Covid -19 का हल्का संक्रमण भी दिल की सेहत को नुक्सान पहुंचा सकता है

Covid -19 का हल्का संक्रमण भी दिल की सेहत को नुक्सान पहुंचा सकता है

नई दिल्ली: कोविड19 के हल्के संक्रमण से भी दिल की सेहत को दीर्घकालिक नुक्सान पहुंच सकता है। ‘जर्नल ऑफ क्लीनिकल मैडिसिन’ में प्रकाशित एक नए अध्ययन में यह चेतावनी दी गई है। यह पहला अध्ययन है जिसमें कोविड-19 संक्रमण से पहले और बाद में व्यक्ति की हृदय की धमनियों के सख्त होने के स्तर की तुलना…

ਵਾਹਨਾਂ ਦੀ RC ਤੇ ਲਾਇਸੈਂਸ ਛਪਾਈ ਦਾ ਕੰਮ ਸ਼ੁਰੂ, ਰਜਿਸਟ੍ਰੇਸ਼ਨ ਨੰਬਰ ‘ਤੇ ਲੱਗੇਗੀ ਚਿੱਪ

ਵਾਹਨਾਂ ਦੀ RC ਤੇ ਲਾਇਸੈਂਸ ਛਪਾਈ ਦਾ ਕੰਮ ਸ਼ੁਰੂ, ਰਜਿਸਟ੍ਰੇਸ਼ਨ ਨੰਬਰ ‘ਤੇ ਲੱਗੇਗੀ ਚਿੱਪ

ਪੰਜਾਬ ‘ਚ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ (RC) ‘ਤੇ ਚਿੱਪ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਦਰਅਸਲ, ਪੰਜਾਬ ‘ਚ ਆਰਸੀ ‘ਤੇ ਚਿੱਪ ਲਗਾਉਣ ਦਾ ਕੰਮ ਕਰੀਬ ਦੋ ਸਾਲਾਂ ਤੋਂ ਰੁਕਿਆ ਹੋਇਆ ਸੀ ਪਰ ਹੁਣ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ। ਇਸ ਸਹੂਲਤ ਦੇ ਸ਼ੁਰੂ…

ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਮੰਤਰੀ ਬ੍ਰਹਮ ਸ਼ੰਕਰ ਨੇ ਵਿਰੋਧੀ ਪਾਰਟੀਆਂ ਨੂੰ ਲਾਏ ਚੰਗੇ ਰਗੜੇ

ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਮੰਤਰੀ ਬ੍ਰਹਮ ਸ਼ੰਕਰ ਨੇ ਵਿਰੋਧੀ ਪਾਰਟੀਆਂ ਨੂੰ ਲਾਏ ਚੰਗੇ ਰਗੜੇ

ਜਲੰਧਰ–   ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਚ ਪੈਂਦੇ ਪਿੰਡ ਧੀਣਾ ਵਿਖੇ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਕੀਤੀ ਗਈ ਰੈਲੀ ਵਰਗੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜੀ ਨੇ ਵਿਰੋਧੀ ਪਾਰਟੀਆਂ ਨੂੰ ਚੰਗੇ ਰਗੜੇ ਲਾਏ ਤੇ ਕਿਹਾ ਕਿ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੇ ਪੰਜਾਬ ਦੇ ਭਲੇ ਲਈ ਕੁਝ ਨਹੀਂ ਕੀਤਾ…

PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਕੁੜੀਆਂ ਨੂੰ ਮਿਲਣਗੇ 51 ਹਜ਼ਾਰ

PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਕੁੜੀਆਂ ਨੂੰ ਮਿਲਣਗੇ 51 ਹਜ਼ਾਰ

ਚੰਡੀਗੜ੍ਹ–  ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਲਿਆ ਹੈ। ਉਨ੍ਹਾਂ  PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਕੁੜੀਆਂ ਨੂੰ ਦਿੱਤੀ ਵਧਾਈ। ਤਿੰਨਾਂ ਨੂੰ ਇਨਾਮ ਵਜੋਂ 51 ਹਾਜ਼ਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹਨਾਂ ਵਿਦਿਆਰਥਣਾਂ ਦੇ ਅਧਿਆਪਕਾਂ ਨੂੰ ਵੀ ਕੀਤਾ ਸਨਮਾਨਿਤ ਜਾਵੇਗਾ। https://twitter.com/BhagwantMann/status/1652169613466009600?ref_src=twsrc%5Etfw%7Ctwcamp%5Etweetembed%7Ctwterm%5E1652169613466009600%7Ctwgr%5E0437128cbd555e3ab6e53d387d6e32d699cd20d5%7Ctwcon%5Es1_&ref_url=https%3A%2F%2Fdainiksaveratimes.com%2Fcm-manns-big-decision-said-51-thousand-rupees-will-be-given-to-girls-of-all-three-ranks%2F

48 ਦਵਾਈਆਂ ਕੁਆਲਿਟੀ ਟੈਸਟ ‘ਚ ਫੇਲ, ਚੈਕ ਕਰ ਲਓ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਦਵਾਈਆਂ

48 ਦਵਾਈਆਂ ਕੁਆਲਿਟੀ ਟੈਸਟ ‘ਚ ਫੇਲ, ਚੈਕ ਕਰ ਲਓ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਦਵਾਈਆਂ

ਕੈਲਸ਼ੀਅਮ, ਮਲਟੀਵਿਟਾਮਿਨ, ਐਂਟੀਬਾਇਓਟਿਕਸ ਸਮੇਤ 48 ਅਜਿਹੀਆਂ ਦਵਾਈਆਂ ਹਨ ਜੋ ਆਪਣੇ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਈਆਂ ਹਨ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਆਪਣੀ ਜਾਂਚ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ 48 ਅਜਿਹੀਆਂ ਦਵਾਈਆਂ ਹਨ ਜੋ ਕਿ ਆਪਣੇ ਕੁਆਲਿਟੀ ਟੈਸਟ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਕੁੱਲ 1497 ਦਵਾਈਆਂ…

ਪੰਜਾਬੀ ਮਾਡਲ ਦੀ ਵਿਗੜੀ ਸਿਹਤ

ਪੰਜਾਬੀ ਮਾਡਲ ਦੀ ਵਿਗੜੀ ਸਿਹਤ

ਪੰਜਾਬੀ ਮਾਡਲ ਕਮਲ ਚੀਮਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਖੂਬਸੂਰਤੀ ਤੇ ਟੈਲੇਂਟ ਦੇ ਲੱਖਾਂ ਦੀਵਾਨੇ ਹਨ। ਦੱਸ ਦੇਈਏ ਕਿ ਪੰਜਾਬੀ ਮਾਡਲ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਉਹ ਚੇਨੱਈ ਗਈ ਸੀ। ਇਸ ਦੌਰਾਨ ਉਸ ਦੀ ਹਾਲਤ ਖਰਾਬ ਹੋ ਗਈ। ਜਿਸ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਵਿੱਚ…

ਅਨੁਪਮ ਖੇਰ ਦਾ ਝਲਕਿਆ ਦਰਦ

ਅਨੁਪਮ ਖੇਰ ਦਾ ਝਲਕਿਆ ਦਰਦ

ਫਿਲਮਫੇਅਰ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਐਵਾਰਡ ਫੰਕਸ਼ਨ ਵਿੱਚ ਕਸ਼ਮੀਰ ਫਾਈਲਜ਼ ਨੂੰ ਕਿਸੇ ਵੀ ਸ਼੍ਰੇਣੀ ਵਿੱਚ ਐਵਾਰਡ ਨਹੀਂ ਮਿਲਿਆ। ਜਿਸ ਤੋਂ ਬਾਅਦ ਅਨੁਪਮ ਖੇਰ ਕਾਫੀ ਦੁੱਖੀ ਹਨ। ਅਜਿਹੇ ‘ਚ ਉਨ੍ਹਾਂ ਨੇ ਇੱਕ ਕ੍ਰਿਪਟਿਕ ਨੋਟ ਸ਼ੇਅਰ ਕੀਤਾ ਹੈ। ਹਾਲਾਂਕਿ ਇਸ ਫਿਲਮ ਨੂੰ ਵੱਖ-ਵੱਖ ਸ਼੍ਰੇਣੀਆਂ ‘ਚ ਨਾਮਜ਼ਦ ਕੀਤਾ ਗਿਆ ਸੀ ਪਰ ਇਹ ਫਿਲਮ…

