ਫਰਿੱਜ ਦਾ ਪਾਣੀ ਪੀਣ ਵਾਲੇ ਸਾਵਧਾਨ!
ਗਰਮੀਆਂ ਦੇ ਮੌਸਮ ‘ਚ ਠੰਢਾ ਪਾਣੀ ਪੀਣਾ ਚੰਗਾ ਲੱਗਦਾ ਹੈ। ਕੜਕਦੀ ਧੁੱਪ ਵਿੱਚ ਇਹ ਪਾਣੀ ਕਾਫੀ ਰਾਹਤ ਦਿੰਦਾ ਹੈ। ਗਰਮੀਆਂ ਦੌਰਾਨ ਬਾਜ਼ਾਰ ਵਿੱਚ ਕੋਲਡ ਡਰਿੰਕਸ ਦੀ ਵੀ ਭਰਮਾਰ ਹੁੰਦੀ ਹੈ। ਹਾਲਾਂਕਿ, ਇਹ ਸਿਹਤ ਲਈ ਹਾਨੀਕਾਰਕ ਵੀ ਹੁੰਦੇ ਹਨ। ਸਿਹਤ ਮਾਹਿਰਾਂ ਅਨੁਸਾਰ ਠੰਢਾ ਪਾਣੀ ਪੇਟ ਅੰਦਰ ਚਰਬੀ ਨੂੰ ਨਹੀਂ ਬਲਣ ਦਿੰਦਾ। ਇਸ ਕਾਰਨ ਭਾਰ ਤੇਜ਼ੀ ਨਾਲ…