ਬੜੇ ਕੰਮ ਦੀ ਚੀਜ਼ ਸਰੋਂ ਦਾ ਤੇਲ
ਪੰਜਾਬ ‘ਚ ਸਰ੍ਹੋਂ ਦਾ ਤੇਲ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਰਸੋਈ ਵਿੱਚ ਪ੍ਰਾਚੀਨ ਕਾਲ ਤੋਂ ਹੀ ਵਰਤਿਆ ਜਾ ਰਿਹਾ ਹੈ। ਅੱਜ ਦੇ ਦੌਰ ਵਿੱਚ ਕਈ ਲੋਕ ਸਰੋਂ ਦੇ ਤੇਲ ਨਾਲੋਂ ਘਿਓ ਜਾਂ ਰਿਫਾਇੰਡ ਨੂੰ ਤਰਜੀਹ ਦਿੰਦੇ ਹਨ। ਸ਼ਾਇਦ ਉਹ ਸਰੋਂ ਦੇ ਤੇਲ ਦੇ ਫਾਇਦੇ ਨਹੀਂ ਜਾਣਦੇ। ਸਰ੍ਹੋਂ ਦਾ ਤੇਲ ਨੂੰ ਮੈਡੀਸਨ ਦਾ ਦਰਜਾ ਹਾਸਲ…