ਸੁਖਪਾਲ ਖਹਿਰਾ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ

ਸੁਖਪਾਲ ਖਹਿਰਾ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ

ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਆਉਣ ਵਾਲੇ ਦਿਨਾਂ ਵਿਚ ਵਧ ਸਕਦੀਆਂ ਹਨ। ਖਹਿਰਾ ਚੋਣਾਂ ਦੌਰਾਨ ਅਕਸਰ ਚਰਚਾ ਵਿਚ ਰਹੇ ਹਨ। ਭਾਂਵੇ ਉਹ ਮੌਜੂਦਾ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਹੋਵੇ ਜਾਂ 2022 ਦੀਆਂ ਵਿਧਾਨ ਸਭਾ ਚੋਣਾਂ। ਇਕ ਜਾਂ ਦੂਜੇ ਵਿਵਾਦ ਕਾਰਨ ਖਹਿਰਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ…

ਲੁਧਿਆਣਾ ‘ਚ ਲੱਗੇ ਲੰਬੇ ਜਾਮ, ਪੁਲਸ ਨੇ ਬੰਦ ਕਰਵਾਏ ਰਾਹ
|

ਲੁਧਿਆਣਾ ‘ਚ ਲੱਗੇ ਲੰਬੇ ਜਾਮ, ਪੁਲਸ ਨੇ ਬੰਦ ਕਰਵਾਏ ਰਾਹ

ਪੰਜਾਬ ਮੰਤਰੀ ਮੰਡਲ ਦੀ ਅਚਾਨਕ ਲੁਧਿਆਣਾ ਦੇ ਸਰਕਟ ਹਾਊਸ ’ਚ ਰੱਖੀ ਗਈ ਬੈਠਕ ਕਾਰਨ ਲੁਧਿਆਣਾ ਪੁਲਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਪਰ ਇਨ੍ਹਾਂ ਇੰਤਜ਼ਾਮਾਂ ਕਰ ਕੇ ਸ਼ਹਿਰ ’ਚ ਲੰਬੇ ਟ੍ਰੈਫਿਕ ਜਾਮ ਵੀ ਦਿਖਾਈ ਦਿੱਤੇ। ਪੁਲਸ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕਈ ਰਸਤੇ ਬੰਦ ਕਰ ਦਿੱਤੇ, ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ’ਚ ਫਸ…

CM ਮਾਨ ਦਾ ਵੱਡਾ ਬਿਆਨ ! ਆਮਦਨ ਤੋਂ ਵੱਧ ਜਾਇਦਾਦ ਵਾਲਿਆਂ ਲਈ ਬਣਾਇਆ ਖਾਸ ਪਲਾਨ

CM ਮਾਨ ਦਾ ਵੱਡਾ ਬਿਆਨ ! ਆਮਦਨ ਤੋਂ ਵੱਧ ਜਾਇਦਾਦ ਵਾਲਿਆਂ ਲਈ ਬਣਾਇਆ ਖਾਸ ਪਲਾਨ

ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ, ਉਹ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣੀਆਂ ਜਾਇਦਾਦਾਂ ਵੇਚ ਕੇ ਖ਼ਜ਼ਾਨੇ ਵਿੱਚ ਪੈਸੇ ਪਾਉਣਗੇ। ਸੀ.ਐੱਮ. ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਿਜੀਲੈਂਸ ਆਪਣਾ ਕੰਮ ਕਰ…