ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ ਹਰੀ ਮਿਰਚ, ਸੇਵਨ ਕਰਨ ‘ਤੇ ਕੈਂਸਰ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ
|

ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ ਹਰੀ ਮਿਰਚ, ਸੇਵਨ ਕਰਨ ‘ਤੇ ਕੈਂਸਰ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

ਲੋਕ ਕਹਿੰਦੇ ਹਨ ਕਿ ਤਿੱਖਾ ਅਤੇ ਜ਼ਿਆਦਾ ਮਸਾਲੇਦਾਰ ਖਾਣੇ ਦਾ ਸੇਵਨ ਕਰਨਾ ਸਰੀਰ ਲਈ ਸਹੀ ਨਹੀਂ ਹੁੰਦਾ। ਇਸ ਦੇ ਸੇਵਨ ਨਾਲ ਢਿੱਡ ‘ਚ ਦਰਦ ਜਾਂ ਸੀਨੇ ‘ਚ ਜਲਨ ਮਹਿਸੂਸ ਹੁੰਦੀ ਹੈ। ਭੋਜਨ ‘ਚ ਵਰਤੀ ਜਾਣ ਵਾਲੀ ਹਰੀ ਮਿਰਚ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀ ਹੈ ਸਗੋਂ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਹਰੀਆਂ…

ਦੁੱਧ ਸਿਰਫ ਬੱਚਿਆਂ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਬਹੁਤ ਜ਼ਰੂਰੀ
| |

ਦੁੱਧ ਸਿਰਫ ਬੱਚਿਆਂ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਬਹੁਤ ਜ਼ਰੂਰੀ

ਦੁੱਧ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਨੂੰ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੁੱਧ ਸਿਰਫ਼ ਬੱਚਿਆਂ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਲਾਭਦਾਇਕ ਹੈ (Milk Benefits)। ਹਰ ਉਮਰ ਦੇ ਲੋਕਾਂ ਨੂੰ ਹਰ ਰੋਜ਼ ਦੁੱਧ ਪੀਣਾ ਚਾਹੀਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਕ ਕੱਪ ਦੁੱਧ ਤੋਂ ਸਰੀਰ…

ਕਦੇ ਖਾ ਕੇ ਵੇਖੋ ਨੀਲਾ ਕੇਲਾ? ਸਰੀਰ ਨੂੰ ਮਿਲਣਗੇ ਹੈਰਾਨੀਜਨਕ ਫਾਇਦੇ

ਕਦੇ ਖਾ ਕੇ ਵੇਖੋ ਨੀਲਾ ਕੇਲਾ? ਸਰੀਰ ਨੂੰ ਮਿਲਣਗੇ ਹੈਰਾਨੀਜਨਕ ਫਾਇਦੇ

ਅਸੀਂ ਸਿਹਤਮੰਦ ਜੀਵਨ ਜਿਊਣ ਲਈ ਹੋਰ ਭੋਜਨ ਦੇ ਨਾਲ ਹੀ ਫਲਾਂ ਦਾ ਸੇਵਨ ਕਰਦੇ ਹਾਂ। ਡਾਕਟਰ ਵੀ ਸੇਬ, ਕੇਲਾ, ਸੰਤਰੇ ਵਰਗੇ ਹੈਲਦੀ ਫਲਾਂ ਦਾ ਰੋਜ਼ਾਨਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਅਕਸਰ ਲੋਕ ਨਾਸ਼ਤੇ ਵਿੱਚ ਕੇਲਾ ਖਾਂਦੇ ਹਨ। ਆਮ ਤੌਰ ‘ਤੇ ਕੇਲੇ ਪੀਲੇ ਜਾਂ ਹਰੇ (ਕੱਚੇ) ਰੰਗ ਦੇ ਹੁੰਦੇ ਹਨ ਪਰ ਕੀ ਤੁਸੀਂ ਕਦੇ ਨੀਲਾ…

:ਕੀ ਹੈ ਰਾਮਬੂਟਨ ਫਲ, ਨਿਪਾਹ ਵਾਇਰਸ ਨਾਲ ਇਸ ਦਾ ਕੀ ਸਬੰਧ, ਕਿਉਂ ਹੋ ਰਹੀ ਇਸ ਦੀ ਚਰਚਾ
|

:ਕੀ ਹੈ ਰਾਮਬੂਟਨ ਫਲ, ਨਿਪਾਹ ਵਾਇਰਸ ਨਾਲ ਇਸ ਦਾ ਕੀ ਸਬੰਧ, ਕਿਉਂ ਹੋ ਰਹੀ ਇਸ ਦੀ ਚਰਚਾ

ਨਿਪਾਹ ਵਾਇਰਸ ਦਾ ਖ਼ਤਰਾ ਇੱਕ ਵਾਰ ਫਿਰ ਵੱਧ ਗਿਆ ਹੈ। ਕੇਰਲ ‘ਚ ਇਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਮਾਹਿਰ ਅਤੇ ਸਰਕਾਰ ਚੌਕਸ ਹੋ ਗਈ ਹੈ। ਇਸ ਦੌਰਾਨ ਰਾਮਬੂਟਨ ਫਲ ਦੀ ਚਰਚਾ ਫਿਰ ਸ਼ੁਰੂ ਹੋ ਗਈ ਹੈ। ਰਾਮਬੂਟਨ ਫਲ ਅਰਥਾਤ ਨੇਫੇਲੀਅਮ ਲੈਪੇਸੀਅਮ ਦੱਖਣੀ ਪੂਰਬੀ ਏਸ਼ੀਆ ਵਿੱਚ ਪਾਇਆ ਜਾਣ ਵਾਲਾ ਸਪਿੰਡੇਸੀ ਪਰਿਵਾਰ ਦਾ ਇੱਕ ਫਲ…

ਸਤੰਬਰ-ਨਵੰਬਰ ਦੇ ਮਹੀਨਿਆਂ ‘ਚ ਬੱਚਿਆਂ ‘ਚ ਫੈਲਣ ਵਾਲੀ ਇਸ ਬੀਮਾਰੀ ਦਾ ਰਹਿੰਦੈ ਡਰ

ਸਤੰਬਰ-ਨਵੰਬਰ ਦੇ ਮਹੀਨਿਆਂ ‘ਚ ਬੱਚਿਆਂ ‘ਚ ਫੈਲਣ ਵਾਲੀ ਇਸ ਬੀਮਾਰੀ ਦਾ ਰਹਿੰਦੈ ਡਰ

ਇਨਫਲੂਐਂਜ਼ਾ’ ਜਿਸ ਨੂੰ ਫਲੂ ਵੀ ਕਿਹਾ ਜਾਂਦਾ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ। ਜੋ ਖਾਸ ਤੌਰ ‘ਤੇ ਬੱਚੇ ਦੇ ਸਾਹ ਦੀ ਨਾਲੀ ਨੂੰ ਪ੍ਰਭਾਵਿਤ ਕਰਦੀ ਹੈ। ਇਨਫਲੂਐਂਜ਼ਾ ਦੇ ਲੱਛਣ ਹਲਕੇ ਤੋਂ ਗੰਭੀਰ ਹੋ ਸਕਦੇ ਹਨ। ਕਈ ਵਾਰ ਇਸ ਦੇ ਲੱਛਣ ਇੰਨੇ ਗੰਭੀਰ ਹੋ ਸਕਦੇ ਹਨ ਕਿ ਬੱਚੇ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਸਕਦਾ ਹੈ…

ਸਾਵਧਾਨ! ਸਿਰਫ ਸ਼ਰਾਬ ਪੀਣ ਵਾਲਿਆਂ ਦੇ ਲੀਵਰ ਨੂੰ ਹੀ ਨਹੀਂ ਖਤਰਾ

ਸਾਵਧਾਨ! ਸਿਰਫ ਸ਼ਰਾਬ ਪੀਣ ਵਾਲਿਆਂ ਦੇ ਲੀਵਰ ਨੂੰ ਹੀ ਨਹੀਂ ਖਤਰਾ

ਲੀਵਰ ਨੂੰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ। ਲੀਵਰ ਸਾਡੇ ਸਰੀਰ ਵਿੱਚ ਪਿੱਤ ਰਸ ਪੈਦਾ ਕਰਦਾ ਹੈ, ਜੋ ਸਾਡੇ ਸਰੀਰ ਅੰਦਰ ਫਿਲਟਰ ਕਰਨ ਦੇ ਨਾਲ-ਨਾਲ ਸਰੀਰ ਦੀ ਗੰਦਗੀ ਨੂੰ ਵੀ ਬਾਹਰ ਕੱਢਦਾ ਹੈ। ਅਜਿਹੇ ‘ਚ ਲੀਵਰ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜ਼ਿਆਦਾ ਸ਼ਰਾਬ ਪੀਣ ਨਾਲ…

ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਗੱਲ-ਗੱਲ ‘ਤੇ ਝਿੜਕਦੇ ਹੋ, ਤਾਂ ਸੰਭਲ ਜਾਓ

ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਗੱਲ-ਗੱਲ ‘ਤੇ ਝਿੜਕਦੇ ਹੋ, ਤਾਂ ਸੰਭਲ ਜਾਓ

ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨਾ ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ। ਹਾਲਾਂਕਿ, ਕਈ ਵਾਰ ਛੋਟੀਆਂ-ਛੋਟੀਆਂ ਗਲਤੀਆਂ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਅਸਰ ਪਾਉਂਦੀਆਂ ਹਨ ਅਤੇ ਉਹ ਗਲਤ ਦਿਸ਼ਾ ‘ਚ ਚਲੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਗਲਤੀ ਬੱਚਿਆਂ ਨੂੰ ਵਾਰ-ਵਾਰ ਡਾਂਟਣਾ ਹੈ। ਕਈ ਮਾਪਿਆਂ ਨੂੰ ਲੱਗਦਾ ਹੈ ਕਿ ਜੇਕਰ ਉਹ ਆਪਣੇ ਬੱਚਿਆਂ ਨਾਲ ਸਖ਼ਤੀ ਨਾਲ…

ਜਾਣੋ ਆਲੂ ਖਾਣਾ ਸਿਹਤ ਲਈ ਕਿੰਨਾ ਹੈ ਫਾਇਦੇਮੰਦ

ਜਾਣੋ ਆਲੂ ਖਾਣਾ ਸਿਹਤ ਲਈ ਕਿੰਨਾ ਹੈ ਫਾਇਦੇਮੰਦ

ਆਲੂ ਹਰ ਲਗਭਗ ਸਬਜ਼ੀ ਵਿੱਚ ਪਾਇਆ ਜਾਂਦਾ ਹੈ। ਬੱਚਿਆ ਲਈ ਆਲੂ ਬਹੁਤ ਪਸੰਦੀਦਾ ਹਨ, ਉਹ ਆਲੂ ਦੇ ਚਿਪਸ, ਫਰਾਈਜ਼ ਆਦਿ ਪਸੰਦ ਕਰਦੇ ਹਨ। ਆਲੂ ਦੀ ਸਬਜ਼ੀ ਹਰ ਕੋਈ ਖਾਣਾ ਪਸੰਦ ਕਰਦਾ ਹੈ। ਆਲੂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਵਿਚ ਕਾਰਬੋਹਾਈਡ੍ਰੇਟਸ ਤੋਂ ਇਲਾਵਾ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਜ਼ਿੰਕ, ਕੈਰੋਟੀਨੋਇਡਸ, ਫਲੇਵੋਨੋਇਡਸ ਤੇ ਫੀਨੋਲਿਕ ਐਸਿਡ ਵਰਗੇ…

ਆਮ ਆਦਮੀ ਲਈ ਖੁਸ਼ਖਬਰੀ, ਸਬਜ਼ੀਆਂ ਸਮੇਤ ਖਾਣ-ਪੀਣ ਦੀਆਂ ਵਸਤੂਆਂ ਹੋਈਆਂ ਸਸਤੀਆਂ
|

ਆਮ ਆਦਮੀ ਲਈ ਖੁਸ਼ਖਬਰੀ, ਸਬਜ਼ੀਆਂ ਸਮੇਤ ਖਾਣ-ਪੀਣ ਦੀਆਂ ਵਸਤੂਆਂ ਹੋਈਆਂ ਸਸਤੀਆਂ

ਖੁਰਾਕੀ ਵਸਤਾਂ, ਖਾਸ ਕਰਕੇ ਟਮਾਟਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਅਗਸਤ 2023 ਵਿੱਚ ਪ੍ਰਚੂਨ ਮਹਿੰਗਾਈ ਦਰ ਦੇ ਅੰਕੜਿਆਂ ਵਿੱਚ ਗਿਰਾਵਟ ਆਈ ਹੈ। ਪ੍ਰਚੂਨ ਮਹਿੰਗਾਈ ਦਰ ਅਗਸਤ ‘ਚ ਘਟ ਕੇ 6.83 ਫੀਸਦੀ ‘ਤੇ ਆ ਗਈ ਹੈ, ਜੋ ਜੁਲਾਈ ‘ਚ 7.44 ਫੀਸਦੀ ਦੇ 15 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਸੀ। ਜੂਨ 2023 ਵਿੱਚ ਪ੍ਰਚੂਨ ਮਹਿੰਗਾਈ…

ਰਾਗੀ ਦੀ ਰੋਟੀ ਖਾਓ, ਮਿਲਣਗੇ ਗਜ਼ਬ ਦੇ ਫਾਇਦੇ, ਦੂਰ ਹੋ ਜਾਣਗੀਆਂ ਕਈ ਬਿਮਾਰੀਆਂ, ਜਾਣੋ ਇਸ ਨੂੰ ਬਣਾਉਣ ਦੀ ਰੈਸਿਪੀ

ਰਾਗੀ ਦੀ ਰੋਟੀ ਖਾਓ, ਮਿਲਣਗੇ ਗਜ਼ਬ ਦੇ ਫਾਇਦੇ, ਦੂਰ ਹੋ ਜਾਣਗੀਆਂ ਕਈ ਬਿਮਾਰੀਆਂ, ਜਾਣੋ ਇਸ ਨੂੰ ਬਣਾਉਣ ਦੀ ਰੈਸਿਪੀ

ਰਾਗੀ, ਜਿਸ ਨੂੰ Finger millet ਵੀ ਕਿਹਾ ਜਾਂਦਾ ਹੈ, ਇੱਕ ਸਿਹਤਮੰਦ ਅਨਾਜ ਹੈ ਜਿਸਨੂੰ ਸਾਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਰਾਗੀ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਰਾਗੀ ਦੀ ਰੋਟੀ ਖਾਣ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ, ਭਾਰ ਕੰਟਰੋਲ ਹੁੰਦਾ ਹੈ, ਹੱਡੀਆਂ…