ਕੋਵਿਡ ਤੋਂ ਬਾਅਦ ਜੀਵਨ ਸ਼ੈਲੀ ‘ਚ ਆਈਆਂ ਤਬਦੀਲੀਆਂ ਕਰਕੇ ਦਿਲ ਦੀਆਂ ਬਿਮਾਰੀਆਂ ਵਿੱਚ ਹੋਇਆ ਵਾਧਾ-ਡਾਕਟਰ
World Heart Day: ਵਿਸ਼ਵ ਦਿਲ ਦਿਵਸ ‘ਤੇ ਜਿੱਥੇ ਦਿਲ ਦੀਆਂ ਬਿਮਾਰੀਆਂ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਬਾਰੇ ਗੱਲ ਕੀਤੀ ਜਾ ਰਹੀ ਹੈ। ਉੱਥੇ ਹੀ ਡਾਕਟਰ ਦਿਲ ਦੀਆਂ ਬਿਮਾਰੀਆਂ ‘ਚ ਹੋ ਰਹੇ ਵਾਧੇ ਦੀ ਜਾਂਚ ‘ਤੇ ਧਿਆਨ ਦਿੰਦੇ ਹਨ । ਡਾਕਟਰਾਂ ਦਾ ਕਹਿਣਾ ਹੈ ਕਿ ਮਾੜੀ ਜੀਵਨ ਸ਼ੈਲੀ, ਕੋਵਿਡ-ਪ੍ਰੇਰਿਤ ਸਰੀਰ ਵਿੱਚ…