ਅਦਾਕਾਰ ਨੇ ਭਗਵਾਨ ਕੇਦਾਰਨਾਥ ਦੇ ਕੀਤੇ ਦਰਸ਼ਨ
ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਮੰਗਲਵਾਰ ਨੂੰ ਕੇਦਾਰਨਾਥ ਮੰਦਰ ’ਚ ਦਰਸ਼ਨ ਪੂਜਨ ਕੀਤਾ। ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਕਾਰਜ ਅਧਿਕਾਰੀ ਯੋਗੇਂਦਰ ਸਿੰਘ ਨੇ ਦੱਸਿਆ ਕਿ ਅਕਸ਼ੈ ਆਪਣੇ ਪਰਿਵਾਰਕ ਦੋਸਤ ਸੁਮਿਤ ਅਦਾਲਕਾ ਨਾਲ ਹੈਲੀਕਾਪਟਰ ਵਿਚ ਸਵੇਰੇ ਕੇਦਾਰਨਾਥ ਪਹੁੰਚੇ ਅਤੇ ਆਮ ਸ਼ਰਧਾਲੂ ਵਾਂਗ ਭਗਵਾਨ ਕੇਦਾਰਨਾਥ ਦੇ ਦਰਸ਼ਨ ਕੀਤੇ। ਅਕਸ਼ੈ ਕੁਮਾਰ ਹੈਲੀਪੈਡ ਤੋਂ ਨੰਗੇ ਪੈਰੀਂ ਤੁਰ ਕੇ…