹੈ। ਅੱਜ 7ਵੇਂ ਦਿਨ ਵੀ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ NHAI ਨੇ 30 ਜੂਨ ਤੱਕ ਉਨ੍ਹਾਂ ਨਾਲ ਗੱਲ ਕਰਕੇ ਕੋਈ ਫੈਸਲਾ ਨਾ ਲਿਆ ਤਾਂ ਉਹ ਟੋਲ ਪਲਾਜ਼ਾ ਦੇ ਕਮਰਿਆਂ ਨੂੰ…

ਜਲੰਧਰ ’ਚ ਨਿਹੰਗਾਂ ਤੇ ਪੁਲਿਸ ਵਿਚਾਲੇ ਝੜਪ, ਪੁਲਿਸ ਮੁਲਾਜ਼ਮ ’ਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼

ਜਲੰਧਰ ’ਚ ਨਿਹੰਗਾਂ ਤੇ ਪੁਲਿਸ ਵਿਚਾਲੇ ਝੜਪ, ਪੁਲਿਸ ਮੁਲਾਜ਼ਮ ’ਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼

ਜਲੰਧਰ:  ਗੜ੍ਹਾ ਰੋਡ ‘ਤੇ ਸਥਿਤ ਪਿਮਸ ਹਸਪਤਾਲ ਨੇੜੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਹੋ ਗਿਆ। ਇਸ ਦੌਰਾਨ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਏ ਤੇ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਸਬੰਧੀ ਏਸੀਪੀ ਮਾਡਲ ਟਾਊਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ…

Hukamnama Sri Darbar Sahib

Hukamnama Sri Darbar Sahib

ਧਨਾਸਰੀ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ ਤਿਸੁ ਸਿਉ ਨ…

ਸੀਟੀ ਗਰੁੱਪ ਨੇ ਸਵੈ ਅਤੇ ਸਮਾਜ ਲਈ ਯੋਗਾ ਥੀਮ ਨੂੰ ਉਤਸ਼ਾਹਿਤ ਕਰਦੇ ਹੋਏ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
| |

ਸੀਟੀ ਗਰੁੱਪ ਨੇ ਸਵੈ ਅਤੇ ਸਮਾਜ ਲਈ ਯੋਗਾ ਥੀਮ ਨੂੰ ਉਤਸ਼ਾਹਿਤ ਕਰਦੇ ਹੋਏ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਜਲੰਧਰ (EN) ਸੀਟੀ ਗਰੁੱਪ ਨੇ ਇਸ ਸਾਲ ਦੇ ਥੀਮ, “ਸਵੈ ਅਤੇ ਸਮਾਜ ਲਈ ਯੋਗ” ਨੂੰ ਅਪਣਾਉਂਦੇ ਹੋਏ, ਆਪਣੇ ਸਾਰੇ ਕੈਂਪਸਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਇਹ ਜਸ਼ਨ ਸੀਟੀ ਗਰੁੱਪ ਸ਼ਾਹਪੁਰ ਕੈਂਪਸ ਤੋਂ ਸ਼ੁਰੂ ਹੋਇਆ ਅਤੇ ਸੀਟੀ ਗਰੁੱਪ ਮਕਸੂਦਨ ਕੈਂਪਸ, ਸੀਟੀ ਵਰਲਡ ਸਕੂਲ ਅਤੇ ਸੀਟੀ ਪਬਲਿਕ ਸਕੂਲ ਤੱਕ ਫੈਲਿਆ। ਸਟਾਫ, ਫੈਕਲਟੀ ਅਤੇ ਵਿਦਿਆਰਥੀਆਂ ਨੇ ਏਕਤਾ ਅਤੇ…

“ਸਿੱਖ ਤਾਲਮੇਲ ਕਮੇਟੀ” ਵਲੋ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਗਤਕਾ ਦਿਹਾੜਾ।
| |

“ਸਿੱਖ ਤਾਲਮੇਲ ਕਮੇਟੀ” ਵਲੋ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਗਤਕਾ ਦਿਹਾੜਾ।

ਰਵਾਇਤੀ ਸ਼ਸਤਰਾਂ ਨਾਲ ਛੋਟੇ ਛੋਟੇ ਬੱਚਿਆਂ ਵਲੋ ਕਰਤਵ ਵਿਖਾ ਕੇ ਸੰਗਤਾਂ ਨੂੰ ਕੀਤਾ ਹੈਰਾਨ । ਜਲੰਧਰ(EN) ਹਰ ਸਾਲ ਦੀ ਤਰਾਂ ਇਸ ਸਾਲ ਵੀ ਜਲੰਧਰ ਦੀ ਸਿਰਮੋਰ ਸੰਸਥਾ “ਸਿੱਖ ਤਾਲਮੇਲ ਕਮੇਟੀ” ਵੱਲੋਂ ਅੰਤਰਰਾਸ਼ਟਰੀ ਗਤਕਾ ਦਿਹਾੜੇ ਤੇ ਕਮੇਟੀ ਦੇ ਦਫਤਰ ਪੁਲੀ ਅਲੀ ਮੁਹੱਲਾ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ “ਯੋਧੇ ਵੀਰ ਗਤਕਾ ਅਖਾੜੇ” ਦਾ ਜੱਥਾ ਭਾਈ ਪਾਰਸ ਸਿੰਘ…