ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਹੋਈ ਹਰਮਿੰਦਰ ਸਿੰਘ ਚੱਡਾ ਦੀ ਅੰਤਿਮ ਅਰਦਾਸ
ਜਲੰਧਰ(EN) ਸਿੱਖ ਤਾਲਮੇਲ ਕਮੇਟੀ ਦੇ ਮੁੱਖ ਆਗੂ ਹਰਪਾਲ ਸਿੰਘ ਚੱਡਾ ਦੇ ਤਾਇਆ ਜੀ ਦੇ ਲੜਕੇ ਹਰਮਿੰਦਰ ਸਿੰਘ ਚੱਡਾ ਜੋ ਮਿਤੀ 8 ਮਈ 2024 ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਸਨ ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਭੋਗ ਗੁਰਦੁਆਰਾ ਛੇਵੀਂ ਪਾਤਸ਼ਾਹੀ ,ਬਸਤੀ ਸ਼ੇਖ ਵਿਖੇ ਪਾਏ ਗਏ । ਉਪਰੰਤ ਅੰਤਿਮ ਅਰਦਾਸ ਦੇ ਸਮਾਗਮ ਵੀ